sweets shops in city Archives - Ludhiana Live

ਲੁਧਿਆਣਾ ‘ਚ ਨਾਮੀ ਮਿਠਾਈ ਵੇਚਣ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ
ਲੁਧਿਆਣਾ  :  ਸਟੇਟ ਜੀ.ਐੱਸ.ਟੀ. ਵਿਭਾਗ ਵਲੋਂ ਅੱਜਕੀਤੀ ਲੁਧਿਆਣਾ ਸ਼ਹਿਰ ਦੀਆਂ ਨਾਮੀ ਮਿਠਾਈ ਵੇਚਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ । ਵਿਭਾਗ ਨੂੰ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਤੇ ਘੱਟ ਵਿਕਰੀ ਦਿਖਾਉਣ ਹੋਣ ਦਾ ਖਦਸ਼ਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਮਾਡਲ ਟਾਉਨ ਅਤੇ ਟਰੱਕਾਂ ਵਾਲੇ ਬਾਜ਼ਾਰ ਵਿਖੇ ਸਥਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਤੇ ਛਾਪੇਮਾਰੀ ਕੀਤੀ ਗਈ ਹੈ।ਜੀ.ਐਸ.ਟੀ. ਵਿਭਾਗ ਦੇ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹਾਲੇ ਤੱਕ ਕੋਈ ਵੀ ਪੁਖਤਾ ਸਬੂਤ ਨਹੀਂ ਮਿਲਿਆ।

ਜੀ.ਐਸ.ਟੀ. ਵਿਭਾਗ ਵਲੋਂ ਇਹ ਕਾਰਵਾਈ ਡਿਪਟੀ ਕਰ ਤੇ ਆਬਕਾਰੀ ਕਮਿਸ਼ਨਰ (ਡੀ.ਈ.ਟੀ.ਸੀ.) ਰਣਧੀਰ ਕੌਰ ਦੇ ਨਿਰਦੇਸ਼ ‘ਤੇ ਕੀਤੀ ਗਈ ਹੈ। ਵਿਭਾਗ ਦੀਆਂ ਦੋ ਟੀਮਾਂ ਨੇ ਅੱਜ ਸਵੇਰੇ ਦੋਵੇਂ ਮਠਿਆਈ ਦੁਕਾਨਾਂ ‘ਤੇ ਛਾਪੇਮਾਰੀ ਕੀਤੀ।

ਵਿਭਾਗ ਦੇ ਅਧਿਕਾਰੀਆਂ ਨੇ ਦੋਵੇਂ ਦੁਕਾਨਾਂ ਤੋਂ ਵਿਕਰੀ ਤੇ ਖਰੀਦ ਸਬੰਧੀ ਸਾਰੇ ਬਿਓਰਾ ਅਤੇ ਕੰਪਿਊਟਰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜੀ.ਐਸ.ਟੀ. ਵਿਭਾਗ ਦੀ ਕਾਰਵਾਈ ਨਾਲ ਅੱਜ ਸ਼ਹਿਰ ਦੇ ਹੋਰ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ।

The post ਲੁਧਿਆਣਾ ‘ਚ ਨਾਮੀ ਮਿਠਾਈ ਵੇਚਣ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ appeared first on Ludhiana Live.