unclaimed mobiles Archives - Ludhiana Live

ਆਬਜ਼ਰਵੇਸ਼ਨ ਹੋਮ ‘ਚੋਂ ਚੈਕਿੰਗ ਦੌਰਾਨ ਲਾਵਾਰਸ ਹਾਲਤ ‘ਚ ਤਿੰਨ ਮੋਬਾਈਲ ਫੋਨ
ਲੁਧਿਆਣਾ : ਸ਼ਿਮਲਾਪੁਰੀ ਇਲਾਕੇ ਵਿੱਚ ਪੈਂਦੇ ਆਬਜ਼ਰਵੇਸ਼ਨ ਹੋਮ (ਬਾਲ ਸੁਧਾਰ ਘਰ) ‘ਚੋਂ ਚੈਕਿੰਗ ਦੌਰਾਨ ਲਾਵਾਰਸ ਹਾਲਤ ‘ਚ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਸ ਮਾਮਲੇ ਸਬੰਧੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਆਬਜ਼ਰਵੇਸ਼ਨ ਹੋਮ ਦੇ ਸੁਪਰੀਡੈਂਟ ਤਰੁਣ ਅਗਰਵਾਲ ਨੇ ਦੱਸਿਆ ਸਵੇਰ ਵੇਲੇ ਆਬਜ਼ਰਵੇਸ਼ਨ ਹੋਮ ਦੀ ਤਲਾਸ਼ੀ ਦੇ ਦੌਰਾਨ ਹੋਸਟਲ ਦੇ ਕਮਰਾ ਨੰਬਰ ਤਿੰਨ ‘ਚੋਂ ਲਾਵਾਰਸ ਹਾਲਤ ਵਿੱਚ 3 ਮੋਬਾਇਲ ਫੋਨ ਤੇ ਚਾਰਜਰ ਬਰਾਮਦ ਕੀਤੇ ਗਏ।

ਇਸ ਦੌਰਾਨ ਹੋਸਟਲ ‘ਚੋਂ ਇਕ ਨੁਕੀਲੀ ਵਸਤੂ ਵੀ ਮਿਲੀ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਅਣਪਛਾਤਿਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

The post ਆਬਜ਼ਰਵੇਸ਼ਨ ਹੋਮ ‘ਚੋਂ ਚੈਕਿੰਗ ਦੌਰਾਨ ਲਾਵਾਰਸ ਹਾਲਤ ‘ਚ ਤਿੰਨ ਮੋਬਾਈਲ ਫੋਨ appeared first on Ludhiana Live.