trident group Archives - Ludhiana Live

ਪਦਮਸ਼੍ਰੀ ਰਜਿੰਦਰ ਗੁਪਤਾ ਨੂੰ ਸਦਮਾ, ਮਾਤਾ ਦਾ ਦੇ/ਹਾਂਤ
ਲੁਧਿਆਣਾ : ਟ੍ਰਾਈਡੈਂਟ ਦੇ ਪਦਮਸ਼੍ਰੀ ਰਜਿੰਦਰ ਗੁਪਤਾ ਤੇ ਆਈਓਐਲ ਦੇ ਵਰਿੰਦਰ ਗੁਪਤਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਮਾਯਾ ਦੇਵੀ ਪਤਨੀ ਸਵਰਗਵਾਸੀ ਨੌਹਰ ਚੰਦ ਗੁਪਤਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਜਿਕਰਯੋਗ ਹੈ ਕਿ ਮਾਤਾ ਸ਼੍ਰੀਮਤੀ ਮਾਯਾ ਦੇਵੀ ਜੀ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ. ਜਿਸ ਕਰਕੇ ਉਹਨਾਂ ਦਾ ਸੀਐੱਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ.ਜਿੱਥੇ ਉਹਨਾਂ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

ਮਾਤਾ ਸ਼੍ਰੀਮਤੀ ਮਾਯਾ ਦੇਵੀ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਕੇਵੀਐਮ ਸਕੂਲ ਦੇ ਪਿੱਛੇ, ਸਿਵਲ ਲਾਈਨ ਸ਼ਮਸ਼ਾਨਘਾਟ ਵਿਖੇ ਪੂਰੇ ਸਨਮਾਨ ਨਾਲ ਕੀਤਾ ਗਿਆ । ਇਸ ਰਸਮ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਸਮਾਜ ਸੇਵੀ, ਸਿੱਖਿਆ ਸ਼ਾਸਤਰੀ, ਅਧਿਕਾਰੀ, ਖਿਡਾਰੀ ਅਤੇ ਟਰਾਈਡੈਂਟ ਗਰੁੱਪ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।

The post ਪਦਮਸ਼੍ਰੀ ਰਜਿੰਦਰ ਗੁਪਤਾ ਨੂੰ ਸਦਮਾ, ਮਾਤਾ ਦਾ ਦੇ/ਹਾਂਤ appeared first on Ludhiana Live.

ਟ੍ਰਾਈਡੈਂਟ ਗਰੁੱਪ ਨੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗਾ ਦਿਵਸ
ਲੁਧਿਆਣਾ : ਟ੍ਰਾਈਡੈਂਟ ਦੇ ਸਮੁੱਚੇ ਨਿਰਮਾਣ ਅਤੇ ਦਫ਼ਤਰੀ ਸਥਾਨਾਂ ‘ਤੇ 9ਵਾਂ ਸਾਲਾਨਾ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੁੱਚੇ ਸਥਾਨਾਂ ’ਤੇ ਯੋਗਾ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਦੀ ਅਗਵਾਈ ਤਜਰਬੇਕਾਰ ਯੋਗਾ ਇੰਸਟਰੱਕਟਰਾਂ ਨੇ ਕੀਤੀ ਅਤੇ ਸੈਂਕਡ਼ੇ ਕਰਮਚਾਰੀਆਂ ਨੇ ਹਿੱਸਾ ਲਿਆ। ਯੋਗਾ ਸੈਸ਼ਨਾਂ ਵਿੱਚ ਭਾਗ ਲੈਣ ਵਾਲਿਆਂ ਨੇ ਵੱਖ-ਵੱਖ ਯੋਗਾ ਆਸਣਾਂ ਅਤੇ ਪ੍ਰਾਣਾਯਾਮ ਕੀਤੇ।

ਟ੍ਰਾਈਡੈਂਟ ਗਰੁੱਪ ਨੇ ਇਹ ਪਹਿਲਕਦਮੀ ‘ਚੇਅਰਮੈਨਜ਼ ਗੋਲਡਨ ਹਾਰਟ ਕਲੱਬ’ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਸੀ, ਜਿਸ ਨੂੰ ਹਾਲ ਹੀ ਆਰੰਭ ਕੀਤਾ ਗਿਆ ਸੀ। ਇਸ ਕਲੱਬ ਦਾ ਉਦੇਸ਼ ਟ੍ਰਾਈਡੈਂਟ ਨੂੰ ਪ੍ਰਦਰਸ਼ਨ ਕਰਨ ਲਈ ‘ਇੱਕ ਮਹਾਨ ਸਥਾਨ’ ਵਿੱਚ ਬਦਲਣਾ ਹੈ। “ਪਹਿਲਾਂ ਖੁਸ਼ੀ-ਫਿਰ ਖੁਸ਼ਹਾਲੀ” ਦੇ ਸਿਧਾਂਤ ਉੱਤੇ ਕੰਮ ਕਰਨ ਵਾਲੇ ਇਸ ਵਿਲੱਖਣ ਕਲੱਬ 500 ਤੋਂ ਵਧੇਰੇ ਮੈਂਬਰ ਲਗਨ ਨਾਲ ਕੰਮ ਕਰ ਰਹੇ ਹਨ।

