strong heart Archives - Ludhiana Live

ਗੁਣਾਂ ਦਾ ਖ਼ਜ਼ਾਨਾ ਹੈ ਔਲ਼ੇ ਦਾ ਜੂਸ, ਰੋਜ਼ਾਨਾ ਖ਼ਾਲੀ ਪੇਟ ਪੀਣ ਨਾਲ ਮਿਲਦੇ ਹਨ 5 ਫ਼ਾਇਦੇ
ਗੁਣਾਂ ਨਾਲ ਭਰਪੂਰ ਔਲ਼ਾ ਕਈ ਸਿਹਤਮੰਦ ਸਮੱਸਿਆਵਾਂ ਲਈ ਬੇਹੱਦ ਕਾਰਗਰ ਹੁੰਦਾ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਔਲ਼ਾ ਜੂਸ ਬੇਹੱਦ ਫ਼ਾਇਦੇਮੰਦ ਹੈ। ਔਲ਼ਾ ’ਚ ਸ਼ਕਤੀਸਾਲੀ ਐਂਟੀ-ਇੰਫਲੇਮੇਟਰੀ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਜੋ ਮੌਸਮੀ ਫਲੂ ਤੇ ਲਾਗ ਨੂੰ ਰੋਕਣ ’ਚ ਮਦਦ ਕਰ ਸਕਦੇ ਹਨ। ਇਹੀ ਵਜ੍ਹਾ ਹੈ ਕਿ ਔਲ਼ਾ ਜੂਸ ਵੀ ਸਿਹਤ ਨੂੰ ਕਾਫ਼ੀ ਫ਼ਾਇਦਾ ਪਹੁੰਚਦਾ ਹੈ। ਜੇ ਤੁਸੀਂ ਹੁਣ ਤਕ ਔਲ਼ੇ ਦੇ ਜੂਸ ਦੇ ਫ਼ਾਇਦਿਆਂ ਤੋਂ ਅਣਜਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਦੇ ਕੁਝ ਗਜ਼ਬ ਫ਼ਾਇਦਿਆਂ ਬਾਰੇ

ਪਾਚਨ ਤੰਤਰ ਨੂੰ ਬਣਾਉਂਦਾ ਬਿਹਤਰ : ਜੇ ਤੁਸੀਂ ਅਕਸਰ ਪਾਚਨ ਸਬੰਧੀ ਸਮੱਸਿਆਂ ਨਾਲ ਪਰੇਸ਼ਾਨ ਰਹਿੰਦੇ ਹੋ ਤਾਂ ਔਲ਼ੇ ਦਾ ਜੂਸ ਇਸ ’ਚ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਇਸ ’ਚ ਮੌਜੂਦ ਪੋਸ਼ਕ ਤੱਤ ਪਾਚਨ ਤੰਤਰ ਨੂੰ ਬਿਹਤਰ ਬਣਾਉਣ ’ਚ ਕਾਫ਼ੀ ਸਹਾਇਕ ਹੁੰਦਾ ਹੈ। ਨਾਲ ਹੀ ਬਦਹਜ਼ਮੀ, ਐੱਸਡੀਟੀ ਤੇ ਕਬਜ਼ ਵਰਗੀਆਂ ਪਾਚਨ ਸਬੰਧੀ ਸਮੱਸਿਆਵਾਂ ਨੂੰ ਰੋਕਣ ’ਚ ਮਦਦ ਕਰ ਸਕਦਾ ਹੈ।

ਇਮਿਊਨਿਟੀ ਵਧਾਉਣ ’ਚ ਕਾਰਗਰ : ਵਿਟਾਮਿਨ ਸੀ ਨਾਲ ਭਰਪੂਰ ਔਲ਼ਾ ਆਪਣੇ ਐਂਟੀਆਕਸੀਡੈਂਟ ਗੁਣਾਂ ਲਈ ਜਾਣਿਆਂ ਜਾਂਦਾ ਹੈ। ਅਜਿਹੇ ’ਚ ਰੋਜ਼ ਸਵੇਰੇ ਖ਼ਾਲੀ ਪੇਟ ਔਲ਼ੇ ਦਾ ਜੂਸ ਪੀਣ ਨਾਲ ਤੁਹਾਡੀ ਪ੍ਰਤੀਰੱਖਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਚ ਮਦਦ ਮਿਲਦੀ ਹੈ। ਜਿਸ ਨਾਲ ਸਰੀਰ ਨੂੰ ਲਾਗ ਨਾਲ ਲੜਨ ’ਚ ਮਦਦ ਮਿਲਦੀ ਹੈ ਤੇ ਮਾਨਸਿਕ ਤੇ ਸਰੀਰਕ ਸਿਹਤ ਨੂੰ ਸ਼ਕਤੀ ਮਿਲਦੀ ਹੈ।

ਬਲੱਡ ਸ਼ੂਗਰ ਲੈਵਲ  : ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਔਲ਼ੇ ਦਾ ਜੂਸ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ । ਰੋਜ਼ ਸਵੇਰੇ ਖ਼ਾਲੀ ਪੇਟ ਔਲ਼ੇ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਲੈਵਲ ਘੱਟ ਕਰਨ ’ਚ ਮਦਦ ਮਿਲਦੀ ਹੈ।

ਜੋੜਾਂ ਦੇ ਦਰਦਾਂ ਤੋਂ ਦਿਵਾਉਂਦਾ ਰਾਹਤ : ਔਲ਼ੇ ’ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੋ ਸਰੀਰ ’ਚ ਸੋਜ਼ ਨੂੰ ਘੱਟ ਕਰਨ ਤੇ ਪੁਰਾਣੀ ਸਿਹਤ ਸਥਿਤੀਆਂ ਦੇ ਲੱਛਣਾਂ ਨੂੰ ਘੱਟ ਕਰਨ ’ਚ ਮਦਦ ਕਰ ਸਕਦਾ ਹੈ। ਰੋਜ਼ਾਨਾ ਖ਼ਾਲੀ ਪੇਟ ਇਸ ਦੇ ਜੂਸ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੇ ਸੋਜ਼ ਨੂੰ ਘੱਟ ਕਰਨ ’ਚ ਵੀ ਮਦਦ ਮਿਲ ਸਕਦੀ ਹੈ।

ਦਿਲ ਨੂੰ ਬਣਾਉਂਦਾ ਸਿਹਤਮੰਦ : ਔਲ਼ਾ ਕੋਲੇਸਟ੍ਰੋਲ ਲੈਵਲ ਘੱਟ ਕਰਨ ‘ਤੇ ਦਿਲ ਨੂੰ ਠੀਕ ਕਰਨ ਦੇ ਨਾਲ ਹੀ ਦਿਲ ਤੋਂ ਜੁੜੀਆਂ ਬਿਮਾਰੀਆਂ ਦੇ ਜ਼ੋਖ਼ਮ ਨੂੰ ਘੱਟ ਕਰਨ ਲਈ ਵੀ ਜਾਣਿਆਂ ਜਾਂਦਾ ਹੈ। ਇਸ ’ਚ ਮੌਜੂਦ ਹਾਈ ਫਾਇਬਰ ਤੇ ਪਾਲੀਫੇਨੋਲਸ ਵਰਗੇ ਐਂਟੀਆਕਸੀਡੈਂਟ ਦਿਲ ਨੂੰ ਸਿਹਤਮੰਦ ਬਣਾਉਣ ’ਚ ਮਦਦਗਾਰ ਹੁੰਦਾ ਹੈ।

The post ਗੁਣਾਂ ਦਾ ਖ਼ਜ਼ਾਨਾ ਹੈ ਔਲ਼ੇ ਦਾ ਜੂਸ, ਰੋਜ਼ਾਨਾ ਖ਼ਾਲੀ ਪੇਟ ਪੀਣ ਨਾਲ ਮਿਲਦੇ ਹਨ 5 ਫ਼ਾਇਦੇ appeared first on Ludhiana Live.