sonaria jail Archives - Ludhiana Live

ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, 30 ਦਿਨਾਂ ਲਈ ਆਏ ਬਾਹਰ
ਲੁਧਿਆਣਾ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਮਿਲ ਗਈ ਹੈ। ਉਹ 30 ਦਿਨਾਂ ਲਈ ਜੇਲ੍ਹ ‘ਚੋਂ ਬਾਹਰ ਆ ਰਿਹਾ ਹੈ।।ਉਹ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਜ਼ਿਕਰਯੋਗ ਹੈ ਕਿ ਉਸ ਨੂੰ ਇਸੇ ਸਾਲ ਹੀ 21 ਜਨਵਰੀ ਨੂੰ 40 ਦਿਨਾਂ ਲਈ ਪੈਰੋਲ ਮਿਲੀ ਸੀ।

ਉਹ ਹੁਣ ਤਕ 6 ਵਾਰ ਪੈਰੋਲ ‘ਤੇ ਜੇਲ੍ਹ ਵਿਚੋਂ ਬਾਹਰ ਆ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦਾ ਜਨਮ ਦਿਨ ਜੋ ਕਿ 15 ਅਗਸਤ ਨੂੰ ਹੈ ਜਿਸ ਦੇ ਚੱਲਦਿਆਂ ਉਸ ਨੂੰ ਪੈਰੋਲ ਮਿਲੀ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਪੈਰੋਲ ਤੋਂ ਬਾਅਦ ਕਿਸ ਡੇਰੇ ਵਿਚ ਰੁਕੇਗਾ।

The post ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, 30 ਦਿਨਾਂ ਲਈ ਆਏ ਬਾਹਰ appeared first on Ludhiana Live.

ਹਨੀਪ੍ਰੀਤ ਸੰਭਾਲੇਗੀ ਡੇਰਾ ਸੱਚਾ ਸੌਦਾ! ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸੈਟਲ, ਧੀਆਂ ਮਗਰੋਂ ਮੁੰਡਾ ਵੀ ਗਿਆ ਲੰਦਨ
ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇ ਹੁਣ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਸੰਭਾਲ ਲਿਆ ਹੈ ਕਿਉਂਕਿ ਰਾਮ ਰਹੀਮ ਦਾ ਪੂਰਾ ਪਰਿਵਾਰ ਵਿਦੇਸ਼ ‘ਚ ਸੈਟਲ ਹੋ ਚੁੱਕਾ ਹੈ। ਰਾਮ ਰਹੀਮ ਦੀਆਂ ਦੋ ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਕੌਰ ਅਤੇ ਪੁੱਤਰ ਜਸਮੀਤ ਪਰਿਵਾਰ ਸਣੇ ਲੰਡਨ ‘ਚ ਸੈਟਲ ਹੋ ਗਏ ਹਨ। ਹਾਲਾਂਕਿ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਭਾਰਤ ‘ਚ ਹੀ ਰਹਿਣਗੀਆਂ।

ਰਿਪੋਰਟਾਂ ਮੁਤਾਬਕ ਰਾਮ ਰਹੀਮ ਦੇ ਪਰਿਵਾਰ ਦੇ ਵਿਦੇਸ਼ ‘ਚ ਸੈਟਲ ਹੋਣ ਦਾ ਕਾਰਨ ਹਨੀਪ੍ਰੀਤ ਨਾਲ ਪਰਿਵਾਰਕ ਮੈਂਬਰਾਂ ਦੇ ਮਤਭੇਦ ਹਨ। ਕੁਝ ਸਮਾਂ ਪਹਿਲਾਂ ਪਰਿਵਾਰ ਨੇ ਪੈਰੋਕਾਰਾਂ ਨੂੰ ਪੱਤਰ ਵੀ ਜਾਰੀ ਕੀਤਾ ਸੀ। ਕਿਹਾ ਗਿਆ ਸੀ ਕਿ ਪਰਮਾਰਥ (ਡੇਰਾ ਸੱਚਾ ਸੌਦਾ ਵਿਚ ਇਕੱਠਾ ਹੋਣ ਵਾਲਾ ਚੰਦਾ) ਲਈ ਉਸ ਦੇ ਨਾਂ ‘ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਪਰਿਵਾਰ ਨੇ ਪੱਤਰ ‘ਚ ਅਪੀਲ ਕੀਤੀ ਸੀ ਕਿ ਜੇ ਕੋਈ ਪਰਿਵਾਰ ਦੇ ਨਾਂ ‘ਤੇ ਚੰਦਾ ਇਕੱਠਾ ਕਰ ਰਿਹਾ ਹੈ ਤਾਂ ਉਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਜਾਵੇ।

ਹਨੀਪ੍ਰੀਤ ਦੇ ਰਾਮ ਰਹੀਮ ਦੇ ਪਰਿਵਾਰ ਨਾਲ ਪਹਿਲਾਂ ਵੀ ਮਤਭੇਦ ਰਹੇ ਹਨ। ਡੇਰਾ ਮੁਖੀ ਰਾਮ ਰਹੀਮ ਨੇ ਜੇਲ੍ਹ ਤੋਂ ਜਾਰੀ ਆਪਣੀ 9ਵੀਂ ਚਿੱਠੀ ਵਿੱਚ ਪਰਿਵਾਰ ਅਤੇ ਹਨੀਪ੍ਰੀਤ ਵਿਚਾਲੇ ਇੱਕਜੁਟਤਾ ਬਾਰੇ ਖੁਦ ਸਫਾਈ ਦਿੱਤੀ ਸੀ। 2016 ਵਿੱਚ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਜਦੋਂ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ। ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਵੀ ਜੇਲ੍ਹ ਗਈ ਸੀ।

