tem. reached 27 degree Archives - Ludhiana Live

50 ਸਾਲ ‘ਚ ਚੌਥੀ ਵਾਰ ਦਸੰਬਰ ‘ਚ 27 ਡਿਗਰੀ ਤਕ ਪਹੁੰਚਿਆ ਤਾਪਮਾਨ, ਕੱਲ੍ਹ ਬਾਰਿਸ਼ ਦੇ ਆਸਾਰ
ਲੁਧਿਆਣਾ : ਬੱਦਲਵਾਈ ਕਾਰਨ ਲੁਧਿਆਣਾ ਵਿਚ ਦੋ ਦਿਨਾਂ ਤੋਂ ਦਿਨ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਜਦੋਂ ਸੂਰਜ ਨਿਕਲਿਆ ਤਾਂ ਲੋਕਾਂ ਨੂੰ ਕੁਝ ਰਾਹਤ ਮਿਲੀ।

ਵੀਰਵਾਰ ਦੇ ਮੁਕਾਬਲੇ ਦਿਨ ਦਾ ਤਾਪਮਾਨ 7 ਡਿਗਰੀ ਸੈਲਸੀਅਸ ਵੱਧ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਵੀ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤੇ ਜਾਣ ਤੋਂ ਹੈਰਾਨ ਹਨ। 50 ਸਾਲਾਂ ਵਿਚ ਇਹ ਚੌਥੀ ਵਾਰ ਹੋਇਆ ਹੈ।

The post 50 ਸਾਲ ‘ਚ ਚੌਥੀ ਵਾਰ ਦਸੰਬਰ ‘ਚ 27 ਡਿਗਰੀ ਤਕ ਪਹੁੰਚਿਆ ਤਾਪਮਾਨ, ਕੱਲ੍ਹ ਬਾਰਿਸ਼ ਦੇ ਆਸਾਰ appeared first on Ludhiana Live.