temerature increased Archives - Ludhiana Live

ਪੰਜਾਬ ‘ਚ ਚੜ੍ਹਨ ਲੱਗਾ ਪਾਰਾ ! 10 ਅਪ੍ਰੈਲ ਤਕ 40 ਡਿਗਰੀ ਪਹੁੰਚ ਸਕਦੈ ਤਾਪਮਾਨ; ਪੜ੍ਹੋ ਤਾਜ਼ਾ ਅਪਡੇਟ
ਲੁਧਿਆਣਾ : ਪੰਜਾਬ ‘ਚ ਮੌਸਮ ਸਾਫ ਹੁੰਦੇ ਹੀ ਹੁਣ ਗਰਮੀ ਨੇ ਜ਼ੋਰ ਫੜ ਲਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ‘ਚ ਲੁਧਿਆਣਾ ਸਭ ਤੋਂ ਗਰਮ ਰਿਹਾ। ਜਿੱਥੇ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪਟਿਆਲਾ ‘ਚ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ, ਫਰੀਦਕੋਟ ‘ਚ 33.3 ਡਿਗਰੀ, ਚੰਡੀਗੜ੍ਹ, ਬਠਿੰਡਾ ਅਤੇ ਪਠਾਨਕੋਟ ‘ਚ 33 ਡਿਗਰੀ, ਜਲੰਧਰ ‘ਚ 30.6 ਡਿਗਰੀ, ਮੋਹਾਲੀ ‘ਚ 32.5 ਡਿਗਰੀ ਸੈਲਸੀਅਸ, ਫ਼ਰੀਦਕੋਟ ‘ਚ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਤਾਪਮਾਨ 30 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ 11 ਅਪ੍ਰੈਲ ਤਕ ਮੌਸਮ ਖੁਸ਼ਕ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਦਿਨ ਦਾ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵਧ ਸਕਦਾ ਹੈ। 10 ਅਪ੍ਰੈਲ ਤਕ ਤਾਪਮਾਨ 40 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ ਹੈ।

The post ਪੰਜਾਬ ‘ਚ ਚੜ੍ਹਨ ਲੱਗਾ ਪਾਰਾ ! 10 ਅਪ੍ਰੈਲ ਤਕ 40 ਡਿਗਰੀ ਪਹੁੰਚ ਸਕਦੈ ਤਾਪਮਾਨ; ਪੜ੍ਹੋ ਤਾਜ਼ਾ ਅਪਡੇਟ appeared first on Ludhiana Live.