ਡੇਰਾ ਮੁਖੀ ਦੇ ਪਰਿਵਾਰ ਦੇ ਵਿਦੇਸ਼ ਜਾਣ ਤੋਂ ਬਾਅਦ ਹੁਣ ਹਨੀਪ੍ਰੀਤ ਡੇਰਾ ਮੁਖੀ ਦੀ ਸਭ ਤੋਂ ਕਰੀਬੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਜਦੋਂ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਬਾਗਪਤ ਦੇ ਆਸ਼ਰਮ ਪਹੁੰਚਿਆ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ ਅਤੇ ਉਥੋਂ ਪ੍ਰੇਮੀਆਂ ਦੇ ਸਾਹਮਣੇ ਲਾਈਵ ਹੋਇਆ, ਉਸ ਵੇਲੇ ਡੇਰਾ ਮੁਖੀ ਨੇ ਹਨੀਪ੍ਰੀਤ ਦੀ ਤਾਰੀਫ਼ ਕੀਤੀ ਸੀ।

ਡੇਰਾ ਸੱਚਾ ਸੌਦਾ ਦੀਆਂ ਅਰਬਾਂ ਰੁਪਏ ਦੀਆਂ ਜਾਇਦਾਦਾਂ ਟਰੱਸਟ ਦੇ ਨਾਂ ‘ਤੇ ਹਨ। ਸਿਰਸਾ ਵਿੱਚ ਹੀ ਡੇਰੇ ਦੇ ਕੋਲ ਕਰੀਬ 900 ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਸ਼ਹਿਰੀ ਜਾਇਦਾਦਾਂ ਅਤੇ ਰਿਹਾਇਸ਼ੀ ਕਮਰੇ ਵੱਖਰੇ ਹਨ। ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਮੁਖੀ ਦੇ ਪੁੱਤਰਾਂ, ਨੂੰਹਾਂ ਅਤੇ ਜਵਾਈ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ।

ਇਸ ਦੇ ਨਾਲ ਹੀ ਅਮਰਪ੍ਰੀਤ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਪੂਰਾ ਪਰਿਵਾਰ ਘਰ ਛੱਡਦੇ ਹੋਏ ਭਾਵੁਕ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਪੰਜਾਬੀ ਗੀਤਾਂ ਰਾਹੀਂ ਦਰਦ ਨੂੰ ਬਿਆਨ ਕੀਤਾ ਗਿਆ ਹੈ। ਡੇਰਾ ਮੁਖੀ ਦੀ ਮਾਂ ਨਸੀਬ ਕੌਰ, ਪਤਨੀ, ਪੁੱਤਰ ਜਸਮੀਤ, ਨੂੰਹ ਹੁਸਨਮੀਤ ਅਤੇ ਹੋਰ ਮੈਂਬਰ ਅਮਰਪ੍ਰੀਤ ਨੂੰ ਨਮ ਅੱਖਾਂ ਨਾਲ ਅਲਵਿਦਾ ਕਹਿ ਰਹੇ ਸਨ। ਇਸ ਦੌਰਾਨ ਹਨੀਪ੍ਰੀਤ ਜਾਂ ਡੇਰਾ ਪ੍ਰਬੰਧਕਾਂ ਦਾ ਕੋਈ ਮੈਂਬਰ ਉੱਥੇ ਮੌਜੂਦ ਨਹੀਂ ਸੀ। ਇਸ ਤੋਂ ਸਾਫ਼ ਹੈ ਕਿ ਪਰਿਵਾਰ ਨਾਲ ਉਸ ਦੇ ਰਿਸ਼ਤੇ ਚੰਗੇ ਨਹੀਂ ਹਨ।

28 ਮਾਰਚ ਨੂੰ ਰਾਮ ਰਹੀਮ ਨੇ ਪ੍ਰੇਮੀਆਂ ਨੂੰ ਜੇਲ੍ਹ ਤੋਂ 9ਵੀਂ ਚਿੱਠੀ ਭੇਜੀ ਸੀ। ਮਤਭੇਦਾਂ ਦੀਆਂ ਚਰਚਾਵਾਂ ਦਰਮਿਆਨ ਪਹਿਲੀ ਵਾਰ ਡੇਰਾ ਮੁਖੀ ਨੇ ਪਰਿਵਾਰ ਵਾਲਿਆਂ ਅਤੇ ਹਨੀਪ੍ਰੀਤ ਦਾ ਜ਼ਿਕਰ ਕੀਤਾ ਹੈ। ਇਸ ਨਾਲ ਪਰਿਵਾਰਕ ਰਿਸ਼ਤਿਆਂ ਵਿੱਚ ਕੁੜੱਤਣ ਦੀ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਹਾ ਜਾ ਰਿਹਾ ਸੀ ਕਿ ਉਸ ਦਾ ਪਰਿਵਾਰ ਹੁਣ ਵਿਦੇਸ਼ ਵਿਚ ਸੈਟਲ ਹੋਣ ਜਾ ਰਿਹਾ ਹੈ। ਮਾਤਾ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਵੀ ਵਿਦੇਸ਼ ਜਾਣਗੇ। ਵਿਪਾਸਨਾ ਇੰਸਾਂ ਦੀ ਜਗ੍ਹਾ ਪੀਆਰ ਨੈਨ ਨੂੰ ਨਵਾਂ ਚੇਅਰਪਰਸਨ ਬਣਾਇਆ ਗਿਆ ਹੈ।

The post ਹਨੀਪ੍ਰੀਤ ਸੰਭਾਲੇਗੀ ਡੇਰਾ ਸੱਚਾ ਸੌਦਾ! ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸੈਟਲ, ਧੀਆਂ ਮਗਰੋਂ ਮੁੰਡਾ ਵੀ ਗਿਆ ਲੰਦਨ appeared first on Ludhiana Live.