SIT Archives - Ludhiana Live

ਡਰੱਗ ਰੈਕੇਟ ਮਾਮਲਾ: ਬਿਕਰਮ ਮਜੀਠੀਆ ਮੁੜ SIT ਸਾਹਮਣੇ ਪੇਸ਼
ਪਟਿਆਲਾ: ਕਰੋੜਾਂ ਰੁਪਏ ਦੇ ਡਰੱਗ ਰੈਕੇਟ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ SIT ਨੇ ਲਗਾਤਾਰ ਦੂਜੇ ਦਿਨ ਫਿਰ ਗ੍ਰਿਫਤਾਰ ਕੀਤਾ ਹੈ। ਸਾਹਮਣੇ ਪੇਸ਼ ਹੋ ਚੁੱਕੇ ਹਨ।ਕਰੀਬ 11 ਵਜੇ ਉਹ ਐਸ.ਆਈ.ਟੀ. ਐਸਆਈਟੀ ਦਾ ਮੁੱਖ ਦਫ਼ਤਰ ਬਾਰਾਂਦਰੀ ਗਾਰਡਨ ਪਟਿਆਲਾ ਵਿੱਚ ਪੇਸ਼ ਹੋਇਆ ਹੈ ਜਿੱਥੇ ਐਸ.ਆਈ.ਟੀ. ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਨੇ ਐਸ.ਆਈ.ਟੀ. ਸੀਬੀਆਈ ਨੇ ਮਜੀਠੀਆ ਅਤੇ ਉਸ ਦੇ ਪਰਿਵਾਰ ਦੀਆਂ ਫਰਮਾਂ ਸਬੰਧੀ ਕੁਝ ਸ਼ੱਕੀ ਲੈਣ-ਦੇਣ ਸਮੇਤ ਕੁਝ ਨਵੇਂ ਤੱਥਾਂ ਬਾਰੇ ਪੁੱਛਗਿੱਛ ਕੀਤੀ ਸੀ।ਪੁੱਛਗਿੱਛ ਕਰਨ ਵਾਲੀ ਟੀਮ ਵਿੱਚ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ. ਅਧਿਕਾਰੀ ਵਰੁਣ ਸ਼ਰਮਾ, ਐੱਸ.ਪੀ. (ਡੀ) ਯੋਗੇਸ਼ ਸ਼ਰਮਾ, ਇੰਸਪੈਕਟਰ ਦਰਬਾਰਾ ਸਿੰਘ, ਏ.ਡੀ.ਏ. ਅਨਮੋਲਜੀਤ ਸਿੰਘ ਆਦਿ ਸ਼ਾਮਲ ਸਨ।

The post ਡਰੱਗ ਰੈਕੇਟ ਮਾਮਲਾ: ਬਿਕਰਮ ਮਜੀਠੀਆ ਮੁੜ SIT ਸਾਹਮਣੇ ਪੇਸ਼ appeared first on Ludhiana Live.

CMS ਕੰਪਨੀ ਦਾ ਦਾਅਵਾ-‘ਅਜੇ ਪੂਰੇ ਪੈਸੇ ਰਿਕਵਰ ਨਹੀਂ ਹੋਏ, 1.35 ਕਰੋੜ ਰੁਪਏ ਬਣਿਆ ਰਹੱਸ
ਲੁਧਿਆਣਾ : ਲੁਧਿਆਣਾ ‘ਚ 8.49 ਕਰੋੜ ਦੀ ਲੁੱਟ ਮਾਮਲੇ ਵਿਚ ਪੁਲਿਸ ਨੇ 7.14 ਕਰੋੜ ਰੁਪਏ ਬਰਾਮਦ ਕੀਤੇ ਹਨ। ਹੁਣ ਬਚੇ 1.35 ਕਰੋੜ ਕਿਥੇ ਹਨ, ਇਹ ਰਹੱਸ ਬਣਿਆ ਹੋਇਆ ਹੈ। ਮਾਮਲੇ ਵਿਚ ਗਠਿਤ ਸਿਟ ਸੀਐੱਮਐੱਸ ਕੰਪਨੀ ਦੇ ਅਧਿਕਾਰੀਆਂ ਤੋਂ ਕੁਲ ਰਕਮ 8.49 ਕਰੋੜ ਦਾ ਹਿਸਾਬ ਪੁੱਛ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਅਜੇ ਪੂਰੇ ਪੈਸੇ ਰਿਕਵਰ ਨਹੀਂ ਹੋਏ ਹਨ।

