traffic seminar Archives - Ludhiana Live

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿੱਚ ਸੜਕ ਸੁਰੱਖਿਆ ਵਿਸ਼ੇ ‘ਤੇ ਪ੍ਰਸਾਰ ਭਾਸ਼ਣ
ਸ਼੍ਰੀ ਆਤਮ ਵੱਲਭ ਜੈਨ ਕਾਲਜ , ਲੁਧਿਆਣਾ ਵਿਖੇ ਯੂਥ ਕਲੱਬ ਵੱਲੋਂ ਸੜਕ ਸੁਰੱਖਿਆ ਬਾਰੇ ਪ੍ਰਸਾਰ ਭਾਸ਼ਣ ਕਰਵਾਇਆ ਗਿਆ। ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਨੇ ਨੌਜਵਾਨ ਵਿਦਿਆਰਥੀਆਂ ਨੂੰ ਬਾਰੀਕੀ ਦੇ ਨਾਲ ਸੜਕ ਸੁਰੱਖਿਆ ਦੇ ਅਹਿਮ ਨੁਕਤਿਆਂ ਤੋਂ ਜਾਣੂ ਕਰਵਾਇਆ। ਮੁੱਖ ਮਹਿਮਾਨ ਦੇ ਤੌਰ ‘ਤੇ ਸ੍ਰੀ ਚਰਨਜੀਵ ਲਾਂਬਾ ਏ. ਸੀ.ਪੀ. ਟ੍ਰੈਫ਼ਿਕ ਪਹੁੰਚੇ । ਸ਼੍ਰੀਮਤੀ ਇਕਬਾਲ ਕੌਰ ਅਤੇ ਸ਼੍ਰੀ ਪੰਕਜ ਇੰਸਟਕਟਰ ਟ੍ਰੈਫ਼ਿਕ ਚਿਲਡਰਨ ਪਾਰਕ ਲੁਧਿਆਣਾ ਵੀ ਬੁਲਾਰਿਆਂ ਦੇ ਤੌਰ ‘ ਤੇ ਪਹੁੰਚੇ।

ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਇਨਸਾਨੀ ਜ਼ਿੰਦਗੀ ਬਹੁਤ ਅਨਮੋਲ ਹੈ । ਸੜਕ ‘ਤੇ ਵਾਹਨ ਚਲਾਉਂਦੇ ਸਮੇਂ ਸਾਡੀ ਛੋਟੀ ਜਿਹੀ ਗਲਤੀ ਕੀਮਤੀ ਜਾਨਾਂ ਲੈ ਸਕਦੀ ਹੈ। ਸਮੂਹ ਬੁਲਾਰਿਆਂ ਵਲੋਂ ਸੜਕ ਦੁਰਘਟਨਾਵਾਂ ਦੀ ਵੱਧ ਰਹੀ ਗਿਣਤੀ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ। ਉਹਨਾਂ ਨੌਜਵਾਨ ਵਿਦਿਆਰਥੀਆਂ ਨੂੰ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ ਜ਼ਰੂਰ ਕਰਨ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਪ੍ਰੇਰਿਆ।

The post ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿੱਚ ਸੜਕ ਸੁਰੱਖਿਆ ਵਿਸ਼ੇ ‘ਤੇ ਪ੍ਰਸਾਰ ਭਾਸ਼ਣ appeared first on Ludhiana Live.

GGSP ਸਕੂਲ ‘ਚ ਲਗਾਇਆ ਟਰੈਫਿਕ ਨਿਯਮ ਪਾਲਣਾ ਦਾ ਟ੍ਰੇਨਿੰਗ ਪ੍ਰੋਗਰਾਮ
ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ‘ਚ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਸੈਮੀਨਾਰ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਲੈਕੇ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੇ ਟਰੈਫ਼ਿਕ ਨਿਯਮ ਬਾਰੇ ਜਾਣਕਾਰੀ ਹਾਸਲ ਕੀਤੀ। ਸਾਈਬਰ ਸੈੱਲ ਦੇ ਮੈਂਬਰ ਜਸਵੀਰ ਸਿੰਘ ਨੇ ਕਿਹਾ ਨੇ ਕਿ ਆਏ ਦਿਨ ਬਹੁਤ ਸਾਰੇ ਰੋਡ ਐਕਸੀਡੈਂਟ ਹੋ ਰਹੇ ਹਨ । ਜਿਸ ਕਰਕੇ ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ। ਇਸ ਕਰਕੇ ਸਾਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨੀ ਬਹੁਤ ਜਰੂਰੀ ਹੈ।

