vc fdr gosal Archives - Ludhiana Live

ਕਨੇਡਾ ਵਾਸੀ ਸਾਬਕਾ ਵਿਦਿਆਰਥੀਆਂ ਨੇ ਖੇਤੀ ਖੇਤਰ ਵਿਚ ਵਾਈਸ ਚਾਂਸਲਰ ਦੇ ਕਾਰਜਾਂ ਨੂੰ ਦਿੱਤਾ ਸਮਰਥਨ
ਲੁਧਿਆਣਾ : ਕਨੇਡਾ ਦੇ ਸੂਬੇ ਕੈਲਗਰੀ ਵਿਚ ਵਸਦੇ ਪੀਏਯੂ ਦੇ ਸਾਬਕਾ ਵਿਦਿਆਰਥੀ;  ਸ੍ਰੀ ਕਮਲ ਬਾਸੀ, ਸ੍ਰੀ ਮਹਿੰਦਰ ਬਰਾੜ ਅਤੇ ਮਨਜੋਤ ਗਿੱਲ ਨੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਹਾਨ ਸੰਸਥਾ ਦੀ ਵਾਗਡੋਰ ਸੰਭਾਲਣ ਲਈ ਵਧਾਈ ਦਿੱਤੀ।

ਇਸ ਮੌਕੇ ਸ਼੍ਰੀ ਬਾਸੀ ਨੇ ਸਾਬਕਾ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਡਾ ਗੋਸਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਬਦੇਸ਼ ਬੈਠੇ ਸਾਬਕਾ ਵਿਦਿਆਰਥੀਆਂ ਨਾਲ ਠੋਸ ਸਬੰਧ ਬਣਾਉਣ ਅਤੇ  ਟਿਕਾਊ ਖੇਤੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਡਾ. ਗੋਸਲ ਦੇ ਦ੍ਰਿਸ਼ਟੀਕੋਣ ਨੂੰ ਉਹ ਸਮਰਥਨ ਦਿੰਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਵਾਈਸ ਚਾਂਸਲਰ ਦੀ ਅਗਵਾਈ ਵਿਚ ਪੀ ਏ ਯੂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਮਰੱਥ ਸਾਬਿਤ ਹੋਵੇਗੀ।

ਸੰਚਾਰ ਕੇਂਦਰ ਦਾ ਦੌਰਾ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ: ਤੇਜਿੰਦਰ ਸਿੰਘ ਰਿਆੜ ਦੀ ਅਗਵਾਈ ਹੇਠ 280 ਤੋਂ ਵੱਧ ਫਾਰਮ ਪ੍ਰਕਾਸ਼ਨਾਂ ਰਾਹੀਂ ਕਿਸਾਨ ਭਾਈਚਾਰੇ ਨਾਲ ਮਜ਼ਬੂਤ ਸੰਚਾਰ ਸਬੰਧ ਬਣਾਉਣ ਲਈ ਕੀਤੀਆਂ ਜਾ ਰਹੀਆਂ ਨਵੀਆਂ ਪੁਲਾਂਘਾਂ ਨੂੰ ਦੇਖ ਕੇ ਸਾਬਕਾ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਿਰ ਕੀਤੀ।

ਹਫਤਾਵਾਰੀ ਡਿਜੀਟਲ ਅਖਬਾਰ ਖੇਤੀ ਸੰਦੇਸ਼, ਕਿਸਾਨ-ਵਿਗਿਆਨੀ ਇੰਟਰਫੇਸ ਲਈ ਹਫਤਾਵਾਰੀ ਫੇਸਬੁੱਕ ਲਾਈਵ, ਮਾਹਰ ਖੇਤੀ ਵਾਰਤਾਵਾਂ, ਅਤੇ ਕੇਂਦਰ ਦੇ ਤਿਆਰ ਬਰ ਤਿਆਰ ਰਿਕਾਰਡਿੰਗ ਸਟੂਡੀਓ ਵਿੱਚ ਰਿਕਾਰਡ ਕੀਤੀਆਂ ਡਾਕੂਮੈਂਟਰੀਆਂ, ਯੂਟਿਊਬ ਵੀਡੀਓਜ਼, ਟਵਿੱਟਰ ਅਪਡੇਟਸ ਅਤੇ ਵਟਸਐਪ ਗਰੁੱਪਾਂ ‘ਤੇ ਸਲਾਹਾਂ ਨੂੰ ਸਾਂਝਾ ਕਰਨ ਆਦਿ ਵਰਗੀਆਂ ਪਸਾਰ ਵਿਧੀਆਂ ਦੀ ਵੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ।

ਸਮੂਹ ਮੈਂਬਰਾਂ ਨੇ ਬਾਅਦ ਵਿੱਚ ਵਾਈਸ ਚਾਂਸਲਰ ਡਾ: ਤੇਜਿੰਦਰ ਸਿੰਘ ਰਿਆੜ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।  ਇਸ ਸਮੇਂ ਵਿਦਿਆਰਥੀ ਭਲਾਈ ਦੇ ਨਵ-ਨਿਯੁਕਤ ਨਿਰਦੇਸ਼ਕ ਡਾ. ਨਿਰਮਲ ਜੌੜਾ ਵੀ ਮੌਜੂਦ ਸਨ । ਯੂਨੀਵਰਸਿਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਡਾ: ਗੋਸਲ ਦੀ ਯੋਗ ਅਗਵਾਈ ਹੇਠ ਪੀਏਯੂ ਨਵੀਆਂ ਉਚਾਈਆਂ ਹਾਸਲ ਕਰੇਗੀ।

The post  ਕਨੇਡਾ ਵਾਸੀ ਸਾਬਕਾ ਵਿਦਿਆਰਥੀਆਂ ਨੇ ਖੇਤੀ ਖੇਤਰ ਵਿਚ ਵਾਈਸ ਚਾਂਸਲਰ ਦੇ ਕਾਰਜਾਂ ਨੂੰ ਦਿੱਤਾ ਸਮਰਥਨ appeared first on Ludhiana Live.

