tallest shiva mandir Archives - Ludhiana Live

ਇਹ ਹੈ ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ, ਸ਼ਿਵਰਾਤਰੀ ਹੈ ਮੁੱਖ ਤਿਓਹਾਰ
ਹੁਸ਼ਿਆਰਪੁਰ : ਸ਼ਿਵਾਲਿਕ ਦੀਆਂ ਪਹਾੜੀਆਂ ‘ਤੇ ਵਸੇ ਪਿੰਡ ਸਹੋਦਾ ਵਿੱਚ ਬਣਿਆ ਗਗਨਜੀ ਦਾ ਟਿੱਲਾ ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ ਹੈ। ਇਹ ਪਿੰਡ ਪੰਜਾਬ ਦਾ ਸਭ ਤੋਂ ਉੱਚਾ ਪਿੰਡ ਹੈ ਅਤੇ ਉੱਭਰਦਾ ਤੀਰਥ ਸਥਾਨ ਹੈ। ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਦਸੂਹਾ ਤੋਂ 15 ਕਿਲੋਮੀਟਰ, ਹਾਜੀਪੁਰ ਤੋਂ 6 ਕਿਲੋਮੀਟਰ ਦੂਰੀ ’ਤੇ ਪਹਾੜ ਦੀ ਚੋਟੀ ’ਤੇ ਬਣਿਆ ਇਹ ਮੰਦਰ ਬਹੁਤ ਹੀ ਸੁੰਦਰ ਹੈ।

ਇਸ ਅਸਮਾਨੀ ਇਮਾਰਤ ਤਕ ਪਹੁੰਚਣ ਲਈ 766 ਸ਼ਾਨਦਾਰ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਯਾਤਰਾ ਦੇ ਹਰ ਪਾਸੇ ਰੁੱਖ, ਪੌਦੇ ਅਤੇ ਵੱਖ-ਵੱਖ ਬਨਸਪਤੀ ਇਸ ਦੀ ਸੁੰਦਰਤਾ ਨੂੰ ਵਧਾਉਂਦੇ ਹਨ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਉਂਦੇ ਹਨ। ਅੱਧੀਆਂ ਪੌੜੀਆਂ ਚੜ੍ਹਨ ‘ਤੇ ਸੱਜੇ ਪਾਸੇ 40 ਫੁੱਟ ਉੱਚੀ ਸੁੰਦਰ ਸ਼ਿਵ ਦੀ ਵਿਸ਼ਾਲ ਅਤੇ ਦੈਵੀ ਮੂਰਤੀ ਹੈ। ਇਸ ਨੂੰ ਦਸੂਹਾ ਦੇ ਸਮਾਜ ਸੇਵਕ ਦਾਨਵੀਰ ਅਤੇ ਉਦਯੋਗਪਤੀ ਮੁਕੇਸ਼ ਰੰਜਨ ਨੇ ਬਣਾਇਆ ਹੈ।

ਮੰਦਰ ਦੇ ਆਸ਼ਰਮ ਪਹੁੰਚਣ ਤੋਂ ਬਾਅਦ, ਸ਼ਰਧਾਲੂ ਕੈਲਾਸ਼ ਪਰਬਤ ਦੇ ਦਰਸ਼ਨ ਦਾ ਅਨੁਭਵ ਕਰਦੇ ਹਨ। ਇੱਥੇ ਸ਼ਿਵਰਾਤਰੀ ‘ਤੇ ਲੱਗਣ ਵਾਲੇ ਮੇਲੇ ‘ਚ ਦੋ ਲੱਖ ਤੋਂ ਵੱਧ ਸ਼ਰਧਾਲੂ ਭੋਲੇ ਦਾ ਆਸ਼ੀਰਵਾਦ ਲੈਣ ਆਉਂਦੇ ਹਨ। ਇਸ ਤੋਂ ਇਲਾਵਾ ਸਾਵਣ ਦੇ ਮਹੀਨੇ ‘ਚ ਹਰ ਰੋਜ਼ ਹਜ਼ਾਰਾਂ ਲੋਕ ਇੱਥੇ ਨਤਮਸਤਕ ਹੁੰਦੇ ਹਨ। ਸ਼ਿਵਰਾਤਰੀ ‘ਤੇ ਚਾਰ ਪਹਿਰ ਦੀ ਪੂਜਾ ਅਤੇ ਦੂਜੇ ਦਿਨ ਵਿਸ਼ਾਲ ਭੰਡਾਰਾ ਇੱਥੇ ਮੁੱਖ ਤਿਉਹਾਰ ਹੈ।

The post ਇਹ ਹੈ ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ, ਸ਼ਿਵਰਾਤਰੀ ਹੈ ਮੁੱਖ ਤਿਓਹਾਰ appeared first on Ludhiana Live.