sevan cror Archives - Ludhiana Live

ਪੰਜਾਬੀ ਮੁੰਡੇ ਨੇ ‘ਕੌਣ ਬਣੇਗਾ ਕਰੋੜਪਤੀ’ ‘ਚ 1 ਕਰੋੜ ਜਿੱਤੇ, ਹੁਣ 7 ਕਰੋੜ ਦੇ ਸਵਾਲ ਦੀ ਕਰ ਰਿਹਾ ਤਿਆਰੀ
ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਨੌਜਵਾਨ ਜਸਕਰਨ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ’ ਟੀਵੀ ਸ਼ੋਅ ਵਿਚ ਇਕ ਕਰੋੜ ਰੁਪਏ ਜਿੱਤ ਲਏ ਹਨ ਤੇ ਹੁਣ 7 ਕਰੋੜ ਰੁਪਏ ਦੇ ਸਵਾਲ ਲਈ ਤਿਆਰੀ ਕਰ ਰਿਹਾ ਹੈ। ਜਸਕਰਨ ਇਸ ਸੀਜ਼ਨ ਦਾ ਪਹਿਲਾ ਪ੍ਰਤੀਯੋਗੀ ਹੈ ਜੋ 7 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚ ਸਕਿਆ ਹੈ।

ਦੱਸ ਦੇਈਏ ਕਿ ਜਸਕਰਨ ਸਿੰਘ ਦੀ ਉਮਰ 21 ਸਾਲ ਹੈ। ਜਸਕਰਨ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿਚ ਬੀਐੱਸਸੀ ਦਾ ਵਿਦਿਆਰਥੀ ਹੈ ਤੇ ਉਸ ਦਾ ਪਿੰਡ ਖਾਲੜਾ ਵਿਚ ਹੈ। ਜਸਕਰਨ ਦੇ ਪਿਤਾ ਕੇਟਰਿੰਗ ਦਾ ਕੰਮ ਕਰਦੇ ਹਨ ਤੇ ਮਾਤਾ ਹਾਊਸ ਵਾਈਫ ਹੈ। ਘਰ ਵਿਚ ਇਕ ਭੈਣ ਤੇ ਛੋਟਾ ਭਰਾ ਹੈ। 1 ਕਰੋੜ ਜਿੱਤਣ ਤੋਂ ਬਾਅਦ ਜਸਕਰਨ ਕਾਫੀ ਖੁਸ਼ ਹੈ ਤੇ ਉਸ ਨੂੰ ਉਮੀਦ ਹੈ ਕਿ ਉਹ 7 ਕਰੋੜ ਦਾ ਜਵਾਬ ਦੇ ਦੇਵੇਗਾ।

The post ਪੰਜਾਬੀ ਮੁੰਡੇ ਨੇ ‘ਕੌਣ ਬਣੇਗਾ ਕਰੋੜਪਤੀ’ ‘ਚ 1 ਕਰੋੜ ਜਿੱਤੇ, ਹੁਣ 7 ਕਰੋੜ ਦੇ ਸਵਾਲ ਦੀ ਕਰ ਰਿਹਾ ਤਿਆਰੀ appeared first on Ludhiana Live.