tournament Archives - Ludhiana Live

ਸਕੂਲ ਟੂਰਨਾਮੈਂਟ ਕਮੇਟੀ ਦਾ ਗਠਨ ਕਰਨ ਸਬੰਧੀ DEO ਵਲੋਂ ਨਿਰਦੇਸ਼ ਜਾਰੀ
ਲੁਧਿਆਣਾ : ਅੰਤਰ ਸਕੂਲ, ਜ਼ੋਨਲ ਅਤੇ ਜ਼ਿਲ੍ਹਾ ਖੇਡ ਟੂਰਨਾਮੈਂਟਾਂ ਨੂੰ ਲੈ ਕੇ ਤਿਆਰੀਆਂ ਸਬੰਧੀ ਡੀ. ਈ. ਓ. ਡਿੰਪਲ ਮਦਾਨ ਵਲੋਂ ਜਾਰੀ ਪੱਤਰ ’ਚ ਸਾਰੇ ਸਰਕਾਰੀ, ਗੈਰ-ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਲ 2023-24 ਅਤੇ 2024-25 ਲਈ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦਾ ਗਠਨ ਕਰਨ ਸਬੰਧੀ ਜਨਰਲ ਹਾਊਸ ਦੀ ਇਕ ਮਹੱਤਵਪੂਰਨ ਮੀਟਿੰਗ 26 ਜੁਲਾਈ ਨੂੰ ਬੁੱਧਵਾਰ ਨੂੰ ਭਾਰਤ ਵਿੱਦਿਆ ਮੰਦਰ ਸਕੂਲ, ਊਧਮ ਸਿੰਘ ਨਗਰ ’ਚ ਕੀਤੀ ਜਾ ਰਹੀ ਹੈ।

ਇਹ ਮੀਟਿੰਗ 3 ਪੜਾਵਾਂ ’ਚ ਕੀਤੀ ਜਾਵੇਗੀ, ਜਿਸ ’ਚ ਸਵੇਰੇ 9 ਵਜੇ ਸਾਰੇ ਸਕੂਲ ਮੁਖੀ (ਕੇਵਲ ਸਰਕਾਰੀ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ) ਹਿੱਸਾ ਲੈਣਗੇ। ਇਸੇ ਤਰ੍ਹਾਂ 12 ਵਜੇ ਸਾਰੇ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਦੁਪਹਿਰ 1 ਵਜੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਅਤੇ ਸਾਰੇ ਜ਼ੋਨਲ ਸਕੱਤਰ ਮੀਟਿੰਗ ’ਚ ਹਿੱਸਾ ਲੈਣਗੇ। ਸਾਰੇ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਲਈ ਇਸ ਮੀਟਿੰਗ ’ਚ ਸ਼ਾਮਲ ਹੋਣਾ ਜ਼ਰੂਰੀ ਹੋਵੇਗਾ।

The post ਸਕੂਲ ਟੂਰਨਾਮੈਂਟ ਕਮੇਟੀ ਦਾ ਗਠਨ ਕਰਨ ਸਬੰਧੀ DEO ਵਲੋਂ ਨਿਰਦੇਸ਼ ਜਾਰੀ appeared first on Ludhiana Live.