sewrage connection Archives - Ludhiana Live

ਕੱਟੇ ਜਾ ਰਹੇ ਨੇ ਅਣਅਧਿਕਾਰਤ ਕਾਲੋਨੀਆਂ ਤੇ ਸੀਵਰੇਜ ਦੇ ਕੁਨੈਕਸ਼ਨ
ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਲਗਾਤਾਰ ਹੀ ਅਣਅਧਿਕਾਰਤ ਕਾਲੋਨੀਆਂ ‘ਤੇ ਪੀਲਾ ਪੰਜਾਂ ਚਲਾਇਆ ਜਾ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਹੋਣ ‘ਤੇ ਜ਼ੋਰਦਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸਥਿਤ ਅਣਅਧਿਕਾਰਤ ਕਾਲੋਨੀਆਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ।

ਜ਼ੋਨ ਬੀ ਤੇ ਸੀ ਦੇ ਵੱਖ-ਵੱਖ ਇਲਾਕਿਆਂ ‘ਚ ਨਗਰ ਨਿਗਮ ਦੀ ਟੀਮ ਵਲੋਂ ਜੇ. ਸੀ. ਬੀ. ਚਲਾ ਕੇ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਭਾਵੇਂ ਕਿ ਇਨ੍ਹਾਂ ਕਾਰਵਾਈਆਂ ਦੌਰਾਨ ਨਿਗਮ ਨੂੰ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪੈਦਾ ਹੈ, ਪਰ ਇਸ ਦੇ ਬਾਵਜੂਦ ਵੀ ਕਾਰਵਾਈਆਂ ਜਾਰੀ ਹਨ। ਅਣਅਧਿਕਾਰਤ ਕਾਲੋਨੀਆਂ ਦਾ ਮੁੱਦਾ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਹੈ, ਜਿਸ ਦੇ ਚੱਲਦਿਆਂ ਨਗਰ ਨਿਗਮ ਨੂੰ ਲੋਕਾਂ ਦੀ ਨੁਕਤਾਚੀਨੀ ਦਾ ਸਾਹਮਣਾ ਵੀ ਕਰਨਾ ਪੈਦਾ ਹੈ।

ਨਗਰ ਨਿਗਮ ਸਦਨ ਦੀਆਂ ਬੈਠਕਾਂ ‘ਚ ਵੀ ਅਨੇਕਾਂ ਕੌਂਸਲਰ ਵਲੋਂ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ। ਨਗਰ ਨਿਗਮ ਦੀ ਓ. ਐਂਡ ਐਮ. ਸ਼ਾਖਾ ਵਲੋਂ ਵੱਖ-ਵੱਖ ਅਣਅਧਿਕਾਰਤ ਕਾਲੋਨੀਆਂ ‘ਚ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਗਏ।

The post ਕੱਟੇ ਜਾ ਰਹੇ ਨੇ ਅਣਅਧਿਕਾਰਤ ਕਾਲੋਨੀਆਂ ਤੇ ਸੀਵਰੇਜ ਦੇ ਕੁਨੈਕਸ਼ਨ appeared first on Ludhiana Live.