ਸੈਸ਼ਨ ਭਾਗੀਦਾਰਾਂ ਨੂੰ ਸਰੀਰਕ ਮੁਦਰਾ, ਖੁਰਾਕ ਵਿੱਚ ਅਨੁਸ਼ਾਸਨ ਅਤੇ ਮਾਨਸਿਕ ਤੰਦਰੁਸਤੀ ’ਤੇ ਕੇਂਦ੍ਰਿਤ ਕਰਕੇ ਸਰੀਰਕ ਲਚਕਤਾ ਵਧਾਉਣ, ਤਣਾਅ ਤੋਂ ਛੁਟਕਾਰਾ ਪਾਉਣ ਅਤੇ ਅੰਦਰੂਨੀ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨ ਬਾਰੇ ਸਿੱਖਿਅਤ ਕਰਨ ’ਤੇ ਕੇਂਦ੍ਰਿਤ ਸੀ। ਵ੍ਰਿਕਸ਼ਾਸਨ, ਗਊ-ਮੁਖਾਸਨ, ਉਤਨਪਦਾਸਨ ਕੁਝ ਆਸਣਾਂ ਵਿੱਚੋਂ ਸਨ, ਜਿਨ੍ਹਾਂ ਦਾ ਅਭਿਆਸ ਕੀਤਾ ਗਿਆ ।

The post ਟ੍ਰਾਈਡੈਂਟ ਗਰੁੱਪ ਨੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗਾ ਦਿਵਸ appeared first on Ludhiana Live.

ਟ੍ਰਾਈਡੈਂਟ ਨੇ ਪੀਏਯੂ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੁਰੱਖਿਆ ਲਈ ਲਗਾਏ ਪੌਦੇ
ਲੁਧਿਆਣਾ : ਵਰਲਡ ਅਰਥ ਡੇ ਦੇ ਮੌਕੇ ‘ਤੇ ਟ੍ਰਾਈਡੈਂਟ ਗਰੁੱਪ ਨੇ ਲੁਧਿਆਣਾ ਦੇ ਕਈ ਸਕੂਲਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ। “ਵਾਤਾਵਰਣ ਲਈ ਚੰਗੇ” ਅਤੇ “ਸਮਾਜ ਲਈ ਚੰਗੇ” ਦੇ ਆਪਣੇ ਵਿਸ਼ੇ ‘ਤੇ ਕਾਇਮ ਰਹਿੰਦੇ ਹੋਏ, ਟ੍ਰਾਈਡੈਂਟ ਗੁੱਡ ਪੇਪਰ ਨੇ ਪੀਏਯੂ ਦੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ। ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਦੋ ਪੜਾਵਾਂ ਵਿੱਚ 150 ਤੋਂ ਵੱਧ ਰੁੱਖ ਲਗਾਏ ਗਏ।

ਇਸ ਮੌਕੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਪੂਰੀ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਰਲਡ ਅਰਥ ਡੇ ਦੇ ਵਿਸ਼ੇ ‘ਤੇ ਰੋਚਕ ਅਤੇ ਵਿਚਾਰਸ਼ੀਲ ਪੋਸਟਰ ਬਣਾਏ। ਟ੍ਰਾਈਡੈਂਟ ਪੇਪਰ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨਵੀਤ ਜਿੰਦਲ ਨੇ ਇਸ ਮੌਕੇ ਕਿਹਾ ਕਿ “ਅਸੀਂ ਗੁਡ ਪੇਪਰ ਉਤਪਾਦਨ ਦੇ ਵਿਚਾਰ ਨਾਲ ਸ਼ੁਰੂਆਤ ਤੋਂ ਹੀ ਵਾਤਾਵਰਣ ਦੀ ਸੁਰੱਖਿਆ ਅਤੇ ਸਥਿਰਤਾ ਲਈ ਕੰਮ ਕਰ ਰਹੇ ਹਾਂ।

ਪੀਏਯੂ ਦੇ ਜੰਗਲਾਤ ਵਿਭਾਗ ਦੇ ਪ੍ਰੋ. ਹਰਮੀਤ ਸਿੰਘ ਸਰਲਾਚ ਨੇ ਕਿਹਾ, “ਇਸ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਸਕੂਲਾਂ ਵਿੱਚ ਕਰਾਨ ਦਾ ਉਦੇਸ਼ ਸਕੂਲੀ ਬੱਚਿਆਂ ਨੂੰ ਰੁੱਖ ਲਗਾਉਣ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ ਅਤੇ ਉਨ੍ਹਾਂ ਨੂੰ ਇਹ ਵੀ ਸਮਝਾਉਣਾ ਸੀ। ਵਿਦਿਆਰਥੀਆਂ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਅੱਜ ਅਸੀਂ ਆਪਣੇ ਵਾਤਾਵਰਣ ਵਿੱਚ ਕਿਹੜੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਭਵਿੱਖ ਨੂੰ ਸੁਰੱਖਿਅਤ, ਹਰਿਆ ਭਰਿਆ ਅਤੇ ਬਿਹਤਰ ਬਣਾਉਣ ਲਈ ਉਹ ਕਿਹੜੇ ਉਪਾਅ ਕਰ ਸਕਦੇ ਹਨ।

The post ਟ੍ਰਾਈਡੈਂਟ ਨੇ ਪੀਏਯੂ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੁਰੱਖਿਆ ਲਈ ਲਗਾਏ ਪੌਦੇ appeared first on Ludhiana Live.