seized cash Archives - Ludhiana Live

ਲੁਧਿਆਣਾ ‘ਚ ਦੋ ਥਾਵਾਂ ‘ਤੇ ਚੱਲ ਰਹੇ ਜੂਏ ‘ਤੇ ਛਾਪੇਮਾਰੀ, 99,000 ਰੁਪਏ ਦੀ ਨਕਦੀ ਸਮੇਤ 13 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਲੁਧਿਆਣਾ : ਪੁਲਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਚੱਲ ਰਹੇ ਜੂਏ ਦੇ ਮਾਮਲੇ ਵਿਚ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 99 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੇ ਦੋ ਡੱਬੇ ਬਰਾਮਦ ਕੀਤੇ ਗਏ। ਉਨ੍ਹਾਂ ਖ਼ਿਲਾਫ਼ ਦੋ ਮਾਮਲੇ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਦਰੇਸੀ ਪੁਲਿਸ ਨੇ ਸਰਦਾਰ ਨਗਰ ਇਲਾਕੇ ਵਿਚ ਖੁੱਲ੍ਹੇਆਮ ਜੂਆ ਖੇਡਦੇ ਸੱਤ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ 75 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੀ ਡੱਬੀ ਵੀ ਬਰਾਮਦ ਕੀਤੀ ਗਈ ਹੈ।

ਏਐੱਸਆਈ ਜੋਗਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗਗਨਦੀਪ ਕਾਲੋਨੀ