sewrage water on road Archives - Ludhiana Live

ਜਲ ਸਪਲਾਈ ਤੇ ਸੀਵਰੇਜ ਪਾਈਪ ਲਾਈਨਾਂ ਦੀ ਲੀਕੇਜ਼ ਦੇ ਰਹੀ ਹੈ ਮਹਾਂਮਾਰੀ ਨੂੰ ਸੱਦਾ
ਮੁੱਲਾਂਪੁਰ (ਲੁਧਿਆਣਾ) : ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੀ ਹਦੂਦ ‘ਚ ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਨੂੰ ਛੱਪੜ ਦੇ ਰੂਪ ਤੋਂ ਕਦੋਂ ਨਿਜ਼ਾਤ ਮਿਲੇਗੀ, ਇਹ ਦੱਸਣਾ ਹਰ ਇਕ ਲਈ ਮੁਸ਼ਕਿਲ ਬਣ ਗਿਆ, ਕਿਉਂਕਿ ਬਰਸਾਤਾਂ ਦੇ ਪਾਣੀ ਤੋਂ ਬਿਨ੍ਹਾਂ ਹੁਣ ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੀ ਜਲ ਸਪਲਾਈ ਤੇ ਸੀਵਰੇਜ ਦਾ ਪਾਣੀ ਪਾਈਪ ਲਾਈਨਾਂ ਦੀ ਥਾਂ ਸੜਕਾਂ ‘ਤੇ ਵਹਿਣਾ ਸ਼ੁਰੂ ਹੋ ਗਿਆ।

ਸਥਾਨਕ ਸਰਕਾਰਾਂ ਬਾਰੇ ਵਿਭਾਗ ਅਧੀਨ ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੇ ਕਈ ਵਾਰਡਾਂ ਅੰਦਰ ਜਲ ਸਪਲਾਈ, ਸੀਵਰੇਜ ਪਾਈਪ ਲਾਈਨ ਦੀ ਕੋਈ ਬਹੁਤੀ ਵਧੀਆ ਹਾਲਤ ਨਹੀਂ। ਜਲ ਸਪਲਾਈ, ਸੀਵਰੇਜ ਬੋਰਡ ਦੇ ਐੱਸ. ਡੀ. ਓ ਜਾਂ ਕਿਸੇ ਹੋਰ ਅਧਿਕਾਰੀ ਨਾਲ ਜਲ ਸਪਲਾਈ, ਸੀਵਰੇਜ ਵਿਗੜੀ ਹਾਲਤ ਬਾਰੇ ਫ਼ੋਨ ਜ਼ਰੀਏ ਗੱਲਬਾਤ ਦੀ ਕੋਸ਼ਿਸ਼ ਹੁੰਦੀ ਹੈ ਤਾਂ ਅੱਜ ਸ਼ਾਮ ਤੱਕ ਠੀਕ ਹੋ ਜਾਵੇਗਾ, ਕਹਿ ਕੇ ਟਾਲ ਦਿੱਤਾ ਜਾਂਦਾ ਹੈ।

ਮੰਡੀ ਮੁੱਲਾਂਪੁਰ ਦਾਖਾ ਸੀਵਰੇਜ ਪਾਈਪ ਲਾਈਨ ਦੀ ਥਾਂ-ਥਾਂ ਲੀਕੇਜ ਹੋਣ ਨਾਲ ਕਈ ਥਾਵਾਂ ‘ਤੇ ਲੋਕਾਂ ਦੇ ਪੀਣ ਵਾਲਾ ਪਾਣੀ ਵੀ ਦੂਸ਼ਿਤ ਪਾਇਆ ਗਿਆ। ਹੁਣ ਰਸਤਿਆਂ ‘ਤੇ ਖੜ੍ਹੇ ਇਸ ਪਾਣੀ ਨਾਲ ਸ਼ਹਿਰੀਆਂ ‘ਤੇ ਡੇਂਗੂ ਦਾ ਖ਼ਤਰਾ ਵੀ ਮੰਡਰਾਉਣ ਲੱਗ ਪਿਆ, ਪਰ ਜਲ ਸਪਲਾਈ ਸੀਵਰੇਜ ਬੋਰਡ ਦਾ ਲੁਧਿਆਣਾ ਬੈਠਾ ਐੱਸ. ਡੀ. ਓ. ਆਪਣੇ ਸੀਵਰਮੈਨਾਂ ਦੁਆਰਾ ਕੰਮ ਕਰਵਾਉਣ ਲਈ ਪੂਰੀ ਤਰ੍ਹਾਂ ਸੰਜੀਦਾ ਨਹੀਂ।

The post ਜਲ ਸਪਲਾਈ ਤੇ ਸੀਵਰੇਜ ਪਾਈਪ ਲਾਈਨਾਂ ਦੀ ਲੀਕੇਜ਼ ਦੇ ਰਹੀ ਹੈ ਮਹਾਂਮਾਰੀ ਨੂੰ ਸੱਦਾ appeared first on Ludhiana Live.

