Vicky Jain Archives - Ludhiana Live

ਅੰਕਿਤਾ ਲੋਖੰਡੇ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾਚੌਥ, ਵਿੱਕੀ ਜੈਨ ਨੇ ਵੀ ਰੱਖਿਆ ਪਤਨੀ ਲਈ ਵਰਤ
ਕਰਵਾਚੌਥ ਦਾ ਤਿਉਹਾਰ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਟੀ. ਵੀ. ਇੰਡਸਟਰੀ ਨਾਲ ਜੁੜੇ ਸਿਤਾਰੇ ਵੀ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਅਦਾਕਾਰਾ ਅੰਕਿਤਾ ਲੋਖੰਡੇ ਨੇ ਵੀ ਇਸ ਸਾਲ ਪਹਿਲੀ ਵਾਰ ਕਰਵਾਚੌਥ ਦਾ ਵਰਤ ਰੱਖਿਆ ਹੈ। ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾ ਕਰਵਾਚੌਥ ਸੀ ।

ਇੰਟਰਵਿਊ ‘ਚ ਅੰਕਿਤਾ ਲੋਖੰਡੇ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਪਿਛਲੇ 2-3 ਸਾਲਾਂ ਤੋਂ ਕਰਵਾਚੌਥ ਦਾ ਤਿਉਹਾਰ ਮਨਾ ਰਹੀ ਹੈ। ਅਦਾਕਾਰਾ ਨੇ ਕਿਹਾ, ”ਮੈਂ 2-3 ਸਾਲਾਂ ਤੋਂ ਕਰਵਾਚੌਥ ਮਨਾ ਰਹੀ ਹਾਂ। ਹੁਣ ਜਦੋਂ ਮੈਂ ਆਪਣੇ ਪਤੀ ਨਾਲ ਵਿਆਹ ਕਰਵਾ ਲਿਆ ਹੈ, ਮੈਂ ਉਸ ਲਈ ਵਰਤ ਰੱਖ ਕੇ ਬਹੁਤ ਖੁਸ਼ ਹਾਂ।” ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਵਿੱਕੀ ਜੈਨ ਨੇ ਉਸ ਨੂੰ ਤੋਹਫ਼ੇ ਦਾ ਵਾਅਦਾ ਕੀਤਾ ਹੈ, ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਛੋਟੇ ਪਰਦੇ ਦੀ ਸਭ ਤੋਂ ਪਿਆਰੀ ਜੋੜੀ ਹੈ। ਅਜਿਹੇ ‘ਚ ਵਿੱਕੀ ਜੈਨ ਨੇ ਵੀ ਅੰਕਿਤਾ ਲਈ ਵਰਤ ਰੱਖਿਆ ਹੈ। ਅੰਕਿਤਾ ਨੇ ਕਿਹਾ, ”ਮੈਂ ਵਿੱਕੀ ਨੂੰ ਪੁੱਛਿਆ ਕਿ ਕੀ ਉਹ ਮੇਰੇ ਲਈ ਵਰਤ ਰੱਖਣਗੇ ਤਾਂ ਇਸ ‘ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਦੋਂ ਉਹ ਵਰਤ ਤੋੜੇਗੀ, ਉਹ ਵੀ ਉਦੋਂ ਹੀ ਕੁੱਝ ਖਾਵੇਗਾ।”

ਕਰਵਾਚੌਥ ਦਾ ਫੰਕਸ਼ਨ ਅੰਕਿਤਾ ਲੋਖੰਡੇ ਦੇ ਘਰ ਰੱਖਿਆ ਗਿਆ ਹੈ, ਜਿਸ ‘ਚ ਟੀਵੀ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਜਸ਼ਨ ਉਨ੍ਹਾਂ ਦੇ ਘਰ ਹੀ ਹੋਵੇਗਾ। ਪਾਰਟੀ ਦਾ ਥੀਮ (ਰੈੱਡ) ਹੋਵੇਗਾ। ਸਾਰੀਆਂ ਅਭਿਨੇਤਰੀਆਂ ਰੈੱਡ ਕਲਰ ਦੇ ਪਹਿਰਾਵੇ ‘ਚ ਨਜ਼ਰ ਆਉਣਗੀਆਂ। ਇਸ ਫੰਕਸ਼ਨ ‘ਚ ਸ਼ਰਧਾ ਆਰੀਆ ਤੋਂ ਲੈ ਕੇ ਯੁਵਿਕਾ ਚੌਧਰੀ ਤੱਕ ਦੇ ਆਉਣ ਦੀ ਉਮੀਦ ਹੈ।

ਦੱਸਣਯੋਗ ਹੈ ਕਿ ਅੰਕਿਤਾ ਲੋਖੰਡੇ ਨੇ ਦਸੰਬਰ 2021 ਨੂੰ ਵਿੱਕੀ ਜੈਨ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਕਈ ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਵੀ ਕੀਤਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅੰਕਿਤਾ ਲੋਖੰਡੇ ਜਲਦੀ ਹੀ ਫ਼ਿਲਮ ‘ਸੁਤੰਤਰ ਵੀਰ ਸਾਵਰਕਰ’ ‘ਚ ਨਜ਼ਰ ਆਵੇਗੀ। ਉਹ ਰਣਦੀਪ ਹੁੱਡਾ ਅਤੇ ਆਨੰਦ ਪੰਡਿਤ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

The post ਅੰਕਿਤਾ ਲੋਖੰਡੇ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾਚੌਥ, ਵਿੱਕੀ ਜੈਨ ਨੇ ਵੀ ਰੱਖਿਆ ਪਤਨੀ ਲਈ ਵਰਤ appeared first on Ludhiana Live.