ਪ੍ਰੈਕਟੀਕਲ ਟ੍ਰੇਨਿੰਗ ਦੌਰਾਨ ਇਹ ਦਰਸਾਇਆ ਕੇ ਸੜਕ ਉਤੇ ਕਿਵੇਂ ਤੁਰਨਾ ਚਾਹੀਦਾ ਹੈ? ਕਿਹੜੇ ਇਹੋ ਜਿਹੇ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਜਿਵੇਂ ਕਿ ਟ੍ਰੈਫਿਕ ਲਾਈਟਾਂ, ਟਰੈਫਿਕ ਸਿਗਨਲ ,ਜੈਬਰਾ ਕਰਾਸਿੰਗ ,ਫੁੱਟਪਾਥ ਤੇ ਕਿਵੇਂ ਚੱਲਣਾ ਆਦਿ ਬਾਰੇ ਡੂੰਘੀ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ 18 ਸਾਲ ਤੋ ਘੱਟ ਉਮਰ ਵਾਲੇ ਬੱਚਿਆਂ ਨੂੰ ਡਰਾਈਵਿੰਗ ਨਹੀਂ ਕਰਨੀ ਚਾਹੀਦੀ ।ਇਹ ਕਾਨੂੰਨੀ ਅਪਰਾਧ ਹੈ। ਇਸ ਦੀ ਉਲੰਘਣਾ ਕਰਨ ਵਾਲੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਜ਼ਾ ਅਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ।

The post GGSP ਸਕੂਲ ‘ਚ ਲਗਾਇਆ ਟਰੈਫਿਕ ਨਿਯਮ ਪਾਲਣਾ ਦਾ ਟ੍ਰੇਨਿੰਗ ਪ੍ਰੋਗਰਾਮ appeared first on Ludhiana Live.

ਬੀ ਸੀ ਐਮ ਸਕੂਲ ਦੇ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸਬੰਧੀ ਕਰਵਾਇਆ ਸੈਮੀਨਾਰ
ਲੁਧਿਆਣਾ : ਬੀ ਸੀ ਐਮ ਆਰੀਆ ਸਕੂਲ ਵਿਖੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਹੈੱਡ ਕਾਂਸਟੇਬਲ ਸ੍ਰੀ ਜਸਬੀਰ ਸਿੰਘ ਵੱਲੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਵੱਖ-ਵੱਖ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪੀ.ਪੀ.ਟੀ ਰਾਹੀਂ ਸੜਕਾਂ ‘ਤੇ ਸੁਰੱਖਿਆ ਬਣਾਈ ਰੱਖੀ ਜਾ ਸਕੇ।

ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਤ ਕੀਤਾ ਗਿਆ ਸੀ ਕਿਉਂਕਿ ਸੜਕ ‘ਤੇ ਥੋੜ੍ਹੀ ਜਿਹੀ ਗਲਤੀ ਇੱਕ ਘਾਤਕ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸੈਸ਼ਨ ਵਿੱਚ ਲੋਕਾਂ ਦੁਆਰਾ ਕੀਤੀਆਂ ਗਈਆਂ ਆਮ ਅਤੇ ਲਾਪਰਵਾਹੀ ਵਾਲੀਆਂ ਗਲਤੀਆਂ ਦਾ ਵਰਣਨ ਕੀਤਾ ਗਿਆ। ਵਿਦਿਆਰਥੀਆਂ ਨੂੰ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਮਜ਼ਬੂਤ ਕਰਨ ਲਈ ਕਈ ਵੀਡੀਓ ਦਿਖਾਏ ਗਏ ।

ਓਵਰ ਸਪੀਡਿੰਗ, ਸਿਗਨਲ ਜੰਪਿੰਗ, ਲਾਪਰਵਾਹੀ, ਸੀਟ ਬੈਲਟ ਦੀ ਵਰਤੋਂ ਨਾ ਕਰਨ ਜਾਂ ਹੈਲਮੇਟ ਪਹਿਨਣ, ਸੜਕ ‘ਤੇ ਮੋਬਾਈਲ ਫੋਨ ਦੀ ਵਰਤੋਂ ਅਤੇ ਸੜਕ ‘ਤੇ ਕਈ ਹੋਰ ਗੈਰ-ਕਾਨੂੰਨੀ ਅਭਿਆਸਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ । ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕ੍ਰਿਤਿਕਾ ਸੇਠ ਨੇ ਟਰੈਫਿਕ ਹੈੱਡ ਕਾਂਸਟੇਬਲ ਦਾ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਹੋਰ ਸੈਮੀਨਾਰ ਕਰਵਾਉਣ ਦਾ ਵਾਅਦਾ ਕੀਤਾ।

The post ਬੀ ਸੀ ਐਮ ਸਕੂਲ ਦੇ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸਬੰਧੀ ਕਰਵਾਇਆ ਸੈਮੀਨਾਰ appeared first on Ludhiana Live.