university games Archives - Ludhiana Live

ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਸਧਾਰ ਕਾਲਜ ਦੀ ਝੰਡੀ
ਲੁਧਿਆਣਾ : ਖੇਲੋ ਇੰਡੀਆਂ ਯੂਨੀਵਰਸਿਟੀ ਖੇਡਾਂ ਵਿਚ ਜੀ.ਐੱਚ. ਜੀ. ਖਾਲਸਾ ਕਾਲਜ, ਗੁਰੂਸਰ ਸਧਾਰ ਦੇ ਖਿਡਾਰੀਆਂ ਦਾ ਵਧੀਆਂ ਪ੍ਰਦਰਸ਼ਨ ਰਿਹਾ। ਬੀ.ਪੀ.ਐੱਡ. ਦੂਜੇ ਸਾਲ ਦੀ ਗੁਰਬਾਣੀ ਕੌਰ ਨੇ ਰੋਇੰਗ ਚੈਂਪੀਅਨਸ਼ਿਪ ਵਿਚ ਦੋ ਸੋਨ ਤਮਗੇ ਜਿੱਤੇ ਅਤੇ ਬੀ.ਏ. ਦੂਜੇ ਸਾਲ ਦੇ ਸਿਮਰਨਜੀਤ ਸਿੰਘ ਨੇ ਇਸੇ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ।

ਕੁਸ਼ਤੀ ਫਰੀ ਸਟਾਇਲ 57 ਕਿਲੋਗ੍ਰਾਮ ਭਾਰ ਵਰਗ ਵਿਚ ਬੀ.ਪੀ.ਐੱਡ. ਦੂਜੇ ਸਾਲ ਦੀ ਰੁਪਿੰਦਰ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਬੀ.ਏ. ਭਾਗ ਪਹਿਲਾ ਦਾ ਜਸ਼ਨਦੀਪ, ਜੋ 4X400 ਮੀਟਰ ਰਿਲੇ ਦੌੜ ਦਾ ਹਿੱਸਾ ਸੀ, ਨੇ ਵੀ ਸੋਨ ਤਮਗਾ ਜਿੱਤਿਆ। ਡਾ. ਬਲਜਿੰਦਰ ਸਿੰਘ, ਮੁਖੀ ਖੇਡ ਤੇ ਸਰੀਰਕ ਸਿੱਖਿਆ ਵਿਭਾਗ ਨੇ ਦੱਸਿਆ ਕਿ ਇਸ ਸਾਲ ਕਾਲਜ ਦੇ ਗਿਆਰਾਂ ਵਿਦਿਆਰਥੀਆਂ ਨੇ ਖੇਲੋ ਇੰਡੀਆਂ ਯੂਨੀਵਰਸਿਟੀ ਖੇਡਾਂ ਵਿਚ ਪੰਜਾਬ ਯੁਨੀਵਰਿਸਟੀ ਦੇ ਬੈਨਰ ਹੇਠ ਹਿੱਸਾ ਲਿਆ।

ਖਿਡਾਰੀਆਂ ਦੀਆਂ ਪ੍ਰਾਪਤੀਆਂ ਦੇ ਅਧਾਰ ‘ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੀਜੀਆਂ ਖੇਲੋ ਇੰਡੀਆਂ ਯੂਨੀਵਰਸਿਟੀ ਖੇਡਾਂ ਵਿਚ ਚੈਂਪੀਅਨ ਬਣੀ ਹੈ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਖਿਡਾਰੀਆਂ ਨੂੰ ਮੁਬਾਰਕਵਾਦ ਦਿੰਦਿਆਂ ਵਿਭਾਗ ਅਤੇ ਸੰਬੰਧਤ ਕੋਚਾਂ ਦੀ ਸ਼ਲਾਘਾ ਕੀਤੀ।

The post ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਸਧਾਰ ਕਾਲਜ ਦੀ ਝੰਡੀ appeared first on Ludhiana Live.