seminar for teachers Archives - Ludhiana Live

ਸਪਰਿੰਗ ਡੇਲ ਦੇ ਟੀਚਿੰਗ ਸਟਾਫ਼ ਲਈ ਲਗਾਏ ਗਏ ਊਰਜਾਤਮਕ ਤੇ ਗੁਣਾਤਮਕ ਸੈਮੀਨਾਰ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਸਮੂਹ ਸਟਾਫ਼ ਲਈ ਊਰਜਾਤਮਕ ਤੇ ਗੁਣਾਤਮਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉੱਘੇ ਕਾਊਂਸਲਰ ਡਾਕਟਰ ਸ਼ਵੇਤਾ ਚੋਪੜਾ ਨੇ ਬੈਲੇਸਿੰਗ ਪਰਸਨਲ ਐਂਡ ਪ੍ਰੋਫੈਸ਼ਨਲ ਲਾਇਫ਼ ‘ਤੇ ਅਧਿਆਪਕਾਂ ਨਾਲ਼ ਆਪਣੇ ਵਿਚਾਰ ਸਾਂਝੇ ਕਰਕੇ ਉਨ੍ਹਾਂ ਨੂੰ ਨਿੱਜੀ ਅੱਤੇ ਕੰਮਕਾਜੀ ਜ਼ਿੰਦਗੀ ਵਿੱਚ ਤਾਲਮੇਲ ਸਥਾਪਿਤ ਕਰਨ ਲਈ ਪ੍ਰੇਰਿਆ।

ਸਕੂਲ ਕਾਊਂਸਲਰ ਡਾਕਟਰ ਗੁਰਪ੍ਰੀਤ ਨੇ ਬਹੁਤ ਗੰਭੀਰ ਵਿਸ਼ੇ ਫੀ਼ਅਰ ਐਂਡ ਰਿਸਪੈਕਟ, ਸਕੂਲ ਵਾਤਾਵਰਨ, ਬੱਚਿਆਂ ਅਤੇ ਅਧਿਆਪਕਾਂ ਵਿਚਕਾਰਲੇ ਆਪਸੀ ਸੰਬੰਧ ਵਿਸ਼ਿਆਂ ਉੱਤੇ ਅਧਿਆਪਕਾਂ ਨਾਲ਼ ਆਪਣੇ ਵਿਚਾਰ ਸਾਂਝੇ ਕਰਕੇ ਉਹਨਾਂ ਨੂੰ ਆਪਣੀ ਅਧਿਆਪਨ ਵਿਧੀ ਨੂੰ ਹੋਰ ਜ਼ਿਆਦਾ ਨਿਖੇਰਨ ਲਈ ਪ੍ਰੇਰਿਆ। ਸੈਮੀਨਾਰ ਦੌਰਾਨ ‘ਮਾਇੰਡਫੁ਼ਲਨੈੱਸ’ ਵਿਸ਼ੇ ਉੱਪਰ ਸ੍ਰੀਮਤੀ ਪ੍ਰਿਅੰਕਾ ਦੁਆਰਾ ਅਧਿਆਪਕਾਂ ਨੂੰ ਵੱਖ-ਵੱਖ ਉਦਾਹਰਣਾਂ ਦੇ ਕੇ ਅਤੇ ਵੱਖ- ਵੱਖ ਗਤੀਵਿਧੀਆਂ ਰਾਹੀਂ ਸਕਾਰਾਤਮਕ ਊਰਜਾ ਨੂੰ ਆਪਣੇ ਜੀਵਨ ਵਿੱਚ ਪ੍ਰਯੋਗ ਵਿੱਚ ਲਿਆਉਣ ਲਈ ਪ੍ਰੇਰਿਆ ਗਿਆ।