ਪੁਲਿਸ ਨੂੰ ਸ਼ੱਕ ਹੈ ਕਿ ਲੁੱਟੇ ਗਏ ਪੈਸੇ 8.49 ਕਰੋੜ ਰੁਪਏ ਤੋਂ ਘੱਟ ਹੈ। ਇਸ ਨੂੰ ਲੈ ਕੇ ਬੀਤੇ ਕੱਲ੍ਹ ਸਿਟ ਨੇ ਸੀਐੱਮਐੱਸ ਕੈਸ਼ ਕੰਪਨੀ ਦੇ ਅਧਿਕਾਰੀਆਂ ਤੋਂ ਲਗਭਗ ਢਾਈ ਘੰਟੇ ਪੁੱਛਗਿਛ ਕੀਤੀ। ਪੁੱਛਗਿਛ ਵਿਚ ਸੀਐੱਮਸੀ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਵੀ ਆਪਣੇ ਬਿਆਨ ‘ਤੇ ਕਾਇਮ ਹਨ ਕਿ ਉਨ੍ਹਾਂ ਦੇ ਦਫਤਰ ਤੋਂ 8.49 ਕਰੋੜ ਲੁੱਟੇ ਗਏ ਸਨ। ਉਨ੍ਹਾਂ ਨੇ ਇਸ ਸਬੰਧੀ ਇਕ ਲਿਖਤ ਬਿਆਨ ਵੀ ਦਿੱਤਾ ਸੀ।

ਹਾਲਾਂਕਿ ਪੁਲਿਸ ਵੱਲੋਂ ਲੁਟੇਰਿਆਂ ਤੋਂ ਕੀਤੀ ਗਈ ਪੁੱਛਗਿਛ ਤੋਂ ਪਤਾ ਲੱਗਾ ਕਿ 8.49 ਕਰੋੜ ਰੁਪਏ ਲੁੱਟੀ ਗਈ ਰਕਮ ਨਹੀਂ ਹੈ ਸਗੋਂ 7.20 ਕਰੋੜ ਰੁਪਏ ਤੋਂ 7.30 ਕਰੋੜ ਰੁਪਏ ਦੇ ਵਿਚ ਹੈ। ਪੁਲਿਸ ਨੇ 7.14 ਕਰੋੜ ਰੁਪਏ ਪਹਿਲਾਂ ਹੀ ਬਰਾਮਦ ਕਰ ਲਏ ਸਨ। ਖਦਸ਼ਾ ਹੈ ਕਿ ਬਾਕੀ ਦੇ ਲਗਭਗ 15 ਲੱਖ ਰੁਪਏ ਮੁਲਜ਼ਮਾਂ ਨੇ ਭੱਜਣ ਦੌਰਾਨ ਖਰਚ ਕੀਤੇ ਹੋਣਗੇ। ਅਜਿਹੇ ਵਿਚ ਕੰਪਨੀ ਦਾ ਬਿਆਨ ਜਾਂਚ ਦੇ ਦਾਇਰੇ ਵਿਚ ਹੈ। ਪੁਲਿਸ ਮੁਤਾਬਕ ਲੁੱਟੀ ਹੋਈ ਨਕਦੀ ਦੇ ਰਾਜ ਤੋਂ ਸਿਟ ਪਰਦਾ ਚੁੱਕੇਗੀ।

The post CMS ਕੰਪਨੀ ਦਾ ਦਾਅਵਾ-‘ਅਜੇ ਪੂਰੇ ਪੈਸੇ ਰਿਕਵਰ ਨਹੀਂ ਹੋਏ, 1.35 ਕਰੋੜ ਰੁਪਏ ਬਣਿਆ ਰਹੱਸ appeared first on Ludhiana Live.

