summoned again Archives - Ludhiana Live

ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਮੁੜ ਵਿਜੀਲੈਂਸ ਨੇ ਕੀਤਾ ਤਲਬ, 6 ਅਪ੍ਰੈਲ ਨੂੰ ਹੋਣਗੇ ਪੇਸ਼
ਲੁਧਿਆਣਾ : ਹਲਕਾ ਗਿੱਲ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਆਮਦਨੀ ਤੋਂ ਜ਼ਿਆਦਾ ਜਾਇਦਾਦ ਮਾਮਲੇ ’ਚ ਬੁੱਧਵਾਰ ਨੂੰ ਦੂਜੀ ਵਾਰ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਵਿਜੀਲੈਂਸ ਨੇ ਉਨ੍ਹਾਂ ਤੋਂ ਸਾਢੇ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ। ਵੈਦ ਤੋਂ ਵਿਜੀਲੈਂਸ ਨੇ ਜਾਇਦਾਦ ਸਬੰਧੀ ਕੁਝ ਦਸਤਾਵੇਜ਼ ਮੰਗੇ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੇ ਸਵਾਲਾਂ ਦੇ ਉਹ ਸਹੀ ਜਵਾਬ ਨਹੀਂ ਦੇ ਰਹੇ।

ਹੁਣ ਉਨ੍ਹਾਂ ਨੂੰ ਤੀਜੀ ਵਾਰ ਛੇ ਅਪ੍ਰੈਲ ਨੂੰ ਮੁੜ ਸੱਦਿਆ ਹੈ। ਵਿਜੀਲੈਂਸ ਦਫ਼ਤਰ ’ਚ ਡੀਐੱਸਪੀ ਪੱਧਰ ਦੇ ਇਕ ਅਧਿਕਾਰੀ ਨੇ ਵੈਦ ਨੂੰ ਸਵਾਲ ਪੁੱਛੇ। ਸਵਾਲਾਂ ਦੀ ਲੰਬੀ ਸੂਚੀ ਤਿਆਰ ਕਰ ਕੇ ਰੱਖੀ ਹੈ। ਉਨ੍ਹਾਂ ਤੋਂ ਇਕ-ਇਕ ਜਾਇਦਾਦ ਬਾਰੇ ਸਵਾਲ ਪੁੱਛ ਜਾ ਰਹੇ ਹਨ। ਜਾਇਦਾਦ ਕਦੋਂ ਤੇ ਕਿਸ ਨੇ ਖਰੀਦੀ ਸੀ। ਉਸ ਦੀ ਅਦਾਇਗੀ ਕਿਸ ਤਰੀਕੇ ਨਾਲ ਕੀਤੀ ਗਈ ਸੀ। ਇਮਾਰਤ ਬਣਾਉਣ ’ਤੇ ਕਿੰਨੇ ਪੈਸੇ ਖਰਚੇ ਗਏ। ਵੈਦ ਵੱਲੋਂ ਦਿੱਤੇ ਜਵਾਬ ਨਾਲ ਸਬੰਧਤ ਰਿਕਾਰਡ ਵੀ ਵਿਜੀਲੈਂਸ ਨੇ ਮੰਗਿਆ ਹੈ।

The post ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਮੁੜ ਵਿਜੀਲੈਂਸ ਨੇ ਕੀਤਾ ਤਲਬ, 6 ਅਪ੍ਰੈਲ ਨੂੰ ਹੋਣਗੇ ਪੇਸ਼ appeared first on Ludhiana Live.