snsck in city Archives - Ludhiana Live

ਵਿਅਕਤੀ ਨੂੰ ਸੱਪ ਨੇ ਡੰਗਿਆ, ਮਰੀਜ਼ ਸੱਪ ਨੂੰ ਫੜ ਲਿਆਇਆ ਸਿਵਲ ਹਸਪਤਾਲ
ਜਲੰਧਰ  :  ਬਸਤੀ ਸ਼ੇਖ ਦੇ ਕਾਲਾ ਸੰਘਿਆਂ ਰੋਡ ਦੇ ਗੁਰੂ ਨਾਨਕ ਨਗਰ ਵਿਚ ਇਕ ਸਥਾਨ ’ਤੇ ਜ਼ਹਿਰੀਲਾ ਸੱਪ ਆ ਗਿਆ। ਇਲਾਕੇ ਦੇ ਲੋਕਾਂ ਨੇ ਸੱਪ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸੱਪ ਫੁਰਤੀਲਾ ਹੋਣ ਕਾਰਨ ਕਿਸੇ ਦੇ ਹੱਥ ਨਹੀਂ ਲੱਗਾ। ਇਸ ਦੌਰਾਨ ਨੇੜੇ ਦੇ ਦੁਕਾਨਦਾਰ ਨੇ ਸੱਪ ਨੂੰ ਕਾਬੂ ਕੀਤਾ ਪਰ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ।

ਦੁਕਾਨਦਾਰ ਮਨੀਸ਼ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਬਸਤੀ ਸ਼ੇਖ ਨੇ ਹਿੰਮਤ ਨਾ ਹਾਰਦੇ ਹੋਏ ਸੱਪ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਅਤੇ ਉਸ ਨੂੰ ਬਾਲਟੀ ਵਿਚ ਪਾ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਆਇਆ। ਇਸ ਦੇ ਨਾਲ ਉਹ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਹੋਇਆ। ਉਸ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਸੱਪ ਨੂੰ ਬਾਲਟੀ ਵਿਚ ਪਾ ਕੇ ਐਮਰਜੈਂਸੀ ਵਾਰਡ ਵਿਚ ਲਿਆਇਆ ਸੀ। ਮਰੀਜ਼ ਨੂੰ 24 ਘੰਟਿਆਂ ਲਈ ਹਸਪਤਾਲ ਵਿਚ ਦਾਖ਼ਲ ਹੋਣ ਲਈ ਕਿਹਾ ਗਿਆ ਸੀ ਪਰ ਉਹ ਆਪਣੀ ਮਰਜ਼ੀ ਨਾਲ ਹਸਪਤਾਲ ਤੋਂ ਛੁੱਟੀ ਲੈ ਕੇ ਚਲਾ ਗਿਆ ਅਤੇ ਸੱਪ ਨੂੰ ਨਾਲ ਲੈ ਗਿਆ। ਉਥੇ ਹੀ ਦੂਜੇ ਪਾਸੇ ਐਮਰਜੈਂਸੀ ਵਾਰਡ ਵਿਚ ਸੱਪ ਆਉਣ ਦੀ ਖ਼ਬਰ ਸੁਣਨ ਤੋਂ ਬਾਅਦ ਮਰੀਜ਼ ਡਰ ਗਏ।

The post ਵਿਅਕਤੀ ਨੂੰ ਸੱਪ ਨੇ ਡੰਗਿਆ, ਮਰੀਜ਼ ਸੱਪ ਨੂੰ ਫੜ ਲਿਆਇਆ ਸਿਵਲ ਹਸਪਤਾਲ appeared first on Ludhiana Live.