ਲੁਧਿਆਣਾ ਨਗਰ ਨਿਗਮ ਨੇ ਨਾਜਾਇਜ਼ ਸੀਵਰੇਜ ਕੁਨੈਕਸ਼ਨਾਂ ਖ਼ਿਲਾਫ਼ ਕੀਤੀ ਕਾਰਵਾਈ, ਦੋ ਕਾਲੋਨੀਆਂ ‘ਚ ਕੱਟੇ ਕੁਨੈਕਸ਼ਨ
ਲੁਧਿਆਣਾ : ਨਗਰ ਨਿਗਮ ਵੱਲੋਂ ਜ਼ੋਨ ਸੀ ਵਲੋਂ ਨਾਜਾਇਜ਼ ਸੀਵਰੇਜ ਕੁਨੈਕਸ਼ਨਾਂ ਤਹਿਤ ਕਾਰਵਾਈ ਕਰਦਿਆਂ ਦੋ ਗੈਰ-ਕਾਨੂੰਨੀ ਕਲੋਨੀਆਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਇਹ ਦੋਵੇਂ ਕਾਲੋਨੀਆਂ ਨਿਗਮ ਦੀ ਹੱਦ ਤੋਂ ਬਾਹਰ ਸਨ, ਪਰ ਸੀਵਰੇਜ ਲਾਈਨ ਨਾਜਾਇਜ਼ ਤੌਰ ‘ਤੇ ਨਿਗਮ ਨਾਲ ਜੋੜੀ ਹੋਈ ਸੀ। ਨਿਗਮ ਦੀ ਇਸ ਕਾਰਵਾਈ ਨਾਲ ਨਾਜਾਇਜ਼ ਕਾਲੋਨੀ ਵਿਚ ਘਰ ਬਣਾਉਣ ਵਾਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਓ ਐਂਡ ਐੱਮ ਬ੍ਰਾਂਚ ਦੇ ਐੱਸ ਈ ਰਵਿੰਦਰ ਗਰਗ ਨੇ ਦੱਸਿਆ ਕਿ ਜ਼ੋਨ ਸੀ ‘ਚ ਤਾਇਨਾਤ ਹਰਬੀਰ ਸਿੰਘ ਦੀ ਟੀਮ ਨੇ ਬੁਲਾਰਾ ਰੋਡ ‘ਤੇ ਦੋ ਕਾਲੋਨੀਆਂ ਵੱਲੋਂ ਨਿਗਮ ਦੀ ਮੇਨ ਸੀਵਰੇਜ ਲਾਈਨ ਨਾਲ ਨਾਜਾਇਜ਼ ਤੌਰ ‘ਤੇ ਕੁਨੈਕਸ਼ਨ ਜੋੜਿਆ ਸੀ। ਇਸ ਦੇ ਲਈ ਨਿਗਮ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਇਥੋਂ ਤਕ ਕਿ ਨਿਗਮ ਨੂੰ ਕੋਈ ਸ਼ੇਅਰਿੰਗ ਚਾਰਜ ਵੀ ਨਹੀਂ ਦਿੱਤੇ ਗਏ ਸਨ। ਨਿਗਮ ਵੱਲੋਂ ਨਾਜਾਇਜ਼ ਕਾਲੋਨੀਆਂ ਖਿਲਾਫ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।

ਕਾਲੋਨਾਈਜ਼ਰ ਪਹਿਲਾਂ ਪਲਾਟ ਖਰੀਦਣ ਲਈ ਆਉਣ ਵਾਲੇ ਲੋਕਾਂ ਨੂੰ ਫਸਾਉਣ ਲਈ ਕੱਟੀ ਗਈ ਨਾਜਾਇਜ਼ ਕਾਲੋਨੀ ਵਿਚ ਚਾਰ ਤੋਂ ਪੰਜ ਘਰ ਬਣਾਉਂਦਾ ਹੈ। ਇਸ ਨਾਲ ਪਲਾਟ ਖਰੀਦਣ ਆਉਣ ਵਾਲੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਸਕਦਾ ਹੈ ਕਿ ਇਨ੍ਹਾਂ ਲੋਕਾਂ ਨੇ ਵੀ ਇਥੇ ਜ਼ਮੀਨ ਲੈ ਕੇ ਆਪਣਾ ਘਰ ਬਣਾਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇੱਥੇ ਇਸ ਤੋਂ ਸਸਤਾ ਕੁਝ ਵੀ ਨਹੀਂ ਹੋਵੇਗਾ। ਕੁਝ ਥਾਵਾਂ ਤੇ ਕਾਲੋਨਾਈਜ਼ਰ ਨੇ ਖੁਦ ਬਿਜਲੀ ਦੇ ਖੰਭੇ ਲਗਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।

The post ਲੁਧਿਆਣਾ ਨਗਰ ਨਿਗਮ ਨੇ ਨਾਜਾਇਜ਼ ਸੀਵਰੇਜ ਕੁਨੈਕਸ਼ਨਾਂ ਖ਼ਿਲਾਫ਼ ਕੀਤੀ ਕਾਰਵਾਈ, ਦੋ ਕਾਲੋਨੀਆਂ ‘ਚ ਕੱਟੇ ਕੁਨੈਕਸ਼ਨ appeared first on Ludhiana Live.

ਸੀ.ਈ.ਟੀ.ਪੀ. ਦੀ ਲਾਈਨ ਨਾਲ ਸੀਵਰੇਜ ਕੁਨੈਕਸ਼ਨ ਜੋੜਨ ਦੀ ਕਾਰਵਾਈ ਨਹੀਂ
ਲੁਧਿਆਣਾ :   ਪੰਜਾਬ ਡਾਇਰਜ਼ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਿਕਾਇਤ ’ਚ ਇਹ ਮੁੱਦਾ ਉਠਾਇਆ ਗਿਆ ਸੀ ਕਿ ਬੁੱਢੇ ਡਰੇਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਤਹਿਤ ਤਾਜਪੁਰ ਰੋਡ ’ਤੇ ਲਗਾਏ ਗਏ ਸੀ.ਈ.ਟੀ.ਪੀ ਨੂੰ ਜਾਣ ਵਾਲੀ ਲਾਈਨ ਵਿੱਚ ਜਮਾਲਪੁਰ ਨੇੜੇ ਕੁਝ ਵਿਅਕਤੀਆਂ ਨੇ ਸੀਵਰੇਜ ਦਾ ਗੰਦਾ ਪਾਣੀ ਨਜਾਇਜ਼ ਤੌਰ ’ਤੇ ਸੁੱਟ ਦਿੱਤਾ ਹੈ, ਜਿਸ ਕਾਰਨ ਅਜਿਹਾ ਹੋ ਰਿਹਾ ਹੈ।

ਰਸਾਇਣਕ ਯੁਕਤ ਪਾਣੀ ਨੂੰ ਘਰੇਲੂ ਰਹਿੰਦ-ਖੂੰਹਦ ਤੱਕ ਪਹੁੰਚਣ ਤੋਂ ਸਾਫ਼ ਕਰਨ ਦਾ ਟੀਚਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਭੇਜੇ ਪੱਤਰ ’ਚ ਨਾਜਾਇਜ਼ ਤੌਰ ’ਤੇ ਸੀਵਰੇਜ ਦੇ ਕੁਨੈਕਸ਼ਨ ਕੱਟਣ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

ਹਾਲਾਂਕਿ ਇਸ ਤਰ੍ਹਾਂ ਸੀਵਰੇਜ ਦਾ ਕੁਨੈਕਸ਼ਨ ਕੱਟਣ ਲਈ ਪੀ.ਡੀ.ਏ. ਕੌਂਸਲਰ ਪਤੀ ’ਤੇ ਦੋਸ਼ ਲਗਾ ਰਹੀ ਹੈ, ਜਦੋਂਕਿ ਕੌਂਸਲਰ ਪਤੀ ਨੇ ਇਲਾਕੇ ਦੇ ਰਹਿਣ ਵਾਲੇ ਲੋਕਾਂ ’ਤੇ ਦੋਸ਼ ਲਾਇਆ ਹੈ, ਜਿਨ੍ਹਾਂ ਨੇ ਨਾਜਾਇਜ਼ ਕੁਨੈਕਸ਼ਨ ਕੱਟਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਸੀ।

ਜਿਥੋਂ ਤੱਕ ਨਗਰ ਨਿਗਮ ਦੀ ਕਾਰਵਾਈ ਦਾ ਸਬੰਧ ਹੈ ਓ ਐਂਡ ਐੱਮ ਸੈੱਲ ਦੇ ਐੱਸ.ਈ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੀ.ਡੀ.ਏ. ਵੱਲੋਂ ਲਾਈਨ ਵਿਛਾਈ ਗਈ ਹੈ ਜਿਸ ਵਿੱਚ ਪੁਲਸ ਦੀ ਮਦਦ ਨਾਲ ਉਨ੍ਹਾਂ ਵੱਲੋਂ ਨਾਜਾਇਜ਼ ਕਟਾਈ ਕੀਤੀ ਜਾਣੀ ਹੈ।

The post ਸੀ.ਈ.ਟੀ.ਪੀ. ਦੀ ਲਾਈਨ ਨਾਲ ਸੀਵਰੇਜ ਕੁਨੈਕਸ਼ਨ ਜੋੜਨ ਦੀ ਕਾਰਵਾਈ ਨਹੀਂ appeared first on Ludhiana Live.