try colour yatra Archives - Ludhiana Live

ਆਪ ਦੀ ਤਿਰੰਗਾ ਯਾਤਰਾ : ਪੰਜਾਬ ਦੀ ਏਕਤਾ ਅਤੇ ਅਖੰਡਤਾ ਲਈ ਕਰਾਂਗੇ ਕੰਮ – ਅਰਵਿੰਦ ਕੇਜਰੀਵਾਲ
ਜਲੰਧਰ : ਆਪ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਹਾਨਗਰ ‘ਚ ਆਉਣ ਨਾਲ ਆਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ਸ਼ੁਰੂ ਹੋ ਗਈ ਹੈ। ਭਗਵਾਨ ਵਾਲਮੀਕਿ ਚੌਕ ਤੋਂ ਸ਼ੁਰੂ ਹੋਈ ਇਹ ਯਾਤਰਾ ਨਕੋਦਰ ਰੋਡ ਤੱਕ ਜਾਵੇਗੀ। ਤਿਰੰਗਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਮਿੰਨੀ ਟਰੱਕ ‘ਤੇ ਬਣੀ ਸਟੇਜ ‘ਤੇ ਜਲੰਧਰ ‘ਆਪ’ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਜਰਨੈਲ ਸਿੰਘ, ਬਲਕਾਰ ਸਿੰਘ ਮੌਜੂਦ ਹਨ। ਕੇਜਰੀਵਾਲ ਨਾਲ ‘ਆਪ’ ਪੰਜਾਬ ਕਨਵੀਨਰ ਭਗਵੰਤ ਮਾਨ ਵੀ ਮੌਜੂਦ ਹਨ।

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਤਿਰੰਗਾ ਯਾਤਰਾ ਨੂੰ ਏਕਤਾ, ਅਖੰਡਤਾ ਅਤੇ ਭਾਈਚਾਰੇ ਦਾ ਸੂਚਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਕਾਲਾ ਦੌਰ ਦੇਖਿਆ ਹੈ। ਹੁਣ ਕੋਈ ਨਹੀਂ ਚਾਹੁੰਦਾ ਕਿ ਉਹ ਦਿਨ ਮੁੜ ਆਉਣ। ਇਸ ਲਈ ਪੰਜਾਬ ਦੀ ਏਕਤਾ, ਅਖੰਡਤਾ ਅਤੇ ਖੁਸ਼ਹਾਲੀ ਲਈ ਸਭ ਰਲ ਕੇ ਕੰਮ ਕਰਨਗੇ।

The post ਆਪ ਦੀ ਤਿਰੰਗਾ ਯਾਤਰਾ : ਪੰਜਾਬ ਦੀ ਏਕਤਾ ਅਤੇ ਅਖੰਡਤਾ ਲਈ ਕਰਾਂਗੇ ਕੰਮ – ਅਰਵਿੰਦ ਕੇਜਰੀਵਾਲ appeared first on Ludhiana Live.