ਖੇਤੀਬਾੜੀ ਸਕੱਤਰ ਨੇ ਪੀ ਏ ਯੂ ਦਾ ਕੀਤਾ ਦੌਰਾ
ਲੁਧਿਆਣਾ : ਬੀਤੇ ਦਿਨੀਂ ਪ੍ਰਮੁੱਖ ਸਕੱਤਰ ਖੇਤੀਬਾੜੀ ਸ਼. ਸੁਮੇਰ ਸਿੰਘ ਗੁਰਜਰ, ਆਈ ਏ ਐੱਸ ਨੇ ਪੀ ਏ ਯੂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਸ਼.  ਗੁਰਵਿੰਦਰ ਸਿੰਘ ਨਿਰਦੇਸ਼ਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ  ਅਤੇ ਇੰਜ. ਜਗਦੀਸ਼, ਸੰਯੁਕਤ ਡਾਇਰੈਕਟਰ , ਨੇ ਡਾ: ਐਸ.ਆਰ. ਵਰਮਾ ਫਾਰਮ ਮਸ਼ੀਨਰੀ ਅਤੇ ਪਾਵਰ ਮਸ਼ੀਨਰੀ ਵਿਭਾਗ ਦਾ ਦੌਰਾ ਕੀਤਾ।

ਸ਼੍ਰੀ ਗੁਰਜਰ ਨੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਕੀਤੇ ਸ਼ਾਨਦਾਰ ਕੰਮ ਅਤੇ ਨਵੀਆਂ ਕਾਢਾਂ ਦੀ ਸ਼ਲਾਘਾ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ।  ਉਸ ਨੇ ਇਨ੍ਹਾਂ ਮਸ਼ੀਨਾਂ ਨੂੰ ਅਮਲੀ ਰੂਪ ਵਿਚ ਦੇਖਣ ਲਈ ਉਤਸ਼ਾਹ ਜ਼ਾਹਰ ਕੀਤਾ, ਜੋ ਉਸ ਨੇ ਸਿਰਫ਼ ਤਸਵੀਰਾਂ ਜਾਂ ਵੀਡੀਓਜ਼ ਰਾਹੀਂ ਹੀ ਸੁਣੀਆਂ ਜਾਂ ਦੇਖੀਆਂ ਸਨ।

ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਪੰਜਾਬ ਵਿੱਚ ਖੇਤੀ ਮਸ਼ੀਨੀਕਰਨ ਦੇ ਭਵਿੱਖ ਦੇ ਘੇਰੇ ਬਾਰੇ ਚਰਚਾ ਕੀਤੀ।

ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਖੇਤੀ ਮਸ਼ੀਨਰੀ ਨੂੰ ਖੇਤੀ ਵਿਕਾਸ ਦੇ ਅਹਿਮ ਅੰਗ ਵਜੋਂ ਵਿਕਸਿਤ ਕੀਤਾ ਹੈ। ਪਰਾਲੀ ਦੀ ਸੰਭਾਲ ਦੇ ਨਾਲ ਨਾਲ ਸਪਰੇਅ ਮਸੀਨਰੀ ਦਾ ਡਾ  ਗੋਸਲ ਨੇ ਵਿਸ਼ੇਸ਼ ਜ਼ਿਕਰ ਕੀਤਾ।

ਵਿਭਾਗ ਦੇ ਮੁਖੀ ਡਾ: ਮਹੇਸ਼ ਕੁਮਾਰ ਨਾਰੰਗ ਨੇ ਖੇਤੀਬਾੜੀ ਮਸ਼ੀਨਰੀ ਵਿੱਚ ਹਾਲ ਹੀ ਦੇ ਵਿਕਾਸ ਬਾਰੇ ਦੱਸਿਆ ।  ਉਨ੍ਹਾਂ ਨੇ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਬੇਲਰ, ਮਲਚਰ, ਹਾਈ ਕਲੀਅਰੈਂਸ ਸਪਰੇਅ, ਸਬਜ਼ੀ ਟਰਾਂਸਪਲਾਂਟਰ, ਰਿਮੋਟ ਨਾਲ ਚੱਲਣ ਵਾਲੇ ਪੈਡੀ ਟਰਾਂਸਪਲਾਂਟਰ ਅਤੇ ਹੋਰ ਕਈ ਤਰ੍ਹਾਂ ਦੀਆਂ ਪਰਾਲੀ ਪ੍ਰਬੰਧਨ ਮਸ਼ੀਨਾਂ ਦਿਖਾਈਆਂ।  ਉਨ੍ਹਾਂ ਕਿਹਾ ਕਿ ਵਿਭਾਗ ਖੇਤੀ ਮਸ਼ੀਨਰੀ ਦੀ ਕੁਸ਼ਲ ਅਤੇ ਸੁਰੱਖਿਅਤ ਵਰਤੋਂ ‘ਤੇ ਵੀ ਜ਼ੋਰ ਦੇ ਰਿਹਾ ਹੈ।ਇਸ ਮੌਕੇ ਡਾ. ਅਮਨਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਵੀ ਹਾਜ਼ਰ ਸਨ।

The post ਖੇਤੀਬਾੜੀ ਸਕੱਤਰ ਨੇ ਪੀ ਏ ਯੂ ਦਾ ਕੀਤਾ ਦੌਰਾ  appeared first on Ludhiana Live.