show Archives - Ludhiana Live

AP ਢਿੱਲੋਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ! ਜਲਦ ਹੀ ਚੰਡੀਗੜ੍ਹ ‘ਚ ਕਰਨ ਜਾ ਰਹੇ ਹਨ ਸ਼ੋਅ
ਚੰਡੀਗੜ੍ਹ : ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਗਾਇਕ ਏਪੀ ਢਿੱਲੋਂ ਇਨ੍ਹੀਂ ਦਿਨੀਂ ‘ਬ੍ਰਾਊਨਪ੍ਰਿੰਟ ਟੂਰ’ ਲੈ ਕੇ ਭਾਰਤ ਆ ਰਹੇ ਹਨ। ਏਪੀ ਢਿੱਲੋਂ ਦੇ ਸ਼ੋਅ ਦਸੰਬਰ ਵਿੱਚ ਮੁੰਬਈ, ਦਿੱਲੀ ਅਤੇ ਚੰਡੀਗੜ੍ਹ ਵਿੱਚ ਹੋਣੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ੰਸਕ ਇਸ ਟੂਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਏਪੀ ਢਿੱਲੋਂ ਦਾ ਇਹ ਭਾਰਤ ਦਾ ਦੂਜਾ ਵੱਡਾ ਦੌਰਾ ਹੈ।

ਇਸ ਦੇ ਨਾਲ ਹੀ 29 ਸਤੰਬਰ 2024 ਦੇ ਸ਼ੋਅ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਲਾਈਵ ਹੋਣ ਵਾਲੇ ਸ਼ੋਅ ਦੀਆਂ ਟਿਕਟਾਂ ਦੇ 15 ਮਿੰਟਾਂ ਦੇ ਅੰਦਰ ਹੀ ਗਾਇਕ ਨੇ 10 ਕਰੋੜ ਰੁਪਏ ਕਮਾ ਲਏ, ਜੋ ਕਿ ਇੱਕ ਵੱਡਾ ਰਿਕਾਰਡ ਹੈ। ਪਹਿਲਾ ਸ਼ੋਅ 7 ਦਸੰਬਰ 2024 ਨੂੰ ਮੁੰਬਈ, ਉਸ ਤੋਂ ਬਾਅਦ 14 ਦਸੰਬਰ ਨੂੰ ਨਵੀਂ ਦਿੱਲੀ ਅਤੇ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ।

ਆਪਣੇ ਆਖਰੀ ਸੰਗੀਤ ਸ਼ੋਅ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ, ਏਪੀ ਢਿੱਲੋਂ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਮੈਂ ਉੱਥੇ ਵਾਪਸ ਜਾਣ ਦੀ ਉਡੀਕ ਕਰ ਰਿਹਾ ਹਾਂ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ। ਉਨ੍ਹਾਂ ਪ੍ਰਸ਼ੰਸਕਾਂ ਲਈ ਜਿਨ੍ਹਾਂ ਨੇ ਮੈਨੂੰ ਬਣਾਇਆ ਜੋ ਮੈਂ ਹਾਂ। ਏਪੀ ਢਿੱਲੋਂ ਆਪਣੇ 2020 ਦੀ ਹਿੱਟ ਨਾਲ ਵਿਸ਼ਵ ਪ੍ਰਸਿੱਧੀ ਵੱਲ ਵਧਿਆ। ਗੀਤ ‘ਬ੍ਰਾਊਨ ਮੁੰਡੇ’।

The post AP ਢਿੱਲੋਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ! ਜਲਦ ਹੀ ਚੰਡੀਗੜ੍ਹ ‘ਚ ਕਰਨ ਜਾ ਰਹੇ ਹਨ ਸ਼ੋਅ appeared first on Ludhiana Live.

