Truck Driver Arrested Archives - Ludhiana Live

ਟਰੱਕ ਨੇ ਐਕਟਿਵਾ ਸਵਾਰ ਸਹਾਇਕ ਥਾਣੇਦਾਰ ਨੂੰ ਮਾਰੀ ਟੱਕਰ, ਹਸਪਤਾਲ ਲਿਜਾਂਦਿਆਂ ਰਾਹ ‘ਚ ਤੋੜਿਆ ਦਮ
ਲੁਧਿਆਣਾ : ਸਥਾਨਕ ਸਮਰਾਲਾ ਚੌਕ ਇਲਾਕੇ ਵਿਚ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਔਰਤ ਨੂੰ ਦਰੜ ਦਿੱਤਾ। ਹਾਦਸੇ ਦਾ ਸ਼ਿਕਾਰ ਹੋਈ ਰਾਜ ਰਾਣੀ ਪੰਜਾਬ ਪੁਲਿਸ ਲੁਧਿਆਣਾ ਵਿਚ ਬਤੌਰ ਸਹਾਇਕ ਥਾਣੇਦਾਰ ਤਾਇਨਾਤ ਸੀ।

ਉਕਤ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਟ੍ਰੈਫਿਕ ਵਿੰਗ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਦੇ ਬਿਆਨ ਉਪਰ ਟਰੱਕ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਕੇ ਮੁਲਜ਼ਮ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਕਾਬੂ ਕੀਤੇ ਗਏ ਟਰੱਕ ਡਰਾਈਵਰ ਦੀ ਪਛਾਣ ਬਾਜੂ ਕਾਲੋਨੀ ਤਾਜਪੁਰ ਰੋਡ ਦੇ ਰਹਿਣ ਵਾਲੇ ਸਤਨਾਮ ਸਿੰਘ ਦੇ ਰੂਪ ਵਿਚ ਹੋਈ ਹੈ।

ਸ਼ਿਕਾਇਤਕਰਤਾ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਮੁਤਾਬਕ ਪੰਜ ਮਾਰਚ ਨੂੰ ਉਹ ਟਰੈਫਿਕ ਡਿਊਟੀ ਸਬੰਧੀ ਸਮਰਾਲਾ ਚੌਕ ਵਿੱਚ ਮੌਜੂਦ ਸੀ। ਇਸ ਦੌਰਾਨ ਮਹਿਲਾ ਸਹਾਇਕ ਥਾਣੇਦਾਰ ਰਾਜ ਰਾਣੀ (51) ਆਪਣੇ ਐਕਟਿਵਾ ‘ਤੇ ਸਵਾਰ ਹੋ ਕੇ ਡਿਊਟੀ ਤੋਂ ਛੁੱਟੀ ਕਰਨ ਮਗਰੋਂ ਆਪਣੇ ਘਰ ਵਾਪਸ ਆ ਰਹੀ ਸੀ। ਜਦ ਉਹ ਸਮਰਾਲਾ ਚੌਕ ਦੇ ਨਜ਼ਦੀਕ ਪੁੱਜੀ ਤਾਂ ਉਕਤ ਟਰੱਕ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਰਾਜ ਰਾਣੀ ਐਕਟਿਵਾ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰੀ।

The post ਟਰੱਕ ਨੇ ਐਕਟਿਵਾ ਸਵਾਰ ਸਹਾਇਕ ਥਾਣੇਦਾਰ ਨੂੰ ਮਾਰੀ ਟੱਕਰ, ਹਸਪਤਾਲ ਲਿਜਾਂਦਿਆਂ ਰਾਹ ‘ਚ ਤੋੜਿਆ ਦਮ appeared first on Ludhiana Live.