vc inderjit singh Archives - Ludhiana Live

ਗਡਵਾਸੂ ਵਿੱਚ ਇੰਟਰਨਸ਼ਿਪ ‘ਚ ਵਾਧੇ ਲਈ ਵਿਦਿਆਰਥੀਆਂ ਵਲੋਂ ਮਰਨ ਵਰਤ ਸ਼ੁਰੂ, ਚੌਥੇ ਦਿਨ ਵੀ ਜਾਰੀ ਰਿਹਾ ਵਿਰੋਧ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ (ਗਡਵਾਸੂ) ਵਿੱਚ ਇੰਟਰਨਸ਼ਿਪ ‘ਚ ਵਾਧੇ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਅੱਜ ਚੌਥੇ ਦਿਨ ਵੀ ਜਾਰੀ ਰਿਹਾ।

ਵਿਦਿਆਰਥੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਵਾਈਸ ਚਾਂਸਲਰ ਡਾ ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਕੌਂਸਲ ਤੇ ਯੂਨੀਵਰਸਿਟੀ ਬੋਰਡ ਆਫ ਮੈਨੇਜਮੈਂਟ ਚ ਇੰਟਰਨਸ਼ਿਪ ‘ਚ ਵਾਧਾ ਕਰਨ ਦਾ ਮੁੱਦਾ ਉਠਾਉਣ ਦਾ ਭਰੋਸਾ ਦਿੱਤਾ ਸੀ ਪਰ ਵਿਦਿਆਰਥੀਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਲਿਖਤੀ ਰੂਪ ਚ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।

ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਇਕੋ ਮੰਗ ਹੈ ਕਿ ਉਨ੍ਹਾਂ ਦੇ ਇੰਟਰਨਸ਼ਿਪ ਭੱਤੇ ਵਿਚ ਵਾਧਾ ਕੀਤਾ ਜਾਵੇ, ਜਦੋਂ ਕਿ ਦੂਜੇ ਸੂਬਿਆਂ ਵਿਚ ਵਿਦਿਆਰਥੀਆਂ ਨੂੰ ਇਹ ਭੱਤਾ 15 ਹਜ਼ਾਰ ਰੁਪਏ ਤੋਂ ਵੱਧ ਮਿਲਦਾ ਹੈ, ਫਿਰ ਉਨ੍ਹਾਂ ਨੂੰ ਇਹ ਭੱਤਾ ਘੱਟ ਕਿਉਂ ਦਿੱਤਾ ਜਾ ਰਿਹਾ ਹੈ, ਜਦੋਂ ਕਿ ਕੰਮ ਸਾਰਿਆਂ ਲਈ ਇਕੋ ਜਿਹਾ ਹੈ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਰੋਸ ਵਜੋਂ ਗੜਵਾਸੂ ਦੇ ਗੇਟ ਨੰਬਰ 5 ਨੂੰ ਦੋ ਘੰਟੇ ਦੋ ਦਿਨਾਂ ਲਈ ਬੰਦ ਕਰ ਦਿੱਤਾ ਸੀ ਅਤੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਸੀ।

ਦੂਜੇ ਪਾਸੇ ਇੰਟਰਨਸ਼ਿਪ ਤੇ ਬੈਠੇ ਵਿਦਿਆਰਥੀਆਂ ਨੇ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਤੇ ਸਿਰਫ਼ ਐਮਰਜੈਂਸੀ ਸੇਵਾਵਾਂ ਵੱਲ ਹੀ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਦਿਆਰਥੀ ਗਡਵਾਸੂ ਹਸਪਤਾਲ ਦੇ ਬਾਹਰ ਧਰਨੇ ਤੇ ਬੈਠੇ ਰਹੇ ਤੇ ਨਾਅਰੇਬਾਜ਼ੀ ਕਰਦੇ ਰਹੇ। ਉਹ ਇਸ ਗੱਲ ‘ਤੇ ਅੜੇ ਹੋਏ ਹਨ ਕਿ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਲਿਖਤੀ ਤੌਰ ‘ਤੇ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਆਪਣਾ ਧਰਨਾ ਇਸੇ ਤਰ੍ਹਾਂ ਜਾਰੀ ਰੱਖਣਗੇ।

The post ਗਡਵਾਸੂ ਵਿੱਚ ਇੰਟਰਨਸ਼ਿਪ ‘ਚ ਵਾਧੇ ਲਈ ਵਿਦਿਆਰਥੀਆਂ ਵਲੋਂ ਮਰਨ ਵਰਤ ਸ਼ੁਰੂ, ਚੌਥੇ ਦਿਨ ਵੀ ਜਾਰੀ ਰਿਹਾ ਵਿਰੋਧ appeared first on Ludhiana Live.

