thana sahnewal Archives - Ludhiana Live

ਪੁਰਾਣੀ ਰੰਜਿਸ਼ ਦੇ ਚਲਦਿਆਂ ਜ਼ਿਮੀਂਦਾਰ ਦੇ ਘਰ ‘ਤੇ ਹਮਲਾ, ਇੱਟਾਂ ਮਾਰ ਕੇ ਟਰੈਕਟਰ ਤੇ ਫਾਰਚੂਨਰ ਕਾਰਾਂ ਭੰਨੀਆਂ
ਲੁਧਿਆਣਾ :ਕਰੀਬ 10 ਹਮਲਾਵਰਾਂ ਨੇ ਜ਼ਿਮੀਂਦਾਰ ਦੇ ਘਰ ‘ਤੇ ਇੱਟਾਂ ਚਲਾਕੇ ਵਿਹੜੇ ‘ਚ ਖੜ੍ਹਾ ਟਰੈਕਟਰ ਅਤੇ ਦੋ ਫਾਰਚੂਨਰ ਗੱਡੀਆਂ ਭੰਨ ਦਿੱਤੀਆਂ ਅਤੇ ਗੱਡੀ ਦੇ ਡੈਸ਼ ਬੋਰਡ ‘ਚ ਪਈ 30 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਵੀ ਚੋਰੀ ਕਰ ਲਈ । ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪਿੰਡ ਧਰੋਡ਼ ਦੇ ਰਹਿਣ ਵਾਲੇ ਜ਼ਿਮੀਂਦਾਰ ਗੁਰਦੀਪ ਸਿੰਘ ਦੇ ਬਿਆਨ ਉੱਪਰ ਜੀਵਨ ,ਕਰਨ ,ਅੰਕੁਸ਼ ,ਨੰਨੂ,ਹਰਮਨਪ੍ਰੀਤ ਸਿੰਘ ਅਤੇ 5 ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।

ਜਾਣਕਾਰੀ ਦਿੰਦਿਆਂ ਜ਼ਿਮੀਂਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਸਾਰੇ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆਏ ਤੇ ਮਕਾਨ ਉੱਪਰ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਘਰ ਦੇ ਅੰਦਰ ਦਾਖ਼ਲ ਹੋ ਕੇ ਮੁਲਜ਼ਮਾਂ ਨੇ ਟਰੈਕਟਰ ਤੇ ਫਾਰਚੂਨਰ ਕਾਰਾਂ ਤੋੜੀਆਂ । ਮੁਲਜ਼ਮ ਇਕ ਫਾਰਚੂਨਰ ਕਾਰ ਦੇ ਡੈਸ਼ਬੋਰਡ ਵਿੱਚ ਪਈ 30 ਹਜ਼ਾਰ ਤੋਂ ਵੱਧ ਦੀ ਨਕਦੀ ਚੋਰੀ ਕਰਕੇ ਲੈ ਗਏ ।

ਗੁਰਦੀਪ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੁਲਜ਼ਮਾਂ ਨੇ ਉਨ੍ਹਾਂ ਦੇ ਨੌਕਰ ਜਗਤਾਰ ਸਿੰਘ ਨਾਲ ਬਹਿਸ ਕੀਤੀ ਸੀ । ਬਸ ਇਹੀ ਰੰਜਿਸ਼ ਮਨ ਵਿੱਚ ਰੱਖੀ ਬੈਠੇ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਤੇ ਹਮਲਾ ਕਰ ਦਿੱਤਾ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਸਾਧੂ ਸਿੰਘ ਨੇ ਦੱਸਿਆ ਕਿ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।

The post ਪੁਰਾਣੀ ਰੰਜਿਸ਼ ਦੇ ਚਲਦਿਆਂ ਜ਼ਿਮੀਂਦਾਰ ਦੇ ਘਰ ‘ਤੇ ਹਮਲਾ, ਇੱਟਾਂ ਮਾਰ ਕੇ ਟਰੈਕਟਰ ਤੇ ਫਾਰਚੂਨਰ ਕਾਰਾਂ ਭੰਨੀਆਂ appeared first on Ludhiana Live.