sugar Archives - Ludhiana Live

ਚਿੱਟਾ ਜ਼ਹਿਰ! ਖੰਡ ਬਣਾ ਰਹੀ ਚਾਹ ਨੂੰ ਜ਼ਹਿਰ, ਨਮਕ ਨਾਲ ਹੋ ਰਹੀ ਕਿਡਨੀ ਖਰਾਬ
ਖੰਡ ਨੂੰ ਚਿੱਟਾ ਜ਼ਹਿਰ ਕਿਹਾ ਗਿਆ ਹੈ। ਚੀਨੀ ਸਿਹਤ ਲਈ ਚੰਗੀ ਨਹੀਂ ਹੈ। ਜਦੋਂ ਚਾਹ ਪੱਤੀ ਦੇ ਨਾਲ ਚੀਨੀ ਨੂੰ ਵੀ ਮਿਲਾ ਕੇ ਉਬਾਲਿਆ ਜਾਂਦਾ ਹੈ, ਤਾਂ ਇਸ ਦਾ ਖਤਰਾ ਹੋਰ ਵਧ ਜਾਂਦਾ ਹੈ। ਜਲੇਬੀਆਂ ਨੂੰ ਪਹਿਲਾਂ ਤੇਲ ਵਿੱਚ ਤਲਿਆ ਜਾਂਦਾ ਹੈ ਤੇ ਫਿਰ ਚੀਨੀ ਦੇ ਸ਼ਰਬਤ ਵਿੱਚ ਡੁਬੋਇਆ ਜਾਂਦਾ ਹੈ। ਤੇਲ ਵਿੱਚ ਤਲੀ ਹੋਈ ਜਲੇਬੀ ਨੂੰ ਜਦੋਂ ਚੀਨੀ ਦੇ ਸ਼ਰਬਤ ਵਿੱਚ ਪਾਇਆ ਜਾਂਦਾ ਹੈ ਤਾਂ ਜਲੇਬੀ ਵਿੱਚ ਹਾਨੀਕਾਰਕ ਪਦਾਰਥ ਦਾਖਲ ਹੋ ਜਾਂਦੇ ਹਨ। ਇਹ ਖਾਣ ‘ਤੇ ਦਿਲ ‘ਚ ਬਲੌਕੇਜ ਹੋਣ ਦਾ ਖਤਰਾ ਰਹਿੰਦਾ ਹੈ। ਸਿਰਫ ਜਲੇਬੀ ਹੀ ਨਹੀਂ, ਹਰ ਤਰ੍ਹਾਂ ਦੀ ਮਠਿਆਈ ‘ਚ ਵੀ ਅਜਿਹਾ ਹਾ ਹੁੰਦਾ ਹੈ।

ਖੰਡ ‘ਚ ਸਿਰਫ ਕੈਲੋਰੀ, ਕੋਈ ਪੋਸ਼ਣ ਨਹੀਂ…

ਖੰਡ ਨੂੰ ‘ਐਂਪਟੀ ਕੈਲੋਰੀ’ ਵਾਲਾ ਭੋਜਨ ਮੰਨਿਆ ਜਾਂਦਾ ਹੈ। ਇਸ ਵਿੱਚ ਕੈਲੋਰੀ ਹੁੰਦੀ ਹੈ ਪਰ ਕੋਈ ਨਿਊਟਰੀਸ਼ਨ ਨਹੀਂ ਹੁੰਦਾ। ਜੇਕਰ ਖੰਡ ਬਰਆਊਟ ਨਹੀਂ ਹੁੰਦੀ, ਤਾਂ ਇਹ ਚਰਬੀ ਵਿੱਚ ਬਦਲ ਜਾਂਦੀ ਹੈ। ਇਸ ਨਾਲ ਮੋਟਾਪਾ ਵਧਦਾ ਹੈ। ਕੋਲੈਸਟ੍ਰੋਲ ਲੈਵਲ ਤੇ ਇਨਸੁਲਿਨ ਪ੍ਰਤੀਰੋਧ ਵਧਣ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ। ਸਿਰਫ ਖੰਡ ਹੀ ਨਹੀਂ, ਸ਼ਹਿਦ, ਬ੍ਰਾਊਨ ਸ਼ੂਗਰ, ਗੁੜ ਵੀ ਜ਼ਿਆਦਾ ਮਾਤਰਾ ‘ਚ ਲਏ ਜਾਣ ‘ਤੇ ਨੁਕਸਾਨਦੇਹ ਹਨ।

ਜ਼ਿਆਦਾ ਨਮਕ ਖਾਂਦੇ ਹੋ ਤਾਂ ਬਲੱਡ ਪ੍ਰੈਸ਼ਰ ਵਧੇਗਾ

ਸਰੀਰ ਵਿੱਚ ਮਾਸਪੇਸ਼ੀਆਂ, ਗੁਰਦੇ, ਦਿਮਾਗ, ਦਿਲ ਦੇ ਸਹੀ ਕੰਮ ਕਰਨ ਲਈ ਸੋਡੀਅਮ ਜ਼ਰੂਰੀ ਹੈ। ਸੋਡੀਅਮ ਨਮਕ ਤੋਂ ਪ੍ਰਾਪਤ ਹੁੰਦਾ ਹੈ। ਜੇਕਰ ਕਿਸੇ ਦੇ ਸਰੀਰ ਵਿੱਚ ਨਮਕ ਦੀ ਮਾਤਰਾ ਘੱਟ ਜਾਂਦੀ ਹੈ ਤਾਂ ਉਹ ਹਾਈਪੋਨੇਟ੍ਰੀਮੀਆ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਕੋਈ ਲਗਾਤਾਰ ਜ਼ਿਆਦਾ ਨਮਕ ਖਾ ਰਿਹਾ ਹੈ ਤਾਂ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬਲੱਡ ਪ੍ਰੈਸ਼ਰ ਵਧਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਸਟ੍ਰੋਕ, ਕਿਡਨੀ, ਅੱਖਾਂ ਨੂੰ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਭੋਜਨ ਦੇ ਉੱਪਰੋਂ ਨਮਕ ਖਾਣ ਵਾਲੇ ਲੋਕ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ।

ਉਂਝ ਜੇ ਤੁਸੀਂ ਧੁੱਪ ਵਿੱਚ ਪਸੀਨਾ ਵਹਾ ਰਹੇ ਹੋ, ਕਸਰਤ ਕਰ ਰਹੇ ਹੋ ਜਾਂ ਕੋਈ ਹੋਰ ਸਰੀਰਕ ਗਤੀਵਿਧੀ ਕਰ ਰਹੇ ਹੋ, ਤਾਂ ਥੋੜ੍ਹਾ ਜਿਹਾ ਵਾਧੂ ਨਮਕ ਤੁਹਾਡੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਕਿਉਂਕਿ ਇਹ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।

The post ਚਿੱਟਾ ਜ਼ਹਿਰ! ਖੰਡ ਬਣਾ ਰਹੀ ਚਾਹ ਨੂੰ ਜ਼ਹਿਰ, ਨਮਕ ਨਾਲ ਹੋ ਰਹੀ ਕਿਡਨੀ ਖਰਾਬ appeared first on Ludhiana Live.

ਕੀ ਹੋਵੇਗਾ ਜੇਕਰ ਤੁਸੀਂ ਇਕ ਮਹੀਨੇ ਤਕ ਨਹੀਂ ਕਰਦੇ ਹੋ ਚੀਨੀ ਦਾ ਸੇਵਨ ?
ਤੁਸੀਂ ਚਾਹੋ ਕਿਸੇ ਵੀ ਡਾਈਟ ਨੂੰ ਫਾਲੋ ਕਰ ਸਕਦੇ ਹੋ, ਚੀਨੀ ਦਾ ਸੇਵਨ ਕਿਸੇ ਨਾ ਕਿਸੇ ਤਰ੍ਹਾਂ ਹੋ ਹੀ ਜਾਂਦਾ ਹੈ। ਸਵੇਰ ਦੀ ਜਾਹ ਜਾਂ ਕੌਫੀ ਤੋਂ ਲੈ ਕੇ ਕੋਲਡ ਡ੍ਰਿੰਕਸ, ਚੌਕਲੇਟ ਤੇ ਇੱਥੋਂ ਤਕ ਕਿ ਫਲਾਂ ਨਾਲ ਵੀ ਸਾਡੇ ਸਰੀਰ ‘ਚ ਚੀਨੀ ਪਹੁੰਚ ਜਾਂਦੀ ਹੈ। ਹਾਲਾਂਕਿ ਕੁਝ ਅਜਿਹੀ ਵੀ ਸ਼ੂਗਰ ਹਨ, ਜਿਸ ਦੀ ਸਰੀਰ ਨੂੰ ਲੋੜ ਹੁੰਦੀ ਹੈ, ਪਰ ਰਿਫਾਈਂਡ ਸ਼ੂਗਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ।

ਖੰਡ ਕਈ ਖਾਣ-ਪੀਣ ਵਾਲੀਆਂ ਵਸਤੂਆਂ ‘ਚ ਛੁਪੀ ਹੁੰਦੀ ਹੈ, ਜੋ ਮੋਟਾਪਾ, ਸ਼ੂਗਰ, ਹਾਈਪਰਟੈਨਸ਼ਨ, ਦਿਲ ਦੀਆਂ ਬਿਮਾਰੀਆਂ ਆਦਿ ਦਾ ਕਾਰਨ ਬਣਦੀ ਹੈ। ਜੇਕਰ ਤੁਸੀਂ ਖੁਰਾਕ ‘ਚੋਂ ਚੀਨੀ ਨੂੰ ਘੱਟ ਤੋਂ ਘੱਟ ਕਰਦੇ ਹੋ, ਤਾਂ ਤੁਹਾਨੂੰ ਇਕ ਮਹੀਨੇ ਦੇ ਅੰਦਰ-ਅੰਦਰ ਲਾਭ ਦੇਖਣ ਨੂੰ ਮਿਲਣਗੇ। ਤਾਂ ਆਓ ਜਾਣਦੇ ਹਾਂ ਕਿ ਜੇਕਰ ਇੱਕ ਮਹੀਨੇ ਤਕ ਖੰਡ ਦਾ ਸੇਵਨ ਨਾ ਕੀਤਾ ਜਾਵੇ ਤਾਂ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ।

ਖੰਡ ਕੈਲੋਰੀ ਨਾਲ ਭਰਪੂਰ ਹੁੰਦੀ ਹੈ ਅਤੇ ਸਰੀਰ ਵਿੱਚ ਚਰਬੀ ਨੂੰ ਵਧਾਉਂਦੀ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਜਦੋਂ ਤੁਸੀਂ ਆਪਣੀ ਖੁਰਾਕ ਵਿੱਚੋਂ ਖੰਡ ਨੂੰ ਕੱਟ ਦਿੰਦੇ ਹੋ ਤਾਂ ਤੁਹਾਡੀ ਕੈਲੋਰੀ ਦੀ ਗਿਣਤੀ ਘੱਟ ਜਾਂਦੀ ਹੈ ਜਿਸ ਨਾਲ ਭਾਰ ਘਟਦਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਖੰਡ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਵੀ ਵਿਗੜ ਜਾਂਦਾ ਹੈ, ਜਿਸ ਨਾਲ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਜੇ ਤੁਸੀਂ ਖੁਰਾਕ ਤੋਂ ਸ਼ੂਗਰ ਨੂੰ ਹਟਾ ਦਿੰਦੇ ਹੋ ਤਾਂ ਇਹ ਬਲੱਡ ਸ਼ੂਗਰ ਤੇ ਇਨਸੁਲਿਨ ਦੇ ਪੱਧਰ ਨੂੰ ਘਟਾਉਣਾ ਸ਼ੁਰੂ ਕਰ ਦੇਵੇਗਾ।

ਖੁਰਾਕ ‘ਚੋਂ ਚੀਨੀ ਨੂੰ ਹਟਾਉਣ ਨਾਲ ਤੁਸੀਂ ਮਹਿਸੂਸ ਕਰੋਗੇ ਕਿ ਸਰੀਰ ਵਿੱਚ ਊਰਜਾ ਦਾ ਪੱਧਰ ਵੀ ਵਧ ਰਿਹਾ ਹੈ।

ਚੀਨੀ ਦਾ ਸੇਵਨ ਬੰਦ ਕਰਨ ਨਾਲ ਤੁਹਾਡੇ ਮੂਡ ਵਿਚ ਵੀ ਸੁਧਾਰ ਹੋਵੇਗਾ ਕਿਉਂਕਿ ਇਹ ਸਰੀਰ ਵਿੱਚ ਸੋਜ ਅਤੇ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ। ਰਿਫਾਇੰਡ ਸ਼ੂਗਰ ਦਾ ਸੇਵਨ ਦਿਲ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ ਤੇ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਪਿੱਛੇ ਸ਼ੂਗਰ ਇਕ ਵੱਡਾ ਕਾਰਨ ਹੈ। ਖੰਡ ਦਾ ਸੇਵਨ ਘਟਾਉਣ ਨਾਲ ਤੁਹਾਡੇ ਦਿਲ ਦੀ ਸਿਹਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਸਿਹਤਮੰਦ ਮਨ ਲਈ ਅੰਤੜੀਆਂ ਦਾ ਫਿੱਟ ਹੋਣਾ ਜ਼ਰੂਰੀ ਹੈ। ਬਹੁਤ ਜ਼ਿਆਦਾ ਖੰਡ ਖਾਣ ਨਾਲ ਅੰਤੜੀ ਵਿੱਚ ਸੋਜ ਹੋ ਜਾਂਦੀ ਹੈ ਅਤੇ ਫਾਇਦੇ ਪਹੁੰਚਦੇ ਹਨ

ਜੇਕਰ ਤੁਸੀਂ ਇਕ ਮਹੀਨੇ ਤਕ ਖੰਡ ਨੂੰ ਡਾਈਟ ਵਿੱਚ ਸ਼ਾਮਿਲ ਨਹੀਂ ਕਰਦੇ ਹੋ ਤਾਂ ਇਸ ਦਾ ਤੁਹਾਡੀ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਪੈਣ ਲੱਗਦਾ ਹੈ। ਜੇਕਰ ਤੁਸੀਂ ਆਪਣੀ ਜ਼ਿੰਦਗੀ ਅਤੇ ਸਿਹਤ ‘ਚ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਖੰਡ ਰਹਿਤ ਖੁਰਾਕ ਨਾਲ ਸ਼ੁਰੂਆਤ ਕਰ ਸਕਦੇ ਹੋ। ਹਾਲਾਂਕਿ, ਇਸ ਨੂੰ ਇੱਕ ਮਹੀਨਾ ਨਹੀਂ, ਸਗੋਂ ਲੰਬੇ ਸਮੇਂ ਤੱਕ ਜਾਰੀ ਰੱਖਣਾ ਪੈਂਦਾ ਹੈ।

The post ਕੀ ਹੋਵੇਗਾ ਜੇਕਰ ਤੁਸੀਂ ਇਕ ਮਹੀਨੇ ਤਕ ਨਹੀਂ ਕਰਦੇ ਹੋ ਚੀਨੀ ਦਾ ਸੇਵਨ ? appeared first on Ludhiana Live.