university colour Archives - Ludhiana Live

ਇਸ ਵਿਦਿਆਰਥੀ ਨੂੰ PU ਦੇ VC ਵੱਲੋਂ ਯੂਨੀਵਰਸਿਟੀ ਕਲਰ ਨਾਲ ਕੀਤਾ ਸਨਮਾਨਿਤ
ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਦੇ ਬੀ.ਕਾਮ.ਭਾਗ ਦੂਜਾ ਦੇ ਵਿਦਿਆਰਥੀ ਜਤਿਨ ਸ਼ਰਮਾ ਨੂੰ ਪੰਜਾਬ ਯੂਨੀਵਰਸਿਟੀ ,ਚੰਡੀਗੜ੍ਹ ਦੇ ਉਪ- ਕੁਲਪਤੀ ਵੱਲੋਂ ਯੂਨੀਵਰਸਿਟੀ ਕਲਰ ਦੇ ਨਾਲ ਸਨਮਾਨਿਤ ਕੀਤਾ ਗਿਆ। ਜਤਿਨ ਸ਼ਰਮਾ ਨੇ ਕਰਾਫ਼ਟ ਵਰਕ ਵੰਨਗੀ ਵਿੱਚ ਯੁਵਕ ਅਤੇ ਵਿਰਾਸਤੀ ਮੇਲੇ ਦੇ ਜੋਨਲ ਅਤੇ ਅੰਤਰ- ਜੋਨਲ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਇਸ ਵਿਦਿਆਰਥੀ ਵੱਲੋਂ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ ਹੋਰ ਮੈਂਬਰਾਂ ਤੇ ਡਾ. ਸੰਦੀਪ ਕੁਮਾਰ ਵੱਲੋਂ ਜਤਿਨ ਸ਼ਰਮਾ ਨੂੰ ਭਵਿੱਖ ਵਿੱਚ ਵੀ ਕਲਾਤਮਕ ਅਤੇ ਰਚਨਾਤਮਕ ਗਤੀਵਿਧੀਆਂs ਨਾਲ ਜੁੜੇ ਰਹਿਣ ਲਈ ਪ੍ਰੇਰਿਆ ਗਿਆ।

The post ਇਸ ਵਿਦਿਆਰਥੀ ਨੂੰ PU ਦੇ VC ਵੱਲੋਂ ਯੂਨੀਵਰਸਿਟੀ ਕਲਰ ਨਾਲ ਕੀਤਾ ਸਨਮਾਨਿਤ appeared first on Ludhiana Live.