transporters issu Archives - Ludhiana Live

ਦੁਬਾਰਾ ਕਾਂਗਰਸ ਸਰਕਾਰ ਬਣਨ ‘ਤੇ ਟਰਾਂਸਪੋਰਟਰਾਂ ਦੇ ਰਹਿੰਦੇ ਮਸਲੇ ਕੀਤੇ ਜਾਣਗੇ ਹੱਲ-ਚੰਨੀ
ਦੋਰਾਹਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਰਾਹਾ ਨੇੜਲੇ ਇਕ ਢਾਬੇ ‘ਤੇ ਆਮ ਲੋਕਾਂ ਵਾਂਗ ਰੋਟੀ ਖਾਂਦਿਆਂ, ਉੱਥੇ ਹਾਜ਼ਰ ਖਾਣਾ ਖਾ ਰਹੇ ਟਰੱਕ ਡਰਾਈਵਰਾਂ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਓਸ ਵੇਲੇ ਦੇ ਮੁੱਖ ਮੰਤਰੀ ਦੀਆਂ ਬੰਦ ਕੀਤੀਆਂ ਟਰਾਂਸਪੋਰਟ ਯੂਨੀਅਨਾਂ ਨੂੰ ਮੁੜ ਤੋਂ ਬਹਾਲ ਕਰ ਕੇ ਉਨ੍ਹਾਂ ਵਲੋਂ ਟਰਾਂਸਪੋਰਟਰਾਂ ਨਾਲ ਸਬੰਧਿਤ ਲੋਕਾਂ ਦੀ ਗੱਡੀ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਹੁਣ ਦੁਬਾਰਾ ਕਾਂਗਰਸ ਸਰਕਾਰ ਬਣਨ ‘ਤੇ ਟਰਾਂਸਪੋਰਟਰਾਂ ਦੇ ਰਹਿੰਦੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਨਾਲ ਹਲਕਾ ਪਾਇਲ ਤੋਂ ਕਾਂਗਰਸੀ ਉਮੀਦਵਾਰ ਲਖਵੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਪ੍ਰਧਾਨ ਸੁਖਦਰਸ਼ਨ ਕੁਮਾਰ ਪੱਪੂ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ ਮਾਂਗਟ, ਸੀਨੀ. ਮੀਤ ਪ੍ਰਧਾਨ ਰਾਜਵੀਰ ਰੂਬਲ, ਸਰਪੰਚ ਗਗਨਦੀਪ ਲੰਢਾ, ਬਲਾਕ ਸੰਮਤੀ ਵਾਇਸ ਚੇਅਰਮੈਨ ਸੁਖਦੇਵ ਸਿੰਘ, ਕੌਂਸਲਰ ਹਰਨੇਕ ਸਿੰਘ ਨੇਕੀ ਆਦਿ ਹਾਜ਼ਰ ਸਨ।

The post ਦੁਬਾਰਾ ਕਾਂਗਰਸ ਸਰਕਾਰ ਬਣਨ ‘ਤੇ ਟਰਾਂਸਪੋਰਟਰਾਂ ਦੇ ਰਹਿੰਦੇ ਮਸਲੇ ਕੀਤੇ ਜਾਣਗੇ ਹੱਲ-ਚੰਨੀ appeared first on Ludhiana Live.