Social Worker Archives - Ludhiana Live

ਲੁਧਿਆਣੇ ਵਿਚ ਗਰਮਾਏ ਮਹੌਲ ਦੇ ਵਿਚਕਾਰ ਵੱਡੀ ਖ਼ਬਰ, ਪੁਲਿਸ ਹਿਰਾਸਤ ਵਿਚ ਇਹ ਸਮਾਜਸੇਵੀ
ਲੁਧਿਆਣਾ : ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਲੁਧਿਆਣਾ ਵਿੱਚ ਗਰਮਾ-ਗਰਮੀ ਦਾ ਮਾਹੌਲ ਹੈ। ਲੱਖਾ ਸਿਧਾਣਾ ਦੇ ਸੱਦੇ ‘ਤੇ ਅੱਜ ਲੋਕਾਂ ਨੂੰ ਬੁੱਢਾ ਨਾਲਾ ਵਿਖੇ ਇਕੱਠੇ ਹੋਣ ਲਈ ਕਿਹਾ ਗਿਆ ਅਤੇ ਅੱਜ ਬੁੱਢਾ ਨਾਲਾ ਮਿੱਟੀ ਪਾ ਕੇ ਬੰਦ ਕਰਨ ਦਾ ਐਲਾਨ ਕੀਤਾ ਗਿਆ |ਅਜਿਹੇ ‘ਚ ਪੁਲਸ ਹਰਕਤ ‘ਚ ਆ ਗਈ ਹੈ ਅਤੇ ਕਈ ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਲੱਖਾ ਸਿਧਾਣਾ ਦੇ ਹੱਕ ਵਿੱਚ ਸਾਥੀਆਂ ਸਮੇਤ ਮੈਦਾਨ ਵਿੱਚ ਉਤਰੇ ਜਗਰਾਉਂ ਦੇ ਸਮਾਜ ਸੇਵੀ ਸੁੱਖ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸੁੱਖ ਪੁਲਸ ਨੂੰ ਚਕਮਾ ਦੇ ਕੇ ਕਿਤੇ ਹੋਰ ਜਾ ਰਿਹਾ ਸੀ, ਜਦੋਂ ਉਹ ਚਾਹ ਪੀਣ ਲਈ ਇਕ ਢਾਬੇ ‘ਤੇ ਰੁਕਿਆ ਤਾਂ ਪੁਲਸ ਨੇ ਉਸ ਦੇ ਮੋਬਾਇਲ ਦੀ ਲੋਕੇਸ਼ਨ ਰਾਹੀਂ ਉਸ ਨੂੰ ਦਬੋਚ ਲਿਆ।ਸਮਾਜ ਸੇਵੀ ਸੁੱਖ ਨੇ ਕਿਹਾ ਕਿ ਉਹ ਬੁੱਢਾ ਡਰੇਨ ਦੇ ਗੰਦੇ ਪਾਣੀ ਦੇ ਖਿਲਾਫ ਹੀ ਹਨ। ਲੋਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ। ਉਨ੍ਹਾਂ ਨੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ।

The post ਲੁਧਿਆਣੇ ਵਿਚ ਗਰਮਾਏ ਮਹੌਲ ਦੇ ਵਿਚਕਾਰ ਵੱਡੀ ਖ਼ਬਰ, ਪੁਲਿਸ ਹਿਰਾਸਤ ਵਿਚ ਇਹ ਸਮਾਜਸੇਵੀ appeared first on Ludhiana Live.

ਲੁਧਿਆਣਾ ‘ਚ ਸਮਾਜ ਸੇਵੀ ਨੇ ਔਰਤ ਨਾਲ ਕੀਤੀਆਂ ਸਾਰੀਆਂ ਹੱਦਾਂ ਪਾਰ, ਮਾਮਲਾ ਕਰ ਦੇਵੇਗਾ ਤੁਹਾਨੂੰ ਹੈਰਾਨ
ਲੁਧਿਆਣਾ : ਲੁਧਿਆਣਾ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਦਰਅਸਲ, ਇੱਥੇ ਇੱਕ ਮਹਿਲਾ ਨੇ ਇੱਕ ਸਮਾਜ ਸੇਵੀ ਉੱਤੇ ਬਲਾਤਕਾਰ ਕਰਨ ਅਤੇ ਉਸਨੂੰ ਗਰਭਪਾਤ ਕਰਨ ਦਾ ਇਲਜ਼ਾਮ ਲਗਾਇਆ ਹੈ। ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਚੇਤਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੀੜਤਾ ਨੇ ਦੱਸਿਆ ਕਿ ਉਹ ਮੁਲਜ਼ਮ ਚੇਤਨ ਨਾਲ ਚੀਮਾ ਚੌਕ ਸਥਿਤ ਦਫ਼ਤਰ ਵਿੱਚ ਕੰਮ ਕਰਦੀ ਸੀ। ਇਸ ਦੌਰਾਨ ਉਸ ਨੂੰ ਕੋਲਡ ਡਰਿੰਕ ‘ਚ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ ਗਿਆ ਅਤੇ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਦੋਸ਼ੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਵਿਆਹ ਦਾ ਵਾਅਦਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਾਰ-ਵਾਰ ਉਸ ਨਾਲ ਸਰੀਰਕ ਸਬੰਧ ਬਣਾਏ।

ਜਦੋਂ ਉਹ ਗਰਭਵਤੀ ਹੋ ਗਈ ਤਾਂ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਦਾ ਕਹਿਣਾ ਹੈ ਕਿ ਔਰਤ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਤੋਂ 25 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਸ ਦਾ ਇਹ ਵੀ ਕਹਿਣਾ ਹੈ ਕਿ ਸਿਆਸੀ ਰੰਜਿਸ਼ ਕਾਰਨ ਉਸ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

The post ਲੁਧਿਆਣਾ ‘ਚ ਸਮਾਜ ਸੇਵੀ ਨੇ ਔਰਤ ਨਾਲ ਕੀਤੀਆਂ ਸਾਰੀਆਂ ਹੱਦਾਂ ਪਾਰ, ਮਾਮਲਾ ਕਰ ਦੇਵੇਗਾ ਤੁਹਾਨੂੰ ਹੈਰਾਨ appeared first on Ludhiana Live.