shooting championship Archives - Ludhiana Live

ਖਾਲਸਾ ਕਾਲਜ ਵਿਖੇ ਕਰਵਾਈ 66ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ
ਲੁਧਿਆਣਾ : ਖਾਲਸਾ ਕਾਲਜ, ਗੁਰੂਸਰ ਸਧਾਰ ਵਿੱਚ ਸੰਪਨ ਹੋਈ 66ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ਦੇ ਸਮਾਪਤੀ ਮੌਕੇ ਸ: ਹਰਜੀਤ ਸਿੰਘ ਖੱਟੜਾ, ਡੀ.ਈ.ਓ, ਲੁਧਿਆਣਾ ਵੱਲੋਂ ਚੋਟੀ ਦੇ ਨਿਸ਼ਾਨੇਬਾਜ਼ਾਂ (ਅੰਡਰ-17 ਵਰਗ) ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਸ਼੍ਰੀਮਤੀ ਚੇਤਨਪ੍ਰੀਤ ਕੌਰ ਨੀਲੋਂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਪਿ੍ੰਸੀਪਲ ਡਾ: ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਲਜ ਖੇਡਾਂ ਦੀ ਸਹੂਲਤ ਹਮੇਸ਼ਾ ਹੀ ਨੌਜਵਾਨਾਂ ਲਈ ਉਪਲਬਧ ਹੈ |

.ਅਜੀਤਪਾਲ ਸਿੰਘ, ਡੀ.ਐਮ.ਸਪੋਰਟਸ ਸਕੂਲ ਸਿੱਖਿਆ ਵਿਭਾਗ ਨੇ ਇਸ ਟੂਰਨਾਮੈਂਟ ਨੂੰ ਸਫਲ਼ ਬਣਾਉਣ ਲਈ ਪ੍ਰਬੰਧਕੀ ਟੀਮ ਟੀਚਰਾਂ ਦੇ ਅਤੇ ਕੋਚਾਂ ਦੇ ਅਣਥੱਕ ਯਤਨਾਂ ਵਿਸ਼ੇਸ਼ ਤੌਰ ਤੇ ਕੋਚ ਗੁਰਜੀਤ ਸਿੰਘ ਅਤੇ ਮੈਡਮ ਪ੍ਰਿਆ ਦੀ ਵੀ ਸ਼ਲਾਘਾ ਕੀਤੀ। । ਖਾਲਸਾ ਕਾਲਜ, ਗੁਰੂਸਰ ਸਧਾਰ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ.ਮਨਜੀਤ ਸਿੰਘ ਗਿੱਲ, ਸਕੱਤਰ ਡਾ.ਐਸ.ਐਸ.ਥਿੰਦ ਅਤੇ ਕਾਲਜ ਪ੍ਰਿੰਸੀਪਲ ਡਾ.ਹਰਪ੍ਰੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।

The post ਖਾਲਸਾ ਕਾਲਜ ਵਿਖੇ ਕਰਵਾਈ 66ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ appeared first on Ludhiana Live.