swach bharat mission Archives - Ludhiana Live

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਮੀਟਿੰਗ ਆਯੋਜਿਤ
ਲੁਧਿਆਣਾ :  ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਮਗਨਰੇਗਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ। ਸ੍ਰੀ ਸੰਦੀਪ ਕੁਮਾਰ ਵਲੋਂ ਅਧਿਕਾਰੀਆਂ ਨੂੰ ਪਿੰਡਾਂ ‘ਚ ਚੱਲ ਰਹੇ ਕਾਰਜ਼ਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲੁਧਿਆਣਾ ਜ਼ਿਲ੍ਹੇ ਨੂੰ ਜਲਦ ਗ੍ਰੀਨ ਜ਼ੋਨ ਵਿੱਚ ਲਿਆਂਦਾ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਅਧੀਨ ਪਿੰਡ ਦੀ ਨੂਹਾਰ ਨੂੰ ਸਵਾਰਨ ਲਈ ਸੋਲਿਡ ਵੈਸਟ ਮੈਨੇਜਮੈਂਟ ਅਤੇ  ਲਿਕਵਿਡ ਵੈਸਟ ਮੈਨਜਮੈਂਟ ਸਬੰਧੀ ਪ੍ਰੋਜੈਕਟ ਮੁਕੰਮਲ ਕੀਤੇ ਜਾਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਕਿਹੜੇ-ਕਿਹੜੇ ਫੰਡਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਚਾਇਤ ਸਕੱਤਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਸੋਲਡ ਵੇਸਟ ਮੈਨੇਜਮੇਂਟ ਬਣਾਉਣ ਸਮੇਂ ਜਿਹੜੀਆਂ ਔਕੜਾਂ ਆਉਂਦੀਆਂ ਹਨ, ਉਨ੍ਹਾਂ ਦੇ ਢੁੱਕਵੇਂ ਹੱਲ ਕਰਨ ਸਬੰਧੀ ਸੁਝਾਅ ਵੀ ਦਿੱਤੇ ਗਏ।

The post  ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਮੀਟਿੰਗ ਆਯੋਜਿਤ appeared first on Ludhiana Live.

ਪਲਾਸਟਿਕ ਦੀ ਰੋਕਥਾਮ ਲਈ ਅਵੇਅਰਨੇਸ ਅਤੇ ਕੱਪੜੇ ਤੋਂ ਬਣੇ ਥੈਲਿਆ ਦੀਲਗਾਈ ਪ੍ਰਦਰਸ਼ਨੀ ਲਗਾਈ
ਲੁਧਿਆਣਾ : ਗਾਂਧੀ ਜਯੰਤੀ ਵਾਲੇ ਦਿਨ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਮੇਰਾ ਝੋਲਾ ਮੇਰੀ ਪਹਿਚਾਣ  ਸਵੱਛ ਭਾਰਤ ਮਿਸ਼ਨ ਦੇ ਤਹਿਤ ਨਗਰ ਨਿਗਮ ਲੁਧਿਆਣਾ ਵਲੋਂ  ਪ੍ਰੋਗਰਾਮ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਪਲਾਸਟਿਕ ਦੀ ਰੋਕਥਾਮ ਲਈ ਅਵੇਅਰਨੇਸ ਅਤੇ ਕੱਪੜੇ ਤੋਂ ਬਣੇ ਥੈਲਿਆ ਦੀ  ਪ੍ਰਦਰਸ਼ਨੀ ਲਗਾਈ ਗਈ ।ਇਸ ਵਿੱਚ DAY- NULM, ਸਿਹਤ ਸ਼ਾਖਾ ਅਤੇ ਸਵੱਛ ਭਾਰਤ ਮਿਸ਼ਨ ਦੀ ਟੀਮ ਨੇ ਮੁੱਖ ਰੂਪ ਵਿੱਚ ਭਾਗ ਲਿਆ ਇਸ ਪ੍ਰੋਗਰਾਮ ਦਾ ਉਦਘਾਟਨ ਮਾਨਯੋਗ ਕਮਿਸ਼ਨਰ ਸ੍ਰੀ ਮਤੀ ਸ਼ੇਨਾ ਅਗਰਵਾਲ ਨਗਰ ਨਿਗਮ ਲੁਧਿਆਣਾ ਜੀ ਵੱਲੋਂ ਕੀਤਾ ਗਿਆ।

