Shah Rukh Khan Archives - Ludhiana Live

ਉਮਰ ਨੂੰ ਮਾਤ ਦੇ ਰਹੇ ਸ਼ਾਹਰੁਖ ਖ਼ਾਨ, ਲੋਕਾਂ ਨੇ ਭੁਲੇਖੇ ’ਚ ਸਮਝ ਲਿਆ ਆਰੀਅਨ ਖ਼ਾਨ
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਮੁੰਬਈ ’ਚ ਖੁੱਲ੍ਹਣ ਜਾ ਰਿਹਾ ਹੈ। ਅੰਬਾਨੀ ਪਰਿਵਾਰ ਦੇ ਮੈਂਬਰਾਂ ਤੇ ਸ਼ੋਬਿਜ਼ ਦੀ ਦੁਨੀਆ ਦੇ ਕਈ ਮਸ਼ਹੂਰ ਚਿਹਰਿਆਂ ਨੇ ਆਪਣੀ ਮੌਜੂਦਗੀ ਨਾਲ ਇਸ ਸਮਾਰੋਹ ਦਾ ਆਨੰਦ ਮਾਣਿਆ। ਇਸ ’ਚ ਇਕ ਸੰਗੀਤਮਈ ਥੀਏਟਰ ‘ਸਿਵਿਲਾਈਜ਼ੇਸ਼ਨ ਟੂ ਨੇਸ਼ਨ : ਦਿ ਜਰਨੀ ਆਫ ਅਵਰ ਨੇਸ਼ਨ’ ਹੋਵੇਗਾ। ਰਾਤ ਨੂੰ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦਾ ਲੁੱਕ ਪੂਰੀ ਤਰ੍ਹਾਂ ਹੈਰਾਨਕੁੰਨ ਸੀ।

ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਸਮਾਗਮ ’ਚ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਖ਼ਾਸ ਤੌਰ ’ਤੇ ਪਹੁੰਚੇ। ਤਸਵੀਰਾਂ ’ਚ ਅਦਾਕਾਰ ਨੂੰ 3 ਪੀਸ ਕਾਲੇ ਸੂਟ ’ਚ ਦੇਖਿਆ ਜਾ ਸਕਦਾ ਹੈ ਕਿਉਂਕਿ ਉਹ ਕੈਮਰਿਆਂ ਲਈ ਪੋਜ਼ ਦਿੰਦੇ ਹਨ ਤੇ ਬਹੁਤ ਸੁੰਦਰ ਦਿਖਾਈ ਦਿੰਦੇ ਹਨ। ਜਿਵੇਂ ਹੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ, ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਨਾਲ ਕੁਮੈਂਟ ਸੈਕਸ਼ਨ ’ਚ ਹੜ੍ਹ ਆ ਗਿਆ।

ਸ਼ਾਹਰੁਖ ਨੂੰ ਹਾਲ ਹੀ ’ਚ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਨਾਲ ‘ਪਠਾਨ’ ’ਚ ਦੇਖਿਆ ਗਿਆ ਸੀ। ਫ਼ਿਲਮ ਨੇ ਬਾਕਸ ਆਫਿਸ ’ਤੇ ਕਈ ਰਿਕਾਰਡ ਤੋੜੇ ਤੇ SRK ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ। ਉਹ ਅਗਲੀ ਵਾਰ ਨਯਨਤਾਰਾ ਨਾਲ ਏਟਲੀ ਦੀ ‘ਜਵਾਨ’ ਤੇ ਤਾਪਸੀ ਪਨੂੰ ਨਾਲ ਰਾਜਕੁਮਾਰ ਹਿਰਾਨੀ ਦੀ ‘ਡੰਕੀ’ ’ਚ ਨਜ਼ਰ ਆਉਣਗੇ।

The post ਉਮਰ ਨੂੰ ਮਾਤ ਦੇ ਰਹੇ ਸ਼ਾਹਰੁਖ ਖ਼ਾਨ, ਲੋਕਾਂ ਨੇ ਭੁਲੇਖੇ ’ਚ ਸਮਝ ਲਿਆ ਆਰੀਅਨ ਖ਼ਾਨ appeared first on Ludhiana Live.

ਬਿਨਾਂ ਮੇਕਅੱਪ ਦੇ ਨਜ਼ਰ ਆਈ ਸੁਹਾਨਾ ਖ਼ਾਨ, ਲੋਕ ਬੋਲੇ- ‘ਵਾਹ, ਕਿੰਨੀ ਸੁੰਦਰ.
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਫੈਨ ਫਾਲੋਇੰਗ ਦੇ ਮਾਮਲੇ ’ਚ ਕਿਸੇ ਤੋਂ ਘੱਟ ਨਹੀਂ ਹੈ। ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਸੁਹਾਨਾ ਆਪਣੇ ਪ੍ਰਸ਼ੰਸਕਾਂ ਦੀ ਫੇਵਰੇਟ ਹੈ ਤੇ ਉਨ੍ਹਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ।

ਸੁਹਾਨਾ ਖ਼ਾਨ ‘ਦਿ ਆਰਚੀਜ਼’ ਫ਼ਿਲਮ ਰਾਹੀਂ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੀ ਹੈ। ਸੁਹਾਨਾ ਹਾਲ ਹੀ ’ਚ ਅਨਨਿਆ ਪਾਂਡੇ ਦੇ ਘਰ ਇਕ ਪਾਰਟੀ ਲਈ ਪਹੁੰਚੀ ਸੀ। ਪੈਪਰਾਜ਼ੀ ਦੇ ਕੈਮਰਿਆਂ ’ਚ ਕੈਦ ਹੋਈ ਸੁਹਾਨਾ ਬਿਨਾਂ ਮੇਕਅੱਪ ਦੇਖੀ ਗਈ। ਸੁਹਾਨਾ ਦਾ ਨੋ ਮੇਕਅੱਪ ਲੁੱਕ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਹਰ ਕੋਈ ਉਸ ਦੀ ਸੁੰਦਰਤਾ ਦੀ ਤਾਰੀਫ਼ ਕਰਨ ਲੱਗਾ।

ਸੁਹਾਨਾ ਨੇ ਇਸ ਦੌਰਾਨ ਸਫੈਦ ਟੈਂਕ ਟਾਪ ਨਾਲ ਗ੍ਰੇ ਜਰਸੀ ਜੈਕੇਟ ਪਹਿਨ ਰੱਖੀ ਸੀ। ਸੁਹਾਨਾ ਨੇ ਮੇਕਅੱਪ ਨਹੀਂ ਕੀਤਾ ਸੀ। ਬੁੱਲ੍ਹਾਂ ’ਤੇ ਸਿਰਫ ਟਿੰਟ ਬਾਮ ਲਗਾਇਆ ਸੀ। ਪ੍ਰਸ਼ੰਸਕ ਉਸ ਦੀ ਲੁੱਕ ਨੂੰ ਦੇਖ ਕੇ ਦੀਵਾਨੇ ਹੋ ਗਏ। ਉਨ੍ਹਾਂ ਕਿਹਾ, ‘‘ਵਾਹ, ਸ਼ਾਹਰੁਖ ਦੀ ਧੀ ਕਿੰਨੀ ਸੁੰਦਰ ਹੈ, ਕਿੰਨੀ ਸਭਿਅਕ ਲੱਗਦੀ ਹੈ।’’

The post ਬਿਨਾਂ ਮੇਕਅੱਪ ਦੇ ਨਜ਼ਰ ਆਈ ਸੁਹਾਨਾ ਖ਼ਾਨ, ਲੋਕ ਬੋਲੇ- ‘ਵਾਹ, ਕਿੰਨੀ ਸੁੰਦਰ. appeared first on Ludhiana Live.

ਇਹ ਸਾਲ ਹੋਰ ਵੀ ਖ਼ਾਸ ਹੋਵੇਗੀ ਸ਼ਾਹਰੁਖ ਦੇ ਮੰਨਤ ਦੀ ਦੀਵਾਲੀ, ਪਤਨੀ ਗੌਰੀ ਖ਼ਾਨ ਨੇ ਕੀਤਾ ਖੁਲਾਸਾ
ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੀ ਇੰਟੀਰੀਅਰ ਡਿਜ਼ਾਈਨਰ ਪਤਨੀ ਗੌਰੀ ਖ਼ਾਨ ਇੰਨੀ ਦਿਨੀਂ ਸੁਰਖੀਆਂ ’ਤੇ ਹੈ। ਜੋੜਾ ਹਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਹਾਲਾਂਕਿ ਦੋ ਸਾਲਾਂ ਤੋਂ ਮਹਾਮਾਰੀ ਕਾਰਨ ਇਹ ਜੋੜਾ ਦੋਸਤਾਂ ਅਤੇ ਪਰਿਵਾਰ ਨਾਲ ਤਿਉਹਾਰ ਨਹੀਂ ਮਨਾ ਸਕਿਆ ਪਰ ਇਸ ਵਾਰ ਸਭ ਕੁਝ ਆਮ ਵਾਂਗ ਹੋਣ ਕਾਰਨ ਗੌਰੀ-ਸ਼ਾਹਰੁਖ ਧੂਮਧਾਮ ਨਾਲ ਦੀਵਾਲੀ ਦਾ ਤਿਉਹਾਰ ਮਣਾਉਣਗੇ। ਦੀਵਾਲੀ ਦਾ ਤਿਉਹਾਰ ਇਸ ਸਾਲ ਅਕਤੂਬਰ ’ਚ ਆਵੇਗਾ । ਜੋੜਾ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਦਾ ਸੋਚ ਰਿਹਾ ਹੈ।

ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਗੌਰੀ ਖ਼ਾਨ ਨੇ ਦੱਸਿਆ ਕਿ ਆਉਣ ਵਾਲਾ ਤਿਉਹਾਰਾਂ ਦਾ ਸੀਜ਼ਨ ਉਸਦੇ ਅਤੇ ਉਸਦੇ ਪਰਿਵਾਰ ਲਈ ਕਿਹੋ ਜਿਹਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਤਿਉਹਾਰ ਪਰਿਵਾਰ ਨਾਲ ਰਹਿਣ ਅਤੇ ਜਸ਼ਨ ਮਨਾਉਣ ਲਈ ਹੁੰਦੇ ਹਨ। ਬਹੁਤ ਸਾਰੀਆਂ ਮਠਿਆਈਆਂ ਘਰ ਲਿਆਉਣਾ, ਘਰ ਨੂੰ ਸਜਾਉਣਾ ਬਹੁਤ ਮਜ਼ੇਦਾਰ ਹੈ। ਮੈਂ ਇਸ ਸਭ ਲਈ ਬਹੁਤ ਉਤਸ਼ਾਹਿਤ ਹਾਂ।’

ਗੌਰੀ ਤੋਂ ਪੁੱਛਿਆ ਕਿ ਇਸ ਸਾਲ ਮੰਨਤ ਦੀ ਲੁੱਕ ਕਿਸ ਤ੍ਹਰਾਂ ਦਿਖਾਈ ਦੇਵੀਗੀ। ਇਹ ਦੱਸਦੇ ਹੋਏ ਗੌਰੀ ਨੇ ਕਿਹਾ ਕਿ ਉਸ ਨੇ ਅਜੇ ਕੁਝ ਨਹੀਂ ਸੋਚਿਆ ਹੈ, ਪਰ ਹਾਂ ਘਰ ਨੂੰ ਬਹੁਤ ਸਾਰੀਆਂ ਲਾਈਟਾਂ ਨਾਲ ਸਜਾਉਣਾ ਹੈ ਅਤੇ ਉਹ ਦੀਵਾਲੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਗੌਰੀ ਖ਼ਾਨ ਅਤੇ ਸ਼ਾਹਰੁਖ ਲਈ ਪਿਛਲਾ ਸਾਲ ਕਾਫ਼ੀ ਮੁਸ਼ਕਲ ਰਿਹਾ ਸੀ। ਉਨ੍ਹਾਂ ਦੇ ਪੁੱਤਰ ਆਰੀਅਨ ਖ਼ਾਨ ਦਾ ਨਾਂ ਡਰੱਗਜ਼ ਮਾਮਲੇ ’ਚ ਆਇਆ ਸੀ। ਹਾਲਾਂਕਿ ਉਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਕਲੀਨ ਚਿੱਟ ਮਿਲ ਗਈ ਹੈ, ਜਿਸ ਨਾਲ ਪਰਿਵਾਰ ਨੂੰ ਇਹ ਜਸ਼ਨ ਹੋਰ ਵੀ ਧੂਮਧਾਨ ਮਨਾਇਆ ਜਾਵੇਗਾ।

The post ਇਹ ਸਾਲ ਹੋਰ ਵੀ ਖ਼ਾਸ ਹੋਵੇਗੀ ਸ਼ਾਹਰੁਖ ਦੇ ਮੰਨਤ ਦੀ ਦੀਵਾਲੀ, ਪਤਨੀ ਗੌਰੀ ਖ਼ਾਨ ਨੇ ਕੀਤਾ ਖੁਲਾਸਾ appeared first on Ludhiana Live.

ਸ਼ਾਹਰੁਖ ਦੀ ਬੇਗਮ ਨੇ ਹੌਟਨੈੱਸ ਦੇ ਬਿਖ਼ੇਰੇ ਜਲਵੇ, ਬਲੈਕ ਮੈਕਸੀ ਡਰੈੱਸ ’ਚ ਗੌਰੀ ਦੀ ਸ਼ਾਨਦਾਰ ਲੁੱਕ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਇਕ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਹੋਣ ਦੇ ਨਾਲ-ਨਾਲ ਫੈਸ਼ਨਿਸਟਾ ਵੀ ਹੈ। ਗੌਰੀ ਖ਼ਾਨ ਜਦੋਂ ਵੀ ਕਿਸੇ ਪਾਰਟੀ ਜਾਂ ਈਵੈਂਟ ’ਚ ਆਉਂਦੀ ਹੈ ਤਾਂ ਉਸ ਦਾ ਅੰਦਾਜ਼ ਕਾਫ਼ੀ ਲਾਈਮਲਾਈਟ ਚੋਰੀ ਕਰਦੀ ਹੈ। ਗੌਰੀ ਖ਼ਾਨ ਬੇਸ਼ੱਕ ਅਦਾਕਾਰਾ ਨਹੀਂ ਪਰ ਉਹ ਖੂਬਸੂਰਤੀ ’ਚ ਅਦਾਕਾਰਾਂ ਦਾ ਮੁਕਾਬਲਾ ਕਰਦੀ ਨਜ਼ਰ ਆਉਂਦੀ ਹੈ।

ਗੌਰੀ ਖ਼ਾਨ ਆਪਣੀ ਲੁੱਕ ਅਤੇ ਸਟਾਈਲ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਸ਼ਾਹਰੁਖ ਦੀ ਬੇਗਮ ਆਪਣੇ ਲੁੱਕ ਕਾਰਨ ਲਾਈਮਲਾਈਟ ’ਚ ਆ ਗਈ ਹੈ।

ਗੌਰੀ ਖ਼ਾਨ ਸ਼ਨੀਵਾਰ ਸ਼ਾਮ ਨੂੰ ਜਿਊਲਰੀ ਕਲੈਕਸ਼ਨ ਲਾਂਚ ਕਰਨ ਪਹੁੰਚੀ ਸੀ। ਇਸ ਦੌਰਾਨ ਹਸੀਨਾ ਦਾ ਲੁੱਕ ਕਲਾਸੀ ਹੋਣ ਦੇ ਨਾਲ-ਨਾਲ ਬੇਹੱਦ ਬੋਲਡ ਵੀ ਨਜ਼ਰ ਆਇਆ। ਗੌਰੀ ਖ਼ਾਨ ਬਲੈਕ ਮੈਕਸੀ ਡਰੈੱਸ ’ਚ ਆਪਣੇ ਆਪਣੀ ਖੂਬਸੂਰਤੀ ਨੂੰ ਫ਼ਲਾਂਟ ਕਰਦੀ ਨਜ਼ਰ ਆਈ। ਇਸ ਦੇ ਨਾਲ ਗੌਰੀ ਖ਼ਾਨ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

ਗੌਰੀ ਨੇ ਹਰੇ ਅਤੇ ਲਾਲ ਸਟੋਨਜ਼ ਵਾਲਾ ਹਾਰ ਪਾਇਆ ਹੈ। ਕੈਮਰੇ ਸਾਹਮਣੇ ਗੌਰੀ ਖ਼ਾਨ ਆਪਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਗੌਰੀ ਖ਼ਾਨ ਨੇ ਆਪਣੀ ਲੁੱਕ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਗੌਰੀ ਖ਼ਾਨ ਦਾ ਹੌਟ ਅੰਦਾਜ਼ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

ਗੌਰੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੌਰੀ ਜਲਦੀ ਹੀ ਕਰਨ ਜੌਹਰ ਦੇ ਚੈਟ ਸ਼ੋਅ ‘ਕੌਫੀ ਵਿਦ ਕਰਨ 7’ ’ਚ ਨਜ਼ਰ ਆਵੇਗੀ। ਗੌਰੀ ਸ਼ੋਅ ’ਚ ਸ਼ਾਹਰੁਖ ਖ਼ਾਨ ਨਾਲ ਨਹੀਂ ਸਗੋਂ ਭਾਵਨਾ ਪਾਂਡੇ, ਸੀਮਾ ਸਚਦੇਵ, ਮਹੀਪ ਕਪੂਰ ਅਤੇ ਨੀਲਮ ਕੋਠਾਰੀ ਸੋਨੀ ਨਾਲ ਨਜ਼ਰ ਆਵੇਗੀ।

The post ਸ਼ਾਹਰੁਖ ਦੀ ਬੇਗਮ ਨੇ ਹੌਟਨੈੱਸ ਦੇ ਬਿਖ਼ੇਰੇ ਜਲਵੇ, ਬਲੈਕ ਮੈਕਸੀ ਡਰੈੱਸ ’ਚ ਗੌਰੀ ਦੀ ਸ਼ਾਨਦਾਰ ਲੁੱਕ appeared first on Ludhiana Live.