ਨਿਊਜ਼ੀਲੈਂਡ ‘ਚ ਧਮਾਲ ਪਾਉਣਗੇ ਸਤਿੰਦਰ ਸੱਤੀ ਤੇ ਰਣਜੀਤ ਬਾਵਾ, ‘ਪੰਜਾਬ ਬੋਲਦਾ’ ਟੂਰ ਦੌਰਾਨ ਲਾਉਣਗੇ ਸ਼ੋਅ
ਪੰਜਾਬ ਦੀ ਮਸ਼ੂਹਰ ਅਦਾਕਾਰਾ ਸਤਿੰਦਰ ਸੱਤੀ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇਨ੍ਹੀਂ ਦਿਨੀਂ ‘ਪੰਜਾਬ ਬੋਲਦਾ’ ਟੂਰ ਦੌਰਾਨ ਨਿਊਜ਼ੀਲੈਂਡ ਦੌਰੇ ‘ਤੇ ਹਨ। ਜਾਣਕਾਰੀ ਮੁਤਾਬਕ ਸਤਿੰਦਰ ਸੱਤੀ ਵੱਲੋਂ 14 ਤੋਂ 17 ਅਪ੍ਰੈਲ, 2023 ਤੱਕ ‘ਪੰਜਾਬ ਬੋਲਦਾ’ ਸ਼ੋਅ ਕੀਤਾ ਜਾਵੇਗਾ। ਦੱਸ ਦੇਈਏ ਕਿ ਸਤਿੰਦਰ ਸੱਤੀ 14 ਅਪ੍ਰੈਲ ਨੂੰ ਨਿਊਜ਼ੀਲੈਂਡ ਵਿਖੇ ਕ੍ਰੀਸ਼ਟਚਰਚ ਦੇ ਅਰੋਰਾ ਥੀਏਟਰ, 15 ਅਪ੍ਰੈਲ ਨੂੰ ਆਕਲੈਂਡ ਦੇ ਵੋਡਾਫੌਨ ਈਵੈਂਟ ਸੈਂਟਰ, 16 ਅਪ੍ਰੈਲ ਨੂੰ ਟੌਰੰਗਾ ਦੇ ਹੌਲੀ ਟ੍ਰੀਨਿਟੀ ਅਤੇ 17 ਅਪ੍ਰੈਲ ਨੂੰ ਹੋਣ ਵਾਲਿੰਗਟਨ ਦੇ ਟਾਊਨ ਹਾਲ, ਲੌਅਰ ਹਟ ‘ਚ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ।

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟਰ ਸਾਂਝਾ ਕਰਕੇ ਨਿਊਜ਼ੀਲੈਂਡ ਵਿਖੇ 16 ਅਪ੍ਰੈਲ ਨੂੰ ਹੋਣ ਵਾਲੇ ਆਪਣੇ ਲਾਈਵ ਸ਼ੋਅ ਦੀ ਜਾਣਕਾਰੀ ਦਿੱਤੀ ਹੈ। ਰਣਜੀਤ ਬਾਵਾ ਦੇ ਇਸ ਪ੍ਰੋਗਰਾਮ ਨੂੰ ਵੀ ਸਤਿੰਦਰ ਸੱਤੀ ਵੱਲੋਂ ਹੋਸਟ ਕੀਤਾ ਜਾਵੇਗਾ ਇਸ ਦੇ ਨਾਲ ਹੀ ਸਤਿੰਦਰ ਸੱਤੀ ਦੀ ਨਿਊ ਲੁੱਕ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚੋਂ ਉਨ੍ਹਾਂ ਨੇ ਲਾਲ ਰੰਗ ਡ੍ਰੈਸ ਪਹਿਨੀ ਹੋਈ ਹੈ ਤੇ ਬਿਲਕੁਲ ਸਾਧਾਰਨ ਮੇਕਅੱਪ ਕੀਤਾ ਹੋਇਆ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸਤਿੰਦਰ ਸੱਤੀ ਬੀਤੇ ਦਿਨੀਂ ਕੈਨੇਡਾ ਦੇ ਐਲਬਰਟਾ ‘ਚ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੂੰ ਐਲਬਰਟਾ ‘ਚ Oath Cermony ਦੌਰਾਨ ਵਕੀਲ ਦੀ ਸਹੁੰ ਚੁਕਾਈ ਗਈ ਸੀ।

The post ਨਿਊਜ਼ੀਲੈਂਡ ‘ਚ ਧਮਾਲ ਪਾਉਣਗੇ ਸਤਿੰਦਰ ਸੱਤੀ ਤੇ ਰਣਜੀਤ ਬਾਵਾ, ‘ਪੰਜਾਬ ਬੋਲਦਾ’ ਟੂਰ ਦੌਰਾਨ ਲਾਉਣਗੇ ਸ਼ੋਅ appeared first on Ludhiana Live.