unit shut down for repair Archives - Ludhiana Live

ਬਿਜਲੀ ਦੇ ਸੰਕਟ ਦਰਮਿਆਨ ਰੂਪਨਗਰ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ
ਲੁਧਿਆਣਾ : ਬੀਤੇ ਦਿਨ ਰੂਪਨਗਰ ਥਰਮਲ ਪਲਾਂਟ ਦਾ 5 ਨੰਬਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਜਿੱਥੇ ਬੰਦ ਕਰਨਾ ਪਿਆ ਸੀ, ਉੱਥੇ ਹੀ ਬੀਤੀ ਦਿਨੀਂ ਹੋਈ ਬਰਸਾਤ ਤੋਂ ਬਾਅਦ ਜਦੋਂ ਬਿਜਲੀ ਦੀ ਡਿਮਾਂਡ ਘੱਟ ਗਈ ਤਾਂ ਰੂਪਨਗਰ ਥਰਮਲ ਪਲਾਂਟ ਦੇ 4 ਨੰਬਰ ਯੂਨਿਟ ਨੂੰ ਵੀ ਬੰਦ ਕਰਨਾ ਪਿਆ।

ਇਸ ਸਬੰਧੀ ਚੀਫ਼ ਇੰਜੀਨੀਅਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ 4 ਨੰਬਰ ਯੂਨਿਟ ਦੇ ਬੰਦ ਕਰਨ ਤੋਂ ਬਾਅਦ ਹੁਣ ਥਰਮਲ ਪਲਾਂਟ ਦੇ ਯੂਨਿਟ ਨੰਬਰ 2 ਅਤੇ 6 ਵੱਲੋਂ ਹੀ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 5 ਨੰਬਰ ਯੂਨਿਟ ਦੀ ਮੁਰੰਮਤ ਵੀ ਜ਼ੋਰਾਂ ’ਤੇ ਚੱਲ ਰਹੀ ਇਸ ਲਈ ਡਿਮਾਂਡ ਆਉਣ ’ਤੇ 4 ਨੰਬਰ ਅਤੇ 5 ਨੰਬਰ ਯੂਨਿਟ ਨੂੰ ਮੁੜ ਚਲਾ ਦਿੱਤਾ ਜਾਵੇਗਾ

The post ਬਿਜਲੀ ਦੇ ਸੰਕਟ ਦਰਮਿਆਨ ਰੂਪਨਗਰ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ appeared first on Ludhiana Live.