ਐੱਚਐੱਫ ਗਾਂ ਨੇ ਰਿਕਾਰਡ ਕਾਇਮ ਕਰਕੇ ਜਿਤੀ ਮਿਲਕਿੰਗ ਚੈਂਪੀਅਨਸ਼ਿਪ
ਲੁਧਿਆਣਾ : ਪੋ੍ਗਰੇਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵੱਲੋਂ ਡੇਅਰੀ ਕਿੱਤੇ ਨੂੰ ਪ੍ਰਫੁਲਤ ਕਰਨ ਦੇ ਉਦੇਸ਼ ਨਾਲ ਬੱਦੋਵਾਲ ਗਰਾਊਂਡ ‘ਚ ਕਰਵਾਏ ਗਏ 3 ਰੋਜ਼ਾ ਦੁੱਧ ਚੁਆਈ ਚੈਂਪੀਅਨਸ਼ਿਪ ਕਾਰਵਾਈ ਗਈ। ਸੰਧੂ ਫਾਰਮ ਕੁਲਾਰ ਦੀ ਐੱਚਐੱਫ ਗਾਂ ਨੇ 68.677 ਕਿਲੋ ਦੁੱਧ ਦਿੰਦਿਆਂ ਰਿਕਾਰਡ ਕਾਇਮ ਕੀਤਾ। ਇਸੇ ਤਰ੍ਹਾਂ ਕਰਨਾਲ ਦੇ ਸੁਸ਼ਮਾ ਡੇਅਰੀ ਫਾਰਮ ਦੀ ਐੱਚਐੱਫ ਦੋ ਦੰਦ ਗਾਂ ਵੱਲੋਂ 50.237 ਕਿਲੋ ਦੁੱਧ ਦਿੰਦਿਆਂ ਪਹਿਲਾ ਸਥਾਨ ਹਾਸਲ ਕੀਤਾ।

3 ਰੋਜ਼ਾ ਮਿਲਕਿੰਗ ਚੈਂਪੀਅਨਸ਼ਿਪ ‘ਚ ਇਕੱਲੇ ਪੰਜਾਬ ਹੀ ਨਹੀਂ ਨਾਲ ਲੱਗਦੇ ਗੁਆਂਢੀ ਸੂਬਿਆਂ ਤੋਂ ਵੀ ਡੇਅਰੀ ਮਾਲਕ ਤੇ ਪਸ਼ੂ ਮਾਲਕ ਆਪਣੀਆਂ ਦੱਧਾਰੂ ਗਾਵਾਂ ਨਾਲ ਪਹੁੰਚੇ। ਤਿੰਨ ਰੋਜ਼ਾ ਚੈਂਪੀਅਨਸ਼ਿਪ ‘ਚ ਤਿੰਨ ਸ਼ੇ੍ਣੀਆਂ ‘ਚ ਦੁੱਧ ਚੁਆਈ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ‘ਚ ਐੱਚਐੱਫ ਗਾਂ ਦੇ ਦੁੱਧ ਚੁਆਈ ਮੁਕਾਬਲੇ ‘ਚ ਸੰਧੂ ਡੇਅਰੀ ਫਾਰਮ ਕੁਲਾਰ ਦੀ ਗਾਂ ਨੇ 68.677 ਕਿਲੋ ਦੁੱਧ ਦਿੰਦਿਆਂ ਚੈਂਪੀਅਨਸ਼ਿਪ ਜਿੱਤੀ। ਇਸੇ ਤਰ੍ਹਾਂ ਇਸੇ ਸ਼ੇ੍ਣੀ ‘ਚ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ ਦਰਸ਼ਨ ਸਿੰਘ ਦੀ ਗਾਂ ਨੇ 66.22 ਕਿਲੋ ਦੁੱਧ ਦਿੰਦਿਆਂ ਦੂਜਾ ਸਥਾਨ ਹਾਸਲ ਕੀਤਾ। ਸ਼ਹੀਦ ਭਗਤ ਸਿੰਘ ਨਗਰ ਦੇ ਚਮਨ ਸਿੰਘ ਦੀ ਗਾਂ ਵੱਲੋਂ 65.72 ਕਿਲੋ ਦੁੱਧ ਦਿੰਦਿਆਂ ਤੀਜਾ ਸਥਾਨ ਹਾਸਲ ਕੀਤਾ।