ਡੇਰਾ ਮੁਖੀ ਤੋਂ ਬੇਅਦਬੀ ਮਾਮਲੇ ‘ਚ 8 ਨਵੰਬਰ ਨੂੰ ਸੁਨਾਰੀਆ ਜੇਲ੍ਹ ‘ਚ SIT ਕਰੇਗੀ ਪੁੱਛਗਿੱਛ
ਫਰੀਦਕੋਟ : ਪੰਜਾਬ ਪੁਲਿਸ ਦੀ ਐੱਸਆਈਟੀ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਅੱਠ ਨਵੰਬਰ ਨੂੰ ਪੁੱਛਗਿੱਛ ਕਰਨ ਦਾ ਫ਼ੈਸਲਾ ਕੀਤਾ ਹੈ।

ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐੱਸਆਈਟੀ ਨੇ ਇਸ ਕੇਸ ਨਾਲ ਸਬੰਧਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਕਰਨ ਦੇ ਕੇਸ ਵਿਚ ਰਾਮ ਰਹੀਮ ਖ਼ਿਲਾਫ਼ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਹੋਈ ਹੈ।

25 ਅਕਤੂਬਰ ਨੂੰ ਡੇਰਾ ਮੁਖੀ ਦਾ ਫਰੀਦਕੋਟ ਦੀ ਅਦਾਲਤ ਤੋਂ 29 ਅਕਤੂਬਰ ਲਈ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਹੋਇਆ ਸੀ ਪਰ ਫਰੀਦਕੋਟ ਦੀ ਅਦਾਲਤ ਵਿਚ ਪੇਸ਼ੀ ਤੋਂ ਇਕ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਮੁਖੀ ਦੇ ਵਾਰੰਟ ’ਤੇ ਰੋਕ ਲਗਾ ਦਿੱਤੀ ਅਤੇ ਐੱਸਆਈਟੀ ਨੂੰ ਸੁਨਾਰੀਆ ਜੇਲ੍ਹ ਵਿਚ ਜਾ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਹੈ।

ਐੱਸਆਈਟੀ ਅਨੁਸਾਰ ਉਨ੍ਹਾਂ ਵੱਲੋਂ ਡੇਰਾ ਦੇ ਰਾਸ਼ਟਰੀ ਕਮੇਟੀ ਦੇ ਤਿੰਨ ਮੈਂਬਰਾਂ ਦੀ ਭੂਮਿਕਾ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ ਜਿਨ੍ਹਾਂ ਨੂੰ ਬੇਅਦਬੀ ਦੇ ਤਿੰਨ ਕੇਸਾਂ ਵਿਚ ਚਾਰਜਸ਼ੀਟ ਕੀਤਾ ਗਿਆ ਹੈ। ਉਨ੍ਹਾਂ ਨੂੰ ਫਰੀਦਕੋਟ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਇਸ ਮਾਮਲੇ ਵਿਚ ਹਾਈ ਕੋਰਟ ’ਚ 12 ਨਵੰਬਰ ਨੂੰ ਸੁਣਵਾਈ ਹੋਣੀ ਹੈ ਜਿਸ ਦੇ ਚੱਲਦਿਆਂ ਐੱਸਆਈਟੀ ਨੇ ਪੁੱਛਗਿੱਛ ਲਈ ਅੱਠ ਨਵੰਬਰ ਦੀ ਤਰੀਕ ਤੈਅ ਕੀਤੀ ਹੈ।

The post ਡੇਰਾ ਮੁਖੀ ਤੋਂ ਬੇਅਦਬੀ ਮਾਮਲੇ ‘ਚ 8 ਨਵੰਬਰ ਨੂੰ ਸੁਨਾਰੀਆ ਜੇਲ੍ਹ ‘ਚ SIT ਕਰੇਗੀ ਪੁੱਛਗਿੱਛ appeared first on Ludhiana Live.