usa university Archives - Ludhiana Live

ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਖੋਜ ਸਹਿਯੋਗੀ ਵਜੋਂ ਹੋਈ
ਲੁਧਿਆਣਾ : ਪੀ.ਏ.ਯੂ. ਵਿੱਚ ਪੌਦਾ ਰੋਗ ਵਿਗਿਆਨ ਦੇ ਖੇਤਰ ਵਿੱਚ ਐੱਮ ਐੱਸ ਸੀ ਦੇ ਵਿਦਿਆਰਥੀ ਤਪਿਸ਼ ਪਵਾਰ ਦੀ ਚੋਣ ਅਮਰੀਕਾ ਦੀ ਦੱਖਣੀ ਡੈਕੋਟਾ ਰਾਜ ਯੂਨੀਵਰਸਿਟੀ ਵਿੱਚ ਖੋਜ ਸਹਿਯੋਗੀ ਵਜੋਂ ਹੋਈ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਇਹ ਵਿਦਿਆਰਥੀ ਆਪਣੇ ਵਿਸ਼ੇ ਸੰਬੰਧੀ ਖੋਜ ਨੂੰ ਅਮਰੀਕਾ ਦੀ ਉਸ ਯੂਨੀਵਰਸਿਟੀ ਵਿੱਚ ਰਹਿ ਕੇ ਨੇਪਰੇ ਚੜਾਏਗਾ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਤਪਿਸ਼ ਪਵਾਰ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਉਸਦੀ ਨਿੱਜੀ ਮਿਹਨਤ ਤਾਂ ਝਲਕਦੀ ਹੀ ਹੈ, ਨਾਲ ਹੀ ਪੀ.ਏ.ਯੂ. ਦੀ ਸਿੱਖਿਆ ਅਤੇ ਖੋਜ ਮਿਆਰਾਂ ਦੀ ਪ੍ਰਮਾਣਿਕਤਾ ਵੀ ਸਿੱਧ ਹੁੰਦੀ ਹੈ । ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਡਾ. ਪ੍ਰਭਜੋਧ ਸਿੰਘ ਸੰਧੂ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

The post ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਖੋਜ ਸਹਿਯੋਗੀ ਵਜੋਂ ਹੋਈ appeared first on Ludhiana Live.

ਪੀ.ਏ.ਯੂ. ਦੀ ਵਿਦਿਆਰਥਣ ਨੂੰ ਪ੍ਰਾਪਤ ਹੋਈ ਵੱਕਾਰੀ ਖੁਰਾਣਾ ਫੈਲੋਸ਼ਿਪ
ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਐੱਮ ਐੱਸ ਸੀ ਦੀ ਵਿਦਿਆਰਥੀ ਕੁਮਾਰੀ ਅਰਸ਼ਿਥਾ ਸ਼ਰਮਾ ਨੂੰ ਮਾਣਮੱਤੇ ਖੁਰਾਣਾ ਸਕਾਲਰਜ਼ ਪ੍ਰੋਗਰਾਮ 2023 ਲਈ ਚੁਣਿਆ ਗਿਆ ਹੈ | ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਅਤੇ ਭਾਰਤ ਅਮਰੀਕੀ ਵਿਗਿਆਨ ਤਕਨਾਲੋਜੀ ਫੋਰਮ ਵਲੋਂ ਸਾਂਝੇ ਰੂਪ ਵਿੱਚ ਚਲਾਇਆ ਜਾਂਦਾ ਹੈ | ਇਸ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਨੌਜਵਾਨ ਵਿਦਿਆਰਥੀਆਂ ਨੂੰ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ 10 ਤੋਂ 12 ਹਫ਼ਤਿਆਂ ਲਈ ਖੋਜ ਕਰਨ ਦਾ ਮੌਕਾ ਮਿਲਦਾ ਹੈ |

ਕੁਮਾਰੀ ਅਰਸ਼ਿਥਾ ਸ਼ਰਮਾ ਨੂੰ ਅਮਰੀਕਾ ਵਿੱਚ ਟੈਂਸੀ ਯੂਨੀਵਰਸਿਟੀ ਅਤੇ ਨੋਕਸਵਿਲੇ ਯੂਨੀਵਰਸਿਟੀਆਂ ਦੀਆਂ ਪ੍ਰਯੋਗਸ਼ਲਾਵਾਂ ਵਿੱਚ ਪ੍ਰੋਫੈਸਰ ਜੁਆਨ ਲੁਇਸ ਜੁਰੇ ਫੁੰਤੇਸ ਦੀ ਨਿਗਰਾਨੀ ਹੇਠ ਦਸ ਹਫ਼ਤੇ ਖੋਜ ਕਰਨ ਦਾ ਮੌਕਾ ਮਿਲੇਗਾ | ਇਸ ਦੌਰਾਨ ਵਿਦਿਆਰਥੀ ਨਵੀਨ ਮੌਲੀਕਿਊਲਰ ਤਕਨੀਕਾਂ, ਜੀਨ ਐਡਟਿੰਗ ਇੰਸੈਕਟ ਬਾਇਓ ਐੱਸਸ ਆਦਿ ਬਾਰੇ ਜਾਨਣ ਅਤੇ ਖੋਜ ਕਰਨ ਦਾ ਮੌਕਾ ਮਿਲੇਗਾ | ਨਾਲ ਹੀ ਉਸਨੂੰ 2500 ਅਮਰੀਕਨ ਡਾਲਰ ਦੀ ਮਾਲੀ ਇਮਦਾਦ ਤੋਂ ਇਲਾਵਾ ਸਿਹਤ ਬੀਮਾ ਅਤੇ ਯਾਤਰਾ ਖਰਚ ਵੀ ਦਿੱਤੇ ਜਾਣਗੇ |

The post ਪੀ.ਏ.ਯੂ. ਦੀ ਵਿਦਿਆਰਥਣ ਨੂੰ ਪ੍ਰਾਪਤ ਹੋਈ ਵੱਕਾਰੀ ਖੁਰਾਣਾ ਫੈਲੋਸ਼ਿਪ appeared first on Ludhiana Live.