training for women Archives - Ludhiana Live

ਪੀ.ਏ.ਯੂ. ਵਿੱਚ ਪਾਸਤਾ ਨੂਡਲਜ਼ ਬਨਾਉਣ ਦੀ ਦਿੱਤੀ ਸਿਖਲਾਈ
ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ “ਅਨਾਜ ਤੋਂ ਵੰਨ-ਸਵੰਨੇ ਪਦਾਰਥ ਜਿਵੇਂ ਪਾਸਤਾ, ਨੂਡਲਜ ਤਿਆਰ ਕਰਨ ਬਾਰੇ” ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਪੰਧੂ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ।

ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ 31 ਸਿਖਿਆਰਥੀਆਂ ਨੇ ਭਾਗ ਲਿਆ ਅਤੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਭੋਜਨ ਅਤੇ ਤਕਨਾਲੋਜੀ ਵਿਭਾਗ ਦੇ ਮਾਹਿਰਾਂ ਨੇ ਪ੍ਰੈਕਟੀਕਲ ਜਾਣਕਾਰੀ ਰਾਹੀਂ ਬਹੁ-ਅਨਾਜੀ ਆਟਾ ਬਨਾਉਣਾ ਅਤੇ ਮਹਤੱਤਾ ਬਾਰੇ, ਐਕਸਟਰੂਡਡ ਸਨੈਕਸ ਲਈ ਲੋੜੀਂਦੀ ਸਮੱਗਰੀ ਅਤੇ ਐਕਸਟਰੂਡਡ ਸਨੈਕਸ ਬਨਾਉਣ ਬਾਰੇ, ਬੇਕਰੀ ਸਨੈਕਸ ਤਿਆਰ ਕਰਨ ਬਾਰੇ ਅਤੇ ਪਾਸਤਾ-ਨੂਡਲਜ ਤਿਆਰ ਕਰਨ ਲਈ ਲੋੜੀਂਦੀ ਸਮੱਗਰੀ ਅਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।

The post ਪੀ.ਏ.ਯੂ. ਵਿੱਚ ਪਾਸਤਾ ਨੂਡਲਜ਼ ਬਨਾਉਣ ਦੀ ਦਿੱਤੀ ਸਿਖਲਾਈ appeared first on Ludhiana Live.

‘ਫਾਰਮਰ ਫਸਟ ਪ੍ਰਾਜੈਕਟ’ ਤਹਿਤ ਔਰਤਾਂ ਨੂੰ ਸਿਖ਼ਲਾਈ ਦੇਣ ਦੀ ਸ਼ੁਰੂਆਤ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਵਿੱਤੀ ਸਹਾਇਤਾ ਨਾਲ ਚਲਾਏ ਜਾ ਰਹੇ ‘ਫਾਰਮਰ ਫਸਟ ਪ੍ਰਾਜੈਕਟ’ ਅਧੀਨ ਲਾਭਪਾਤਰੀ ਕਿਸਾਨ ਔਰਤਾਂ ਨੂੰ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰਾਜੈਕਟ ਤਹਿਤ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਪਸ਼ੂ ਪਾਲਣਾ ਕਿੱਤੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਹ ਪ੍ਰਾਜੈਕਟ ਡਾ. ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਨਿਰਦੇਸ਼ਨਾ ਅਧੀਨ ਕਰਵਾਇਆ ਗਿਆ, ਜਿਸ ਲਈ ਡਾ. ਵਾਈ. ਐਸ. ਜਾਦੋਂ ਮੁੱਖ ਨਿਰੀਖਕ ਨੇ ਆਪਣਾ ਯੋਗਦਾਨ ਦਿੱਤਾ। ਇਨ੍ਹਾਂ ਕਿਸਾਨ ਬੀਬੀਆਂ ਨੂੰ ਪਿੰਡ ਧਨੇਰ ਮਹਿਲ ਕਲਾਂ ਬਲਾਕ ਵਿਖੇ ਲਿਜਾਇਆ ਗਿਆ। ਟੀਮ ਵਿਚ ਅਪਣਾਏ ਗਏ ਪਿੰਡਾਂ ਦੀਆਂ 25 ਕਿਸਾਨ ਔਰਤਾਂ ਦੇ ਨਾਲ ਡਾ. ਪ੍ਰਗਿਆ ਭਦੌਰੀਆ, ਡਾ. ਰੇਖਾ ਚਾਵਲਾ, ਡਾ. ਗੋਪਿਕਾ ਤਲਵਾੜ ਅਤੇ ਡਾ. ਨਵਕਿਰਨ ਨੇ ਸ਼ਿਰਕਤ ਕੀਤੀ।

ਡਾ. ਗੋਪਿਕਾ ਤਲਵਾੜ ਨੇ ਦੁੱਧ ਅਤੇ ਦੁੱਧ ਤੋਂ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁੱਧ ਦੀਆਂ ਵਸਤਾਂ ਬਣਾ ਕੇ ਅਸੀਂ ਵਧੇਰੇ ਮੁਨਾਫ਼ਾ ਕਮਾ ਸਕਦੇ ਹਾਂ। ਉਨ੍ਹਾਂ ਨੇ ਇਨ੍ਹਾਂ ਔਰਤਾਂ ਨੂੰ ਵੱਖੋ-ਵੱਖਰੀਆਂ ਵਸਤਾਂ ਤਿਆਰ ਕਰਨ ਦੀਆਂ ਤਕਨੀਕਾਂ ਵੀ ਦੱਸੀਆਂ ਅਤੇ ਮੰਡੀਕਾਰੀ ਦੇ ਨੁਕਤੇ ਵੀ ਸਾਂਝੇ ਕੀਤੇ। ਡਾ. ਰੇਖਾ ਚਾਵਲਾ ਨੇ ਘਰੇਲੂ ਪੱਧਰ ‘ਤੇ ਤਿਆਰ ਕੀਤੇ ਜਾ ਸਕਣ ਵਾਲੇ ਡੇਅਰੀ ਉਤਪਾਦ ਜਿਵੇਂ ਕਲਾਕੰਦ, ਘੀਆ ਬਰਫੀ, ਗਜਰੇਲਾ ਅਤੇ ਪਨੀਰ ਦੇ ਪਾਣੀ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਬਾਰੇ ਵਿਸਥਾਰ ਵਿਚ ਦੱਸਿਆ।

The post ‘ਫਾਰਮਰ ਫਸਟ ਪ੍ਰਾਜੈਕਟ’ ਤਹਿਤ ਔਰਤਾਂ ਨੂੰ ਸਿਖ਼ਲਾਈ ਦੇਣ ਦੀ ਸ਼ੁਰੂਆਤ appeared first on Ludhiana Live.