transporters in city Archives - Ludhiana Live

ਟਰਾਂਸਪੋਰਟਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ RTA ਨੂੰ ਕਰਵਾਇਆ ਜਾਣੂ
ਲੁਧਿਆਣਾ : ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਇਕ ਵਫ਼ਦ ਵਲੋਂ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਟਰਾਂਸਪੋਰਟਰਾਂ ਤੇ ਟਰੱਕ ਮਾਲਕਾਂ ਨੂੰ ਵਪਾਰਕ ਗੱਡੀਆਂ ਦੀ ਪਾਸਿੰਗ, ਪਰਮਿਟ ਅਤੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ (ਆਰ.ਸੀਜ਼.) ਬਣਨ ਵਿਚ ਪਿਛਲੇ 3 ਮਹੀਨੇ ਤੋਂ ਲਗਾਤਾਰ ਹੋ ਰਹੀ ਦੇਰੀ ਕਰਕੇ ਹੋ ਰਹੀ ਪ੍ਰੇਸ਼ਾਨੀ ਤੋਂ ਜਾਣੂੰ ਕਰਵਾਇਆ।

ਉਨ੍ਹਾਂ ਕਿਹਾ ਕਿ ਪਾਸਿੰਗ ਲਈ ਸਕੱਤਰ ਆਰ.ਟੀ.ਏ. ਦਫ਼ਤਰ ਵਲੋਂ ਤਿੰਨ ਦਿਨ ਹੀ ਰੱਖੇ ਗਏ ਹਨ | ਇਸ ਵਿਚ 70 ਗੱਡੀਆਂ ਪ੍ਰਤੀ ਦਿਨ ਪਾਸ ਕਰਨ ਦੀ ਗੱਲ ਆਖੀ ਜਾ ਰਹੀ ਹੈ, ਜਦਕਿ ਜ਼ਿਲ੍ਹੇ ਵਿਚ ਪਹਿਲਾਂ ਹੀ ਹਜ਼ਾਰਾਂ ਫਾਈਲਾਂ ਪਾਸਿੰਗ ਲਈ ਪਈਆਂ ਹਨ | ਇਸ ਵਿਚ ਕਈ ਟਰੱਕ ਮਾਲਕ ਅਜਿਹੇ ਹਨ, ਜਿੰਨ੍ਹਾਂ ਦੀਆਂ ਨਵੀਆਂ ਗੱਡੀਆਂ ਪਿਛਲੇ 3-4 ਮਹੀਨੇ ਤੋਂ ਪਾਸਿੰਗ ਤੇ ਪਰਮਿਟਾਂ ਲਈ ਪਈਆਂ ਹਨ | ਇਨ੍ਹਾਂ ਦੀਆਂ ਤਿੰਨ-ਤਿੰਨ ਮਹੀਨੇ ਦੀਆਂ ਕਿਸ਼ਤਾਂ, ਟੈਕਸ ਤੇ ਬੀਮਾ ਕੋਲੋਂ ਭਰ ਰਹੇ ਹਨ |

ਵਫ਼ਦ ਨੇ ਕਿਹਾ ਕਿ ਇਸ ਦੇਰੀ ਨੂੰ ਦੇਖਦੇ ਹੋਏ ਟਰਾਂਸਪੋਰਟਰ ਦੂਸਰੇ ਸੂਬਿਆਂ ਤੋਂ ਜਾ ਕੇ ਨਵੀਆਂ ਗੱਡੀਆਂ ਖ੍ਰੀਦਣ ਲਈ ਮਜ਼ਬੂਰ ਹਨ | ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਨੇ ਕਿਹਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਦਾ ਢੁੱਕਵਾਂ ਹੱਲ ਕੱਢਣ ਲਈ ਹਰ ਯਤਨ ਕਰਨਗੇ ਅਤੇ ਭਵਿੱਖ ਵਿਚ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਦੇ ਦਫ਼ਤਰ ਤੋਂ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਸੰਬੰਧੀ ਉਹ ਸਾਰੇ ਦਫ਼ਤਰ ਵਿਚ ਕੰਮ ਕਾਜ ਦੀ ਸਮੀਖਿਆ ਕਰਕੇ ਰੂਪ ਰੇਖਾ ਤਿਆ ਕਰ ਰਹੇ ਹਨ |

The post ਟਰਾਂਸਪੋਰਟਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ RTA ਨੂੰ ਕਰਵਾਇਆ ਜਾਣੂ appeared first on Ludhiana Live.

ਜੀ.ਐਸ.ਟੀ. ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਬਾਰੇ ਵਿਭਾਗ ਵੱਲੋਂ ਟ੍ਰਾਂਸਪੋਰਟਰਾਂ ਨਾਲ ਵਿਸ਼ੇਸ ਮੀਟਿੰਗ
ਲੁਧਿਆਣਾ : ਸਟੇਟ ਟੈਕਸ ਕਮਿਸ਼ਨਰ ਪੰਜਾਬ, ਡਿਪਟੀ ਸਟੇਟ ਟੈਕਸ ਕਮਿਸ਼ਨਰ ਲੁਧਿਆਣਾ ਮੰਡਲ, ਲੁਧਿਆਣਾ ਅਤੇ ਸਹਾਇਕ ਸਟੇਟ ਟੈਕਸ ਕਮਿਸ਼ਨਰ, ਲੁਧਿਆਣਾ-3 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੀ.ਐਸ.ਟੀ. ਅਧੀਨ ਰਜਿਸਟਰਡ ਟ੍ਰਾਂਸਪੋਰਟਰਾਂ ਨੂੰ ਜੀ.ਐਸ.ਟੀ. ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਸਬੰਧੀ ਸਥਾਨਕ ਦਾਣਾ ਮੰਡੀ, ਬਹਾਦੁਰਕੇ ਰੋਡ ਅਤੇ ਆਸ-ਪਾਸ ਦੇ ਟ੍ਰਾਂਸਪੋਰਟਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਾਣਾ ਮੰਡੀ, ਬਹਾਦੁਰਕੇ ਰੋਡ, ਲੁਧਿਆਣਾ ਵਿਖੇ ਕੀਤੀ ਗਈ।

ਮੀਟਿੰਗ ਦੌਰਾਨ ਸਟੇਟ ਟੈਕਸ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਸਟੇਟ ਟੈਕਸ ਇੰਸਪੈਕਟਰ ਸ੍ਰੀ ਬ੍ਰਜੇਸ਼ ਮਲਹੋਤਰਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਜੀ.ਐਸ.ਟੀ. ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਜੀ.ਐਸ.ਟੀ. ਸਬੰਧੀ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਭਵਿੱਖ ਵਿੱਚ ਜੀ.ਐਸ.ਟੀ. ਸਬੰਧੀ ਕੋਈ ਵੀ ਸਮੱਸਿਆ ਹੋਵੇ ਤਾਂ ਟੈਲੀਫੋਨ ਰਾਹੀਂ ਜਾਂ ਦਫ਼ਤਰ ਸਹਾਇਕ ਸਟੇਟ ਟੈਕਸ ਕਮਿਸ਼ਨਰ, ਲੁਧਿਆਣਾ-3 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

The post ਜੀ.ਐਸ.ਟੀ. ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਬਾਰੇ ਵਿਭਾਗ ਵੱਲੋਂ ਟ੍ਰਾਂਸਪੋਰਟਰਾਂ ਨਾਲ ਵਿਸ਼ੇਸ ਮੀਟਿੰਗ appeared first on Ludhiana Live.