vaccination in civil hospital Archives - Ludhiana Live

ਲੁਧਿਆਣਾ ‘ਚ ਕੋਰੋਨਾ ਵੈਕਸੀਨ ਨਾ ਲਗਾਉਣ ‘ਤੇ ਫਿਰ ਭੜਕੇ ਲੋਕ, ਪੁਲਿਸ ਤਾਇਨਾਤ
ਲੁਧਿਆਣਾ :  ਅੱਜ ਬੁੱਧਵਾਰ ਦੁਪਹਿਰ ਨੂੰ ਸਿਵਲ ਸਰਜਨ ਦਫਤਰ ਵਿਚ ਟੀਕਾ ਲਵਾਉਣ ਵਾਲਿਆਂ ਦੀ ਭੀੜ ਇਸ ਕਦਰ ਵਧ ਗਈ ਕਿ ਲੋਕ ਆਪਸ ਵਿੱਚ ਹੀ ਭਿੜ ਗਏ । ਲੋਕਾਂ ਨੇ ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ।

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਸਿਵਲ ਸਰਜਨ ਦਫ਼ਤਰ ਵਿੱਚ ਕੋਰੋਨਾ ਦੀ ਵੈਕਸੀਨ ਲੱਗ ਰਹੀ ਸੀ । ਦੇਖਦੇ ਹੀ ਦੇਖਦੇ ਟੀਕਾ ਲਗਵਾਉਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ਕੁਝ ਹੀ ਸਮੇਂ ਵਿੱਚ ਲੋਕਾਂ ਦੀ ਗਿਣਤੀ ਇਸ ਕਦਰ ਵਧ ਗਈ ਕਿ ਉਨ੍ਹਾਂ ਨੂੰ ਸੰਭਾਲਣਾ ਔਖਾ ਹੋ ਗਿਆ । ਲਾਈਨਾਂ ਵਿੱਚ ਲੱਗੀ ਭੀੜ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਨ ਲੱਗ ਪਈ ।

ਲੋਕ ਇਕ ਦੂਜੇ ਨਾਲ ਬੁਰੀ ਤਰ੍ਹਾਂ ਬਹਿਸ ਕਰਦੇ ਨਜ਼ਰ ਆਏ । ਇੱਥੋਂ ਤੱਕ ਕਿ ਲੋਕ ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਨਾਲ ਵੇ ਉਲਝਣ ਲੱਗ ਪਏ । ਜਾਣਕਾਰੀ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੇ ਇੰਚਾਰਜ ਕੁਲਬੀਰ ਸਿੰਘ ਮੌਕੇ ਤੇ ਪਹੁੰਚੇ ।

ਇਸ ਮਾਮਲੇ ਵਿਚ ਸਬ ਇੰਸਪੈਕਟਰ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਮੌਕੇ ਤੇ ਝਗੜੇ ਵਰਗੀ ਕੋਈ ਗੱਲ ਨਹੀਂ ਸੀ । ਭੀੜ ਥੋੜ੍ਹੀ ਵੱਧ ਹੋਣ ਕਾਰਨ ਕੁਝ ਲੋਕ ਇਕ ਦੂਜੇ ਨਾਲ ਉਲਝਣ ਲੱਗ ਪਏ ਸਨ । ਕੁਲਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਲਾਈਨਾਂ ਵਿੱਚ ਲਗਾ ਕੇ ਮੌਕੇ ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।

The post ਲੁਧਿਆਣਾ ‘ਚ ਕੋਰੋਨਾ ਵੈਕਸੀਨ ਨਾ ਲਗਾਉਣ ‘ਤੇ ਫਿਰ ਭੜਕੇ ਲੋਕ, ਪੁਲਿਸ ਤਾਇਨਾਤ appeared first on Ludhiana Live.