ਦੂਸਰੀ ਸ਼ੇ੍ਣੀ ਐੱਚਐੱਫ ਦੋ ਦੰਦ ‘ਚ ਕਰਨਾਲ ਦੇ ਸੁਸ਼ਮਾ ਡੇਅਰੀ ਫਾਰਮ ਦੀ ਗਾਂ ਨੇ 50.237 ਕਿਲੋ ਦੁੱਧ ਦਿੰਦਿਆਂ ਪਹਿਲੇ ਸਥਾਨ ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਚੀਮਨਾ ਪਿੰਡ ਦੇ ਅਮਰਜੀਤ ਸਿੰਘ ਦੀ ਗਾਂ ਨੇ 48.8 ਕਿਲੋ ਤੇ ਸੁਸ਼ਮਾ ਡੇਅਰੀ ਫਾਰਮ ਕਰਨਾਲ ਦੀ ਗਾਂ ਨੇ 45.293 ਕਿਲੋ ਦੁੱਧ ਦਿੰਦਿਆਂ ਲੜੀਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਜਰਸੀ ਨਸਲ ਦੇ ਮੁਕਾਬਲੇ ‘ਚ ਕਰਨਾਲ ਦੇ ਪਿੰਡ ਗਾਲਿਬ ਖੇੜੀ ਦੇ ਬਲਦੇਵ ਸਿੰਘ ਦੀ ਗਾਂ ਨੇ 46.523 ਕਿਲੋ, ਰੋਪੜ ਦੇ ਪਿੰਡ ਮੋਹਰਿੰਡਾ ਦੇ ਸ਼ਿਵੰਗ ਸ਼ਰਮਾ ਦੀ ਗਾਂ ਨੇ 44.663 ਕਿਲੋ ਤੇ ਚੀਮਨਾ ਪਿੰਡ ਦੇ ਅਮਰਜੀਤ ਸਿੰਘ ਦੀ ਗਾਂ ਨੇ 43.073 ਕਿਲੋ ਦੁੱਧ ਦਿੰਦਿਆਂ ਲੜੀਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਇਸ ਚੈਂਪੀਅਨਸ਼ਿਪ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਪੁੱਜੇ ਗੜਵਾਸੂ ਲੁਧਿਆਣਾ ਦੇ ਵਾਈਸ ਚਾਂਸਲਰ ਇੰਦਰਜੀਤ ਸਿੰਘ, ਵੇਰਕਾ ਲੁਧਿਆਣਾ ਦੇ ਜੀਐੱਮ ਰੁਪਿੰਦਰ ਸਿੰਘ ਸੇਖੋਂ, ਡੇਅਰੀ ਬੋਰਡ ਦੇ ਡਿਪਟੀ ਡਾਇਰੈਕਟਰ ਦਿਲਬਾਗ ਸਿੰਘ ਨੇ ਪੀਡੀਐੱਫਏ ਵੱਲੋਂ ਡੇਅਰੀ ਕਿੱਤੇ ਨੂੰ ਪਿਛਲੇ ਸਮੇਂ ਦੀ ਸਖਤ ਮਿਹਨਤ ਸਦਕਾ ਅੱਜ ਸਿਖਰਾਂ ‘ਤੇ ਪਹੁੰਚਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਪੀਡੀਐੱਫਏ ਇਕ ਸੰਸਥਾ ਬਣ ਗਈ ਹੈ, ਜਿਸ ਨੂੰ ਇਕੱਲੇ ਪੰਜਾਬ ਹੀ ਨਹੀਂ, ਦੇਸ਼ ਹੀ ਨਹੀਂ, ਬਲਕਿ ਵਿਦੇਸ਼ਾਂ ‘ਚ ਵੀ ਵਿਲੱਖਣ ਪਛਾਣ ਵਜੋਂ ਜਾਣਿਆ ਜਾਂਦਾ ਹੈ।

ਇਸ ਮੌਕੇ ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਇਹ ਚੈਂਪੀਅਨਸ਼ਿਪ ਕਰਵਾਉਣ ਦਾ ਉਦੇਸ਼ ਡੇਅਰੀ ਕਿੱਤੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਦੇਖ ਕੇ ਪ੍ਰੁਫਲਤ ਹੋ ਕੇ ਹਰ ਇਕ ਕਿਸਾਨ ਘਾਟੇ ਦਾ ਸੌਦਾ ਸਾਬਤ ਹੋ ਰਹੀ ਖੇਤੀ ਦੇ ਨਾਲ ਮੁਨਾਫ਼ੇ ਲਈ ਡੇਅਰੀ ਕਿੱਤੇ ਨਾਲ ਜੁੜ ਸਕੇ। ਪੀਡੀਐੱਫਏ ਵੱਲੋਂ ਦੁੱਧ ਚੁਆਈ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

The post ਐੱਚਐੱਫ ਗਾਂ ਨੇ ਰਿਕਾਰਡ ਕਾਇਮ ਕਰਕੇ ਜਿਤੀ ਮਿਲਕਿੰਗ ਚੈਂਪੀਅਨਸ਼ਿਪ appeared first on Ludhiana Live.