senior citizen died Archives - Ludhiana Live

ਬਜ਼ੁ/ਰਗ ਨੂੰ ਐਕਟਿਵਾ ਸਣੇ ਘੜੀ/ਸਦੀ ਲੈ ਗਈ High Speed ਬੱਸ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ
ਲੁਧਿਆਣਾ : ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਵਾਪਰੇ ਭਿਆ/ਨਕ ਹਾ/ਦਸੇ ਦੌਰਾਨ ਬਜ਼ੁਰਗ ਵਿਅਕਤੀ ਦੀ ਮੌ/ਤ ਹੋ ਗਈ। ਮ੍ਰਿਤ/ਕ ਦੀ ਪਛਾਣ ਚਰਨਜੀਤ ਸਿੰਘ ਵੱਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬਜ਼ੁਰਗ ਚਰਨਜੀਤ ਸਿੰਘ ਐਕਟਿਵਾ ‘ਤੇ ਸਵਾਰ ਸੀ, ਜਿਸ ਨੂੰ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਬਜ਼ੁਰਗ ਸੜਕ ‘ਤੇ ਡਿੱਗ ਗਿਆ।

ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਈਵਰ ਕੋਲੋਂ ਬ੍ਰੇਕ ਨਹੀਂ ਲੱਗੀ, ਜਿਸ ਕਾਰਨ ਉਹ ਬਜ਼ੁਰਗ ਨੂੰ ਕਰੀਬ 15 ਫੁੱਟ ਤੱਕ ਐਕਟਿਵਾ ਸਮੇਤ ਘੜੀਸਦਾ ਹੋਇਆ ਲੈ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਦਰ/ੜ ਦਿੱਤਾ। ਇਸ ਕਾਰਨ ਲਾ/ਸ਼ ਦੇ ਕਈ ਟੁ/ਕੜੇ ਹੋ ਗਏ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ‘ਤੇ ਪਹੁੰਚੀ। ਪੁਲਸ ਨੇ ਲਾ/ਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਇਸ ਹਾਦਸੇ ਕਾਰਨ ਰੋਡ ‘ਤੇ ਵੀ ਭਾਰੀ ਜਾਮ ਲੱਗ ਗਿਆ, ਜਿਸ ਨੂੰ ਖੁਲਵਾ ਦਿੱਤਾ ਗਿਆ ਹੈ।

The post ਬਜ਼ੁ/ਰਗ ਨੂੰ ਐਕਟਿਵਾ ਸਣੇ ਘੜੀ/ਸਦੀ ਲੈ ਗਈ High Speed ਬੱਸ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ appeared first on Ludhiana Live.