ved parchar mandal Archives - Ludhiana Live

ਬੀਸੀਐਮ ਆਰੀਆ ਸਕੂਲ ਵਿਖੇ ਕਰਵਾਇਆ ਵੈਦਿਕ ਭਾਸ਼ਣ ਮੁਕਾਬਲਾ
ਲੁਧਿਆਣਾ : ਵੇਦ ਪ੍ਰਚਾਰ ਮੰਡਲ, ਲੁਧਿਆਣਾ ਵਲੋਂ ਬੀਸੀਐਮ ਆਰੀਆ ਸਕੂਲ ਲਲਤੋਂ ਵਿਖੇ ਅੰਗਰੇਜ਼ੀ ਅਤੇ ਹਿੰਦੀ ਵਿਚ ਵੈਦਿਕ ਭਾਸ਼ਣ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਵਿਚ ਚੌਥੀ ਤੋਂ ਅੱਠਵੀਂ ਜਮਾਤ ਦੇ ਕਰੀਬ 20 ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਦੀ ਸ਼ੁਰੂਆਤ ਦੀਵੇ ਜਗਾ ਕੇ ਅਤੇ ਸਵਾਗਤੀ ਗੀਤ ਨਾਲ ਕੀਤੀ ਗਈ।

ਇਆ ਮੌਕੇ ਵੇਦ ਪ੍ਰਚਾਰ ਮੰਡਲ ਪੰਜਾਬ ਦੇ ਸੰਸਥਾਪਕ ਸ੍ਰੀ ਰੌਸ਼ਨ ਲਾਲ ਆਰੀਆ, ਸ੍ਰੀ ਲਲਿਤ ਜਸਵਾਲ ਸੇਵਾਮੁਕਤ ਸੀਨੀਅਰ ਮੈਨੇਜਰ, ਪੀਐਨਬੀ, ਸ੍ਰੀ ਗੁਰਸ਼ਰਨ ਸਿੰਘ ਸੇਵਾ ਮੁਕਤ ਮੈਨੇਜਰ ਪੀਐਨਬੀ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।

ਇਸ ਮੌਕੇ ਸ੍ਰੀ ਰੌਸ਼ਨ ਲਾਲ ਨੇ ਕਿਹਾ ਕਿ ਆਰੀਆ ਸਮਾਜ ਇੱਕ ਅਜਿਹੀ ਸੰਸਥਾ ਹੈ ਜੋ ਵੇਦਾਂ ਦੀਆਂ ਸਦੀਵੀ ਕਦਰਾਂ-ਕੀਮਤਾਂ ਅਤੇ ਗਿਆਨ ਨੂੰ ਜਨ-ਸਾਧਾਰਨ ਵਿੱਚ ਪ੍ਰਚਾਰਨ ਅਤੇ ਫੈਲਾਉਣ ਦੇ ਕਾਰਜ ਨੂੰ ਸਮਰਪਿਤ ਹੈ।

ਇਸ ਮੁਕਾਬਲੇ ਵਿਚ ਪਹਿਲਾ ਸਥਾਨ ਕਾਇਨਾ, ਦੂਜਾ ਸਥਾਨ ਅਹਾਨਾ ਧੀਰ ਅਤੇ ਤੀਜਾ ਸਥਾਨ ਪਵਨੀਤ ਨੇ ਹਾਸਲ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਕ੍ਰਿਤਿਕਾ ਸੇਠ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

The post ਬੀਸੀਐਮ ਆਰੀਆ ਸਕੂਲ ਵਿਖੇ ਕਰਵਾਇਆ ਵੈਦਿਕ ਭਾਸ਼ਣ ਮੁਕਾਬਲਾ appeared first on Ludhiana Live.

ਬੀ ਸੀ ਐਮ ਆਰੀਆ ਸਕੂਲ ਵਿਖੇ ਵੈਦਿਕ ਕਰਮਯੋਗ ਕੈਂਪ ਦੀ ਕੀਤੀ ਸਮਾਪਤੀ
ਲੁਧਿਆਣਾ : ਬੀ ਸੀ ਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ , ਲੁਧਿਆਣਾ ਵਿਖੇ ਵੈਦਿਕ ਕਰਮਯੋਗ ਕੈਂਪ ਦੀ ਸਮਾਪਤੀ ਕੀਤੀ ਗਈ। ਵੇਦ ਪ੍ਰਚਾਰ ਮੰਡਲ ਦੇ ਸੰਸਥਾਪਕ ਅਤੇ ਅਤੇ ਪੰਜਾਬ ਨੈਸ਼ਨਲ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਰੌਸ਼ਨ ਲਾਲ ਆਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾਇਰੈਕਟਰ ਆਰੀਆ ਸਮਾਜ ਸਕੂਲ ਡਾ ਪਰਮਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਨੁਜਾ ਕੌਸ਼ਲ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਸਜਾਵਟੀ ਪੌਦੇ ਗਿਫਟ ਦੇ ਕੇ ਜੀ ਆਇਆਂ ਕਿਹਾ, ਜਿਸ ਤੋਂ ਬਾਅਦ ਦੀਵਾ ਜਗਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਸੰਗੀਤ ਵਿਭਾਗ ਦੇ ਅਧਿਆਪਕਾਂ ਅਤੇ ਵੈਦਿਕ ਕਰਮਯੋਗੀਆਂ ਵੱਲੋਂ ਪੇਸ਼ ਕੀਤੇ ਗਏ ਸੁਰੀਲੇ ਭਜਨਾਂ ਅਤੇ ਪ੍ਰੇਰਣਾਦਾਇਕ ਗੀਤਾਂ ਨੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹ ਨਾਲ ਭਰ ਦਿੱਤਾ।

ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਨੁਜਾ ਕੌਸ਼ਲ ਨੇ ਆਪਣੇ ਬਿਆਨ ਵਿੱਚ ਵੈਦਿਕ ਕਰਮਯੋਗ ਕੈਂਪ ਦੇ ਸ਼ੁਰੂ ਅਤੇ ਅੰਤ ਤੱਕ ਬੱਚਿਆਂ ਦੇ ਜੀਵਨ ਵਿੱਚ ਆਈਆਂ ਤਬਦੀਲੀਆਂ ਬਾਰੇ ਦੱਸਿਆ। ਇਸ ਮੌਕੇ ਸ਼੍ਰੀ ਵਿਜੇ ਸਿਆਲ ਨੇ ਵਿਦਿਆਰਥੀਆਂ ਨੂੰ ਕਰਮ, ਸੰਸਕਾਰ ਅਤੇ ਸੰਤੁਲਿਤ ਮਨੁੱਖੀ ਵਿਵਹਾਰ ਬਾਰੇ ਸਿਖਾਇਆ ਅਤੇ ਕਿਹਾ ਕਿ ਬੱਚਿਆਂ ਲਈ ਇਹ ਸ਼ੁਰੂਆਤ ਉਨ੍ਹਾਂ ਲਈ ਇਕ ਨਵਾਂ ਟੀਚਾ ਸਾਬਤ ਹੋਵੇਗੀ।

ਡਾ ਪਰਮਜੀਤ ਕੌਰ ਡਾਇਰੈਕਟਰ, ਆਰੀਆ ਸਮਾਜ ਸਕੂਲਜ਼ ਨੇ ਵੀ ਬੱਚਿਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਬੱਚਿਆਂ ਨੂੰ ਵਾਪਸ ਲੈਣ ਆਏ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਬੱਚਿਆਂ ਵਿਚ ਤਬਦੀਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਕੈਂਪ ਨੂੰ ਲਗਾਉਣ ਲਈ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਮਾਪਤੀ ਸ਼ਾਂਤੀ ਪਾਠ ਨਾਲ ਹੋਈ, ਜਿਸ ਤੋਂ ਬਾਅਦ ਭੰਗੜੇ ਦੀ ਜ਼ਬਰਦਸਤ ਪੇਸ਼ਕਾਰੀ ਕੀਤੀ ਗਈ।

The post ਬੀ ਸੀ ਐਮ ਆਰੀਆ ਸਕੂਲ ਵਿਖੇ ਵੈਦਿਕ ਕਰਮਯੋਗ ਕੈਂਪ ਦੀ ਕੀਤੀ ਸਮਾਪਤੀ appeared first on Ludhiana Live.

ਅੰਤਰ-ਸਕੂਲ ਵੈਦਿਕ ਭਾਸ਼ਣ ਮੁਕਾਬਲੇ ਵਿੱਚ ਜਿੱਤਿਆ ਪਹਿਲਾ ਇਨਾਮ
ਲੁਧਿਆਣਾ : ਸਨਾਤਨ ਧਰਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਬਾਜ਼ਾਰ, ਲੁਧਿਆਣਾ ਦੀ ਵਿਦਿਆਰਥਣ ਨਿਰਮਲਾ ਕੁਮਾਰੀ ਨੇ ਵੇਦ ਪ੍ਰਚਾਰ ਮੰਡਲ (ਰਜਿ.) ਲੁਧਿਆਣਾ ਵਲੋਂ ਕਰਵਾਏ ਗਏ ਅੰਤਰ ਸਕੂਲ ਵੈਦਿਕ ਭਾਸ਼ਣ ਮੁਕਾਬਲੇ ਵਿਚ ਇਨਾਮ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸ ਮੁਕਾਬਲੇ ਵਿਚ 25 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਦਾ ਵਿਸ਼ਾ ਸੀ “ਚੰਗੇ ਆਚਰਣ ਤੋਂ ਬਿਨਾਂ ਗਿਆਨ ਅਧੂਰਾ ਹੈ”।

ਸਕੂਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਨਿਰਮਲਾ ਕੁਮਾਰੀ ਨੇ ਆਪਣੇ ਸ਼ਬਦਾਂ ਨਾਲ ਵਿਦਵਾਨ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਨਿਰਮਲਾ ਕੁਮਾਰੀ ਨੂੰ ਪਹਿਲਾ ਇਨਾਮ ਦਿੱਤਾ ਗਿਆ । ਸਕੂਲ ਪ੍ਰਬੰਧਕ ਕਮੇਟੀ ਨੇ ਜੇਤੂ ਵਿਦਿਆਰਥੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ । ਪ੍ਰਿੰਸੀਪਲ ਸ੍ਰੀਮਤੀ ਰਸ਼ਮੀ ਸਹਿਗਲ ਅਤੇ ਇੰਚਾਰਜ ਸ੍ਰੀਮਤੀ ਅਨੂ ਸ਼ਰਮਾ ਨੇ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ।

The post ਅੰਤਰ-ਸਕੂਲ ਵੈਦਿਕ ਭਾਸ਼ਣ ਮੁਕਾਬਲੇ ਵਿੱਚ ਜਿੱਤਿਆ ਪਹਿਲਾ ਇਨਾਮ  appeared first on Ludhiana Live.