ਇਸ ਵਿੱਚ ਲੱਗਭੱਗ 10 ਦੇ ਕਰੀਬ ਸੈਲਫ ਹੈਲਪ ਗਰੁੱਪਾ (, ਸ਼ਬਦ ਗਰੁੱਪ, ਦੁਰਗਾ ਗਰੁੱਪ, ਗਣਪਤੀ ਗਰੁੱਪ ਅਤੇ ਖੁਆਜਾ ਗਰੁੱਪ ) ਨੇ ਭਾਗ ਲਿਆ ਅਤੇ ਮਾਨਯੋਗ ਕਮਿਸ਼ਨਰ ਜੀ ਨੇ ਸੈਲਫ ਹੈਲਪ ਗਰੁੱਪ ਦੇ ਨੁਮਾਇੰਦਿਆ ਨੂੰ ਹੋਰ ਵੀ ਵੇਸਟ ਕੱਪੜੇ ਦੇ ਥੈਲੇ ਬਣਾ ਕੇ ਮੰਡੀ ਵਿੱਚ ਅਤੇ ਆਲ਼ੇ ਦੁਆਲ਼ੇ ਦੇ ਲੋਕਾਂ ਨੂੰ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਹੈਲਥ ਸ਼ਾਖਾ ਦੇ ਇੰਚਾਰਜ  ਜੁਆਇੰਟ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਨਗਰ ਨਿਗਮ ਲਧਿਆਣਾ ਜੀ ਵਲੋਂ ਪੂਰੀ ਮੰਡੀ ਵਿੱਚ ਸਿਹਤ ਸ਼ਾਖਾ ਦੀ ਟੀਮ ਦੇ  ਨਾਲ ਪਲਾਸਟਿਕ ਦੀ ਰੋਕਥਾਮ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਲਈ ਲਈ ਢੋਲ ਦੇ ਨਾਲ ਮੁਨਿਆਦੀ ਕਰਵਾਈ ਗਈ।

ਮੰਡੀ ਵਿੱਚ ਜਾ ਕੇ ਦੁਕਾਨਾਦਾਰਾਂ/ਰੇਹੜੀਆ/  ਫਹੜੀਆਂ ਵਾਲਿਆ ਨੂੰ ਬੇਨਤੀ ਕੀਤੀ ਗਈ ਕਿ ਪਲਾਸਟਿਕ ਦੇ ਕੈਰੀਬੈਗ ਦੀ ਵਰਤੋਂ ਬੰਦ ਕੀਤੀ ਜਾਵੇ।  ਮੰਡੀ ਆਉਣ ਵਾਲੇ ਲੋਕਾਂ ਨੂੰ  ਕੱਪੜੇ ਤੋਂ ਬਣੇ  ਥੈਲੇ ਨਾਲ ਲੈ ਕੇ ਆਉਣ ਦੀ ਬੇਨਤੀ ਕੀਤੀ ਗਈ।ਇਸ ਤੋਂ ਇਲਾਵਾ ਸਿਹਤ ਸ਼ਾਖਾ ਨੋਡਲ ਅਫਸਰ ਸਵੱਛ ਭਾਰਤ  ਮਿਸ਼ਨ ਅਸ਼ਵਨੀ ਸਹੋਤਾ ਜੀ ਵਲੋਂ ਸਿਹਤ ਸ਼ਾਖਾ ਦੀ ਟੀਮ ਸੀ. ਐੱਸ. ਆਈ ਰਵੀ ਡੋਗਰਾ, ਅਮੀਰ ਬਾਜਵਾ,ਰਾਜਿੰਦਰ ਕੁਮਾਰ, ਸੁਰਿੰਦਰ ਡੋਗਰਾ, ਐੱਸ.ਆਈ ਜੋਨ- ਏ, ਬੀ, ਸੀ ਅਤੇ ਡੀ , ਸੀ. ਡੀ. ਓ,  ਸੀ.ਐੱਫ, ਜਸਪ੍ਰੀਤ ਕੌਰ ਅਤੇ ਰਾਜਿੰਦਰ ਕੌਰ ਨੇ ਮੁੱਖ ਰੂਪ ਵਿੱਚ ਭਾਗ ਲਿਆ।

ਇੱਸ ਤੋਂ ਇਲਾਵਾ ਸ਼੍ਰੀ ਅਸ਼ਵਨੀ ਸਹੋਤਾ ਜੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪਲਾਸਟਿਕ ਕੈਰੀਬੈਗ ਦੀ ਰੋਕਥਾਮ ਦੀ ਜਾਗਰੂਕਤਾ ਲਈ ਸ਼ਹਿਰ ਵਿਚ ਅਲੱਗ-ਅਲੱਗ ਉਪਰਾਲੇ ਕੀਤੇ ਜਾ ਰਹੇ ਹਨ , ਜਿਸ ਸਦਕਾ ਅੱਜ ਮੇਨ ਸਬਜ਼ੀ ਮੰਡੀ ਬਹਾਦਰਕੇ ਰੋਡ ਇਹ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪਲਾਸਟਿਕ ਕੈਰੀਬੈਗ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਮੰਡੀ ਦੇ ਪ੍ਰਧਾਨ ਸਮੂਹ ਦੁਕਾਨਾਦਾਰਾਂ/ ਸਮੂਹ ਰੇਹੜੀਆ / ਫਹੜੀਆਂ  ਵਾਲਿਆ ਨੂੰ ਬੇਨਤੀ ਹੈ ਕਿ ਉਹ ਆਪਣੀਆ ਦੁਕਾਨਾਂ ਤੇ ਕਿਸੇ ਵੀ ਤਰਾ ਦੇ ਪਲਾਸਟਿਕ ਕੈਰੀਬੈਗ ਨਾ ਰੱਖਣ।

The post ਪਲਾਸਟਿਕ ਦੀ ਰੋਕਥਾਮ ਲਈ ਅਵੇਅਰਨੇਸ ਅਤੇ ਕੱਪੜੇ ਤੋਂ ਬਣੇ ਥੈਲਿਆ ਦੀਲਗਾਈ ਪ੍ਰਦਰਸ਼ਨੀ ਲਗਾਈ appeared first on Ludhiana Live.