ਇਸ ਦੌਰਾਨ ਸਾਰੇ ਅਧਿਆਪਕਾਂ ਨੇ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਕਈ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਆਏ ਹੋਏ ਕਾਊਂਸਲਰਜ਼ ਨੇ ਬਹੁਤ ਤਰਕ ਅਤੇ ਦਲੀਲ ਦੇ ਨਾਲ਼ ਜਵਾਬ ਵੀ ਦਿੱਤੇ। ਸੈਮੀਨਾਰ ਦੌਰਾਨ ਅਧਿਆਪਕਾਂ ਨੇ ਕਠਿਨ ਤੋਂ ਕਠਿਨ ਪਰਿਸਥਿਤੀਆਂ ਵਿੱਚੋਂ ਕਿਵੇਂ ਬਾਹਰ ਨਿਕਲਿਆ ਜਾਵੇ ਦੇ ਗੁਰ ਵੀ ਸਿੱਖੇ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਕਿਹਾ ਕਿ ਅਜਿਹੇ ਸੈਮੀਨਾਰ ਅਧਿਆਪਕਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ ਕਿਉਂਕਿ ਅਜਿਹੇ ਸੈਮੀਨਾਰ ਦੌਰਾਨ ਅਸੀਂ ਅਜਿਹੀਆਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਢਾਲਦੇ ਹਾਂ ਜਿਨ੍ਹਾਂ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ।

The post ਸਪਰਿੰਗ ਡੇਲ ਦੇ ਟੀਚਿੰਗ ਸਟਾਫ਼ ਲਈ ਲਗਾਏ ਗਏ ਊਰਜਾਤਮਕ ਤੇ ਗੁਣਾਤਮਕ ਸੈਮੀਨਾਰ appeared first on Ludhiana Live.

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਲਗਾਇਆ ਸਮਰ ਕੈੰਪ
ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ. ਸਕੂਲ, ਸੰਧੂ ਨਗਰ, ਲੁਧਿਆਣਾ ਵਿੱਚ ਚਲ ਰਹੇ ਸਮਰ ਕੈੰਪ ‘ਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਹੀ ਖ਼ੁਸੀ ਪੁਰਵਕ ਸਕੂਲ ਦੀ ਸਾਰੀ ਗਤੀਵਿਧੀਆਂ ਵਿੱਚ ਭਾਗ ਲਿਆ । ਇਸ ਦੌਰਾਨ ਅਧਿਆਪਕਾ ਲਈ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ । ਜਿਸ ਦਾ ਮੁੱਖ ਵਿਸ਼ਾ Modern Method of teaching ਸੀ । ਸੈਮੀਨਾਰ ਦਾ ਸਮਾਗਮ ਦਾ ਗੁਰਮੀਤ ਸਿੰਘ ਮਾਲਵਾ ਕਾਲਜ ਦੀ ਦੇਖਰੇਖ ਵਿੱਚ ਕੀਤਾ ਗਿਆ.

ਉਹਨਾਂ ਨੇ ਬੜੇ ਹੀ ਸਰਲ ਤਰੀਕੇ ਨਾਲ ਨਵੀਆਂ ਤਰਨੀਕਾਂ ਰਾਹੀ ਅਧਿਆਪਕਾ ਨੂੰ ਜਾਗਰੂਕ ਕੀਤਾ। ਉਹਨਾਂ ਦੇ ਅਨੁਸਾਰ ਇਹਨਾਂ ਤਕਨੀਕਾਂ ਨੂੰ ਇਸਤੇਮਾਲ ਕਰਕੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ । ਪ੍ਰੋਗਰਾਮ ਦੇ ਅੰਤ ਵਿੱਤ ਸਕੂਲ ਦੇ ਪ੍ਰਧਾਨ ਬਲਜਿੰਦਰ ਸਿੰਘ ਸੰਧੂ ਅਤੇ ਮੁੱਖ ਅਧਿਆਪਕਾ ਸ਼ੀਤਲ ਨਥੈਨਿਅਲ ਨੇ ਦਾ ਗੁਰਮੀਤ ਸਿੰਘ ਦਾ ਸਕੂਲ ਵਿੱਚ ਆਉਣ ਅਤੇ ਅਧਿਆਪਕਾ ਨੂੰ ਸਰਲ ਵਿਧੀ ਰਾਹੀ ਸਿੱਖਿਆ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ।

The post ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਲਗਾਇਆ ਸਮਰ ਕੈੰਪ appeared first on Ludhiana Live.