varinder kumar winner Archives - Ludhiana Live

ਪੀ.ਏ.ਯੂ. ਦੇ ਵਿਦਿਆਰਥੀ ਨੂੰ ਮਿਲਿਆ ਸਰਵੋਤਮ ਖੋਜ ਪੱਤਰ ਇਨਾਮ
ਲੁਧਿਆਣਾ : ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਦੇ ਵਿਦਿਆਰਥੀ ਵਰਿੰਦਰ ਕੁਮਾਰ ਨੂੰ ਬੀਤੇ ਦਿਨੀਂ ਇੱਕ ਰਾਸ਼ਟਰੀ ਕਾਨਫਰੰਸ ਵਿੱਚ ਸਰਵੋਤਮ ਖੋਜ ਪੱਤਰ ਪੁਰਸਕਾਰ ਹਾਸਲ ਹੋਇਆ । ਇਹ ਰਾਸ਼ਟਰੀ ਕਾਨਫਰੰਸ ਡਾ. ਵਾਈ ਐੱਸ ਪਰਮਾਰ ਬਾਗਬਾਨੀ ਅਤੇ ਖੇਤੀ ਜੰਗਲਾਤ ਯੂਨੀਵਰਸਿਟੀ ਸੋਲਨ ਹਿਮਾਚਲ ਵਿੱਚ ਪੌਦਿਆਂ ਦੇ ਦਬਾਅ ਨੂੰ ਮਾਪਣ ਅਤੇ ਪ੍ਰਬੰਧਨ ਬਾਰੇ ਕਰਵਾਈ ਗਈ ਸੀ।

ਇਸ ਵਿੱਚ ਵਰਿੰਦਰ ਕੁਮਾਰ ਨੇ ਆਪਣਾ ਖੋਜ ਪੱਤਰ ਝੋਨੇ ਦੇ ਬੀਜ ਤੋਂ ਲੱਗਣ ਵਾਲੀ ਉੱਲੀ ਦੀ ਰੋਕਥਾਮ ਬਾਰੇ ਪੇਸ਼ ਕੀਤਾ । ਖੋਜ ਪੱਤਰਾਂ ਦੇ ਨਿਰਣਇਕ ਮੰਡਲ ਇਸ ਪੇਪਰਾਂ ਨੂੰ ਸਰਵੋਤਮ ਮੰਨਿਆ । ਵਿਦਿਆਰਥੀ ਦੀ ਇਸ ਪ੍ਰਾਪਤੀ ਤੇ ਵਿਭਾਗ ਦੇ ਅਧਿਆਪਕਾਂ ਨੇ ਉਸਨੂੰ ਵਧਾਈ ਦਿੱਤੀ ।

The post ਪੀ.ਏ.ਯੂ. ਦੇ ਵਿਦਿਆਰਥੀ ਨੂੰ ਮਿਲਿਆ ਸਰਵੋਤਮ ਖੋਜ ਪੱਤਰ ਇਨਾਮ appeared first on Ludhiana Live.