transporters meeting Archives - Ludhiana Live
ਪੀ.ਬੀ. ਤੇ ਐਚ.ਆਰ. ਗੱਡੀਆਂ ਸੰਬੰਧੀ ਟਰਾਂਸਪੋਰਟਾਂ ਵਲੋਂ ਅਹਿਮ ਮੀਟਿੰਗ
ਲੁਧਿਆਣਾ : ਪੀ.ਬੀ. ਅਤੇ ਐਚ.ਆਰ. ਗੱਡੀਆਂ ਬਾਰੇ ਵਿਚਾਰ ਚਰਚਾ ਕਰਨ ਲਈ ਟਰਾਂਸਪੋਰਟ ਯੂਨੀਅਨ ਤੇ ਟਰੱਕ ਯੂਨੀਅਨ ਟਿੱਬਾ ਰੋਡ ਦੀ ਮੀਟਿੰਗ ਟਿੱਬਾ ਥਾਣੇ ਵਿਚ ਹੋਈ, ਜਿਸ ਵਿਚ ਥਾਣਾ ਮੁਖੀ ਦੀ ਹਾਜ਼ਰੀ ਵਿਚ ਆਪਸੀ ਸਹਿਮਤੀ ਨਾਲ ਕਈ ਸ਼ਰਤਾ ‘ਤੇ ਫ਼ੈਸਲਾ ਕੀਤਾ ਗਿਆ | ਜੇਕਰ ਗੱਡੀ ਪਾਰਟੀ ਟਰਾਂਸਪੋਰਟਰਾਂ ਦੇ ਬਿਨ੍ਹ ਾਂ ਲਗਾਉਣਗੇ, ਤਾਂ ਉਸ ਪਾਰਟੀ ਨੂੰ 5100 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।
ਗੱਡੀ ਦੀ ਮੰਗ ਕਰਨ ‘ਤੇ ਜੇਕਰ ਕੋਈ ਟਰਾਂਸਪੋਰਟਰ ਗੱਡੀ ਨਹੀਂ ਦਿੰਦਾ, ਤਾਂ ਪਾਰਟੀ ਜਿੱਥੇ ਮਰਜੀ ਗੱਡੀ ਲਗਵਾ ਸਕਦੀ ਹੈ, ਡਾਲਾ ਮਜ਼ਦੂਰੀ ਪੁਰਾਣੇ ਢੰਗ ਨਾਲ ਹੀ ਚੱਲੇਗੀ, ਗੱਡੀ ਦੀ ਮਜ਼ਦੂਰੀ ਪਾਰਟੀ ਆਪ ਭਰੇਗੀ, ਅੱਜ ਤੋਂ ਬਾਅਦ ਐਚ.ਆਰ. 67 ਗੱਡੀ ਨਹੀਂ ਲੱਗੇਗੀ, ਗੱਡੀ ਦਾ ਕਿਰਾਇਆ ਪਹਿਲਾਂ ਵਾਂਗ ਗੱਡੀਆਂ ਦੀ ਉਚਾਈ ਦੇ ਮੁਤਾਬਕ ਲੱਗੇਗਾ।
ਇਹ ਫ਼ੈਸਲਾ ਸਿਰਫ਼ 17 ਮਾਰਚ 2023 ਤੱਕ ਹੈ, ਉਸ ਤੋਂ ਬਾਅਦ ਆਪਸੀ ਫ਼ੈਸਲਾ ਕੀਤਾ ਜਾਵੇਗਾ | ਇਸ ਮੌਕੇ ਬਲਦੇਵ ਸਿੰਘ ਧਰੋੜ ਪ੍ਰਧਾਨ ਏ.ਟੀ.ਯੂ., ਸੁਰਜੀਤ ਸਿੰਘ, ਜਸਦੀਪ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਪੱਪੂ, ਮੁਹੰਮਦ ਇਨਾਮ ਪ੍ਰਧਾਨ, ਰਾਮ ਸ਼ੰਦਰ, ਲਵਦੀਪ ਸਿੰਘ ਧਰੋੜ, ਹਰਜਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ |
The post ਪੀ.ਬੀ. ਤੇ ਐਚ.ਆਰ. ਗੱਡੀਆਂ ਸੰਬੰਧੀ ਟਰਾਂਸਪੋਰਟਾਂ ਵਲੋਂ ਅਹਿਮ ਮੀਟਿੰਗ appeared first on Ludhiana Live.
ਟਰੱਕ ਯੂਨੀਅਨਾਂ ਨੂੰ ਬਹਾਲ ਕਰਵਾਉਣ ਲਈ ਸਾਹਨੇਵਾਲ ਵਿਖੇ ਕੀਤੀ ਮੀਟਿੰਗ
ਸਾਹਨੇਵਾਲ/ਲੁਧਿਆਣਾ : ‘ਦਿ ਟਰੱਕ ਉਪਰੇਟਰਜ਼ ਯੂਨੀਅਨ ਪੰਜਾਬ’ ਪ੍ਰਧਾਨ ਹੈਪੀ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਦੀਆਂ ਟਰੱਕ ਯੂਨੀਅਨਾਂ ਦੀ ਬਹਾਲੀ ਲਈ ਸਾਹਨੇਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਅਤੇ ਸੀਨੀਅਰ ਵਾਈਸ ਪ੍ਰਧਾਨ ਸ਼ੇਰ ਸਿੰਘ ਚੱਕ ਦੀ ਅਗਵਾਈ ਹੇਠ ਸਾਹਨੇਵਾਲ ਟਰੱਕ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਚਾਹਿਲ ਅਤੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਤੋਂ ਇਲਾਵਾ ਚੇਅਰਮੈਨ ਬਲਜਿੰਦਰ ਸਿੰਘ ਧਰੋੜ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਵੱਲੋਂ ਮੀਟਿੰਗ ਦੌਰਾਨ ਪਹੁੰਚੇ ਸਮੂਹ ਟਰੱਕ ਉਪਰੇਟਰਜ਼ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਆਈ ਸੀ ਉਸ ਸਮੇਂ ਪੰਜਾਬ ਦੀਆਂ ਸਮੂਹ ਟਰੱਕ ਯੂਨੀਅਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਟਰੱਕ ਯੂਨੀਅਨ ਖਤਮ ਹੋਣ ਕਰਨ ਕਾਫ਼ੀ ਲੋਕਾਂ ਬੇਰੁਜ਼ਗਾਰ ਹੋ ਗਏ ਸਨ ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਜਿਹੜੀਆਂ ਟਰੱਕ ਯੂਨੀਅਨਾਂ ਨੂੰ ਖ਼ਤਮ ਕੀਤਾ ਗਿਆ ਸੀ ਉਨ੍ਹਾਂ ਯੂਨੀਅਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਤਾਂ ਜੋ ਕਿ ਜਿਹੜੇ ਲੋਕ ਬੇਰੁਜ਼ਗਾਰ ਹੋਏ ਸਾਨੂੰ ਉਹ ਮੁੜ ਆਪਣੇ ਕਿੱਤੇ ‘ਤੇ ਲੱਗ ਸਕਣ ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਆਦੇਸ਼ ਜਾਰੀ ਕੀਤੇ ਜਾਣਗੇ ਉਨ੍ਹਾਂ ਉਦੇਸ਼ਾਂ ਦੇ ਅਨੁਸਾਰ ਹੀ ਵਪਾਰੀ ਵਰਗ ਦੇ ਲੋਕਾਂ ਨਾਲ ਮਿਲਕੇ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਕੰਮ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਪੂਰਨ ਤੌਰ ‘ਤੇ ਸਹਿਯੋਗ ਦੇਣ ਲਈ ਵਚਨਬੱਧ ਰਹਿ ਜਾਵੇਗਾ।ਅੰਤ ਵਿਚ ਜ਼ਿਲ੍ਹਾ ਪ੍ਰਧਾਨ ਵੱਲੋਂ ਸਮੂਹ ਟਰੱਕ ਯੂਨੀਅਨਾਂ ਦੇ ਮੈਂਬਰਾਂ ਨੂੰ ਇਕ ਅਪੀਲ ਵੀ ਕੀਤੀ ਗਈ ਹੈ ਕਿ ਕੋਈ ਵੀ ਟਰੱਕ ਯੂਨੀਅਨ ਦਾ ਮੈਂਬਰ ਦੂਸਰੇ ਦੀ ਯੂਨੀਅਨ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰੇਗਾ।
The post ਟਰੱਕ ਯੂਨੀਅਨਾਂ ਨੂੰ ਬਹਾਲ ਕਰਵਾਉਣ ਲਈ ਸਾਹਨੇਵਾਲ ਵਿਖੇ ਕੀਤੀ ਮੀਟਿੰਗ appeared first on Ludhiana Live.