vipan sood kaka Archives - Ludhiana Live

ਲੁਧਿਆਣਾ ‘ਚ Income tax ਦੀ ਛਾਪੇਮਾਰੀ ਦੌਰਾਨ ਵਿਗੜੀ ਅਕਾਲੀ ਆਗੂ ਦੀ ਸਿਹਤ
ਲੁਧਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ਦੇ ਘਰ ਪਿਛਲੇ 3 ਦਿਨਾਂ ਤੋਂ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਇਸ ਦੌਰਾਨ ਦੇਰ ਰਾਤ ਵਿਪਨ ਸੂਦ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਆਮਦਨ ਟੈਕਸ ਵਿਭਾਗ ਦੀ ਟੀਮ ਵੱਲੋਂ ਉਨ੍ਹਾਂ ਨੂੰ ਤੁਰੰਤ ਡੀ. ਐੱਮ. ਸੀ. ਹੀਰੋ ਹਾਰਟ ਹਸਪਤਾਲ ਦਾਖ਼ਲ ਕਰਾਇਆ ਗਿਆ ਅਤੇ ਦੇਰ ਰਾਤ ਹਸਪਤਾਲ ਤੋਂ ਘਰ ਲਿਆਂਦਾ ਗਿਆ।

ਜਾਣਕਾਰੀ ਮੁਤਾਬਕ ਬੀਤੀ ਦੇਰ ਆਮਦਨ ਟੈਕਸ ਵਿਭਾਗ ਦੀ ਟੀਮ ਵਿਪਨ ਸੂਦ ਨੂੰ ਹਸਪਤਾਲ ਤੋਂ ਘਰ ਲੈ ਆਈ ਸੀ। ਇਸ ਮਗਰੋਂ ਟੀਮ ਨੇ ਚਾਰਜਸ਼ੀਟ ‘ਤੇ ਕਾਕਾ ਦੇ ਦਸਤਖ਼ਤ ਲਏ ਅਤੇ ਘਰੋਂ ਰਵਾਨਾ ਹੋ ਗਈ। ਇਸ ਛਾਪੇਮਾਰੀ ਤੋਂ ਬਾਅਦ ਟੀਮ ਦੇ ਹੱਥ ਕੀ ਕੁੱਝ ਲੱਗਿਆ ਹੈ, ਇਸ ਦਾ ਖ਼ੁਲਾਸਾ ਵਿਭਾਗ ਵੱਲੋਂ ਨਹੀਂ ਕੀਤਾ ਗਿਆ ਹੈ।

The post ਲੁਧਿਆਣਾ ‘ਚ Income tax ਦੀ ਛਾਪੇਮਾਰੀ ਦੌਰਾਨ ਵਿਗੜੀ ਅਕਾਲੀ ਆਗੂ ਦੀ ਸਿਹਤ appeared first on Ludhiana Live.