STF action Archives - Ludhiana Live

ਨ. ਸ਼ਿਆਂ ਖਿਲਾਫ STF ਦੀ ਕਾਰਵਾਈ, 2 ਨਸ਼ਾ ਤ. ਸਕਰ ਗ੍ਰਿਫਤਾਰ
ਲੁਧਿਆਣਾ: ਐਸ.ਟੀ.ਐਫ. ਦੀ ਲੁਧਿਆਣਾ ਯੂਨਿਟ ਨੇ ਦੋ ਨਸ਼ਾ ਤਸਕਰਾਂ ਨੂੰ 362 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਪਰੋਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੋਹਾਰਾ ਪੁਲ ਨੇੜੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ 362 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ |ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਤੁਸ਼ਾਰ ਕੁਮਾਰ ਅਤੇ ਰਿਤਿਕ ਸਿੰਘ ਵਜੋਂ ਕੀਤੀ ਹੈ, ਫਿਲਹਾਲ ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਨ. ਸ਼ਿਆਂ ਖਿਲਾਫ STF ਦੀ ਕਾਰਵਾਈ, 2 ਨਸ਼ਾ ਤ. ਸਕਰ ਗ੍ਰਿਫਤਾਰ appeared first on Ludhiana Live.