ਗੋਬਿੰਦਗੜ੍ਹ ‘ਚ ਸੀਵਰੇਜ ਓਵਰਫਲੋ ਤੋਂ ਲੋਕ ਪ੍ਰੇਸ਼ਾਨ, ਪਾਣੀ ‘ਚ ਡੁੱਬੀ ਮੁੱਖ ਸੜਕ
ਲੁਧਿਆਣਾ : ਇਨ੍ਹੀਂ ਦਿਨੀਂ ਸੀਵਰੇਜ ਓਵਰਫਲੋਅ ਹੋਣ ਕਾਰਨ ਗੋਬਿਦਗੜ੍ਹ ਇਲਾਕੇ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਆਲੇ-ਦੁਆਲੇ ਦੀਆਂ ਕੁਝ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਵੀ ਸੀਵਰੇਜ ‘ਚ ਛੱਡਿਆ ਜਾ ਰਿਹਾ ਹੈ ਅਤੇ ਇਹ ਪਾਣੀ ਮੇਨ ਰੋਡ ‘ਤੇ ਹੀ ਜਮ੍ਹਾ ਹੋ ਰਿਹਾ ਹੈ। ਇਸ ਸਮੇਂ ਗੋਬਿਦਗੜ੍ਹ ਮੁੱਖ ਮਾਰਗ ਤੇ ਕਿਤੇ ਦੋ ਤੋਂ ਤਿੰਨ ਫੁੱਟ ਪਾਣੀ ਜਮ੍ਹਾ ਹੋ ਗਿਆ ਹੈ।

ਅਹਿਮ ਗੱਲ ਇਹ ਹੈ ਕਿ ਤਿੰਨ ਮਹੀਨੇ ਪਹਿਲਾਂ ਬਣੀ ਇਸ ਸੜਕ ਤੇ ਪਾਣੀ ਜਮ੍ਹਾ ਹੋਣ ਕਾਰਨ ਟੋਏ ਬਣ ਗਏ ਹਨ। ਮਜਬੂਰੀ ਚ ਲੋਕ ਵੀ ਇਸ ਕੈਮੀਕਲ ਵਾਲੇ ਪਾਣੀ ਚੋਂ ਲੰਘਣ ਲਈ ਮਜਬੂਰ ਹਨ। ਸੋਮਵਾਰ ਨੂੰ ਗੋਬਿਦਗੜ੍ਹ ਮੇਨ ਰੋਡ ਦੇ ਦੁਕਾਨਦਾਰਾਂ ਨੇ ਵਿਰੋਧ ਕੀਤਾ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ। ਸੋਨੂੰ ਮੈਡੀਕਲ ਸਟੋਰ ਦੇ ਸੰਚਾਲਕ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਇਕ ਪਾਸੇ ਤਾਂ ਲੋਕ ਸੀਵਰੇਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਦੂਜੇ ਪਾਸੇ ਕੁਝ ਫੈਕਟਰੀ ਮਾਲਕ ਵੀ ਸੀਵਰੇਜ ‘ਚ ਕੈਮੀਕਲ ਯੁਕਤ ਪਾਣੀ ਛੱਡ ਰਹੇ ਹਨ।

ਮਾਰਕੀਟ ਦੇ ਮਨੋਜ ਪਾਲ, ਨਗੇਂਦਰ ਕੁਮਾਰ, ਜਤਿੰਦਰ ਚਾਵਰੀਆ, ਜੋਨੀ ਚਾਵਲਾ, ਆਸ਼ੀਸ਼, ਅਨੁਜ, ਰਾਮ ਭਰੋਸੇ, ਰਾਜੂ, ਸਤਿਅਮ ਕੁਮਾਰ ਨੇ ਦੱਸਿਆ ਕਿ ਕਾਂਗਰਸ ਇੰਚਾਰਜ ਸਤਵਿੰਦਰ ਬਿੱਟੀ ਨੇ ਤਿੰਨ ਮਹੀਨੇ ਪਹਿਲਾਂ ਸੜਕ ਦਾ ਉਦਘਾਟਨ ਕੀਤਾ ਸੀ। ਹੁਣ ਇਸ ਸੜਕ ‘ਤੇ ਤਿੰਨ ਤੋਂ ਚਾਰ ਫੁੱਟ ਤੱਕ ਟੋਏ ਪੈ ਗਏ ਹਨ। ਸੜਕ ‘ਤੇ ਸੀਵਰੇਜ ਦਾ ਇਕੱਠਾ ਹੋਇਆ ਪਾਣੀ ਹੋਰ ਵੀ ਬਦਤਰ ਬਣਾ ਰਿਹਾ ਹੈ।

The post ਗੋਬਿੰਦਗੜ੍ਹ ‘ਚ ਸੀਵਰੇਜ ਓਵਰਫਲੋ ਤੋਂ ਲੋਕ ਪ੍ਰੇਸ਼ਾਨ, ਪਾਣੀ ‘ਚ ਡੁੱਬੀ ਮੁੱਖ ਸੜਕ appeared first on Ludhiana Live.

ਜਮਾਲਪੁਰ ਸੀਵਰੇਜ ਟਰੀਟਮੈਂਟ ਪਲਾਂਟ ਦੀਆਂ ਮੋਟਰਾਂ ਖ਼ਰਾਬ, ਕਈ ਇਲਾਕਿਆਂ ‘ਚ ਭਰਿਆ ਬਦਬੂਦਾਰ ਪਾਣੀ
ਲੁਧਿਆਣਾ : ਸ਼ਹਿਰ ‘ਚੋਂ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਜਮਾਲਪੁਰ ਵਿਖੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਥਾਪਿਤ ਕੀਤੇ ਸੀਵਰੇਜ ਟਰੀਟਮੈਂਟ ਪਲਾਂਟ ਦੀਆਂ ਮੋਟਰਾਂ ਖ਼ਰਾਬ ਹੋ ਜਾਣ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ, ਜਿਸ ਕਾਰਨ ਜਮਾਲਪੁਰ, ਭਾਮੀਆਂ ਰੋਡ ਦੀਆਂ ਦਰਜਨਾਂ ਕਾਲੋਨੀਆਂ ਵਿਚ ਸੀਵਰੇਜ਼ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ।

ਜਿਸ ਕਾਰਨ ਲੋਕ ਬਦਬੂ ਭਰੇ ਮਾਹੌਲ ਵਿਚ ਰਹਿਣ ਨੂੰ ਮਜ਼ਬੂਰ ਹੋਣ ਤੋਂ ਇਲਾਵਾ ਬਿਮਾਰੀ ਫੈਲਣ ਤੋਂ ਡਰੇ ਹੋਏ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 3 ਦਿਨ ਤੋਂ ਸੀਵਰੇਜ਼ ਦਾ ਪਾਣੀ ਓਵਰਫਲੋਅ ਹੋਕੇ ਸੜਕਾਂ, ਗਲੀਆਂ ਵਿਚ ਪੈ ਰਿਹਾ ਹੈ।

ਇਸ ਸਬੰਧੀ ਸੰਪਰਕ ਕਰਨ ‘ਤੇ ਓ. ਐਂਡ ਐਮ. ਸੈਲ ਦੇ ਨਿਗਰਾਨ ਇੰਜੀਨੀਅਰ ਰਣਬੀਰ ਸਿੰਘ ਨੇ ਦੱਸਿਆ ਕਿ ਸੀਵਰੇਜ਼ ਟਰੀਟਮੈਂਟ ਪਲਾਂਟ ਦੇ ਡਿਸਪੋਜਲ ਪੰਪ (ਮੋਟਰਾਂ) ਵਿਚ ਤਕਨੀਕੀ ਖਰਾਬੀ ਆ ਜਾਣ ਕਾਰਨ ਨੀਵੇਂ ਇਲਾਕਿਆਂ ਵਿਚ ਸੀਵਰੇਜ਼ ਦਾ ਗੰਦਾ ਪਾਣੀ ਭਰ ਗਿਆ ਸੀ। ਉਨ੍ਹਾਂ ਦੱਸਿਆ ਕਿ ਮੋਟਰਾਂ ਠੀਕ ਕਰਾ ਲਈਆਂ ਗਈਆਂ ਹਨ। ਮੋਟਰਾਂ ਫਿਟ ਕਰਕੇ ਪਾਣੀ ਦੀ ਨਿਕਾਸੀ ਕਰਾਈ ਜਾਵੇਗੀ।

The post ਜਮਾਲਪੁਰ ਸੀਵਰੇਜ ਟਰੀਟਮੈਂਟ ਪਲਾਂਟ ਦੀਆਂ ਮੋਟਰਾਂ ਖ਼ਰਾਬ, ਕਈ ਇਲਾਕਿਆਂ ‘ਚ ਭਰਿਆ ਬਦਬੂਦਾਰ ਪਾਣੀ appeared first on Ludhiana Live.

ਰਾਹੋਂ ਰੋਡ ਦੀ ਖਸਤਾ ਹਾਲਤ ਦੇ ਕਾਰਨ ਰਾਹਗੀਰ ਬਹੁਤ ਹੀ ਦੁਖੀ ਤੇ ਪ੍ਰੇਸ਼ਾਨ
ਲੁਧਿਆਣਾ : ਰਾਹੋਂ ਰੋਡ ਦੀ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਦੇ ਕਾਰਨ ਰਾਹਗੀਰ ਬਹੁਤ ਹੀ ਦੁਖੀ ਤੇ ਪ੍ਰੇਸ਼ਾਨ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਸਰਕਲ ਮੱਤੇਵਾੜਾ ਦੇ ਪ੍ਰਧਾਨ ਸਰਬਜੀਤ ਸਿੰਘ ਸਾਬੀ ਨੇ ਦੱਸਿਆ ਕਿ ਵੈਸੇ ਤਾਂ ਸਾਰੀ ਹੀ ਰਾਹੋਂ ਰੋਡ ਦਾ ਬਹੁਤ ਹੀ ਬੁਰਾ ਹਾਲ ਹੈ।

ਮੰਗਲੀ ਟਾਂਡਾ ਦੇ ਕੋਲ ਸੜਕ ‘ਤੇ ਡੂੰਘੇ-ਡੂੰਘੇ ਟੋਏ ਪਏ ਹਨ, ਥੋੜ੍ਹੀ ਜਿਹੀ ਬਾਰਿਸ਼ ਪੈਣ ਨਾਲ ਹੀ ਇਨ੍ਹਾਂ ਟੋਇਆਂ ‘ਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਇਸ ਸੜਕ ‘ਤੇ ਸੀਵਰੇਜ ਪਾਇਆ ਗਿਆ ਸੀ, ਪਰ ਕਾਂਗਰਸ ਸਰਕਾਰ ਬਣਦਿਆਂ ਹੀ ਇਸ ਸੜਕ ਦਾ ਕੰਮ ਬੰਦ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਡੂੰਘੇ-ਡੂੰਘੇ ਟੋਇਆਂ ਕਾਰਨ ਵਾਹਨ ਚਾਲਕ ਵੀ ਰੋਜ਼ਾਨਾ ਹੀ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਇਸ ਮੌਕੇ ਗਿਆਨੀ ਅਵਤਾਰ ਸਿੰਘ ਮੰਗਲੀ, ਸੁਖਦੇਵ ਸਿੰਘ ਜੀਵਨਪੁਰ, ਗੁਰਦੀਪ ਸਿੰਘ ਜੀਵਨਪੁਰ, ਬੱਬਲ ਮੰਗਲੀ, ਕੁਲਵਿੰਦਰ ਢਿੱਲੋਂ, ਫਕੀਰ ਚੰਦ ਮੰਗਲੀ, ਕੁਲਦੀਪ ਸਿੰਘ ਦਰਜੀ, ਗੁਰਮੁਖ ਸਿੰਘ ਆਦਿ ਵੀ ਹਾਜ਼ਰ ਸਨ।

The post ਰਾਹੋਂ ਰੋਡ ਦੀ ਖਸਤਾ ਹਾਲਤ ਦੇ ਕਾਰਨ ਰਾਹਗੀਰ ਬਹੁਤ ਹੀ ਦੁਖੀ ਤੇ ਪ੍ਰੇਸ਼ਾਨ appeared first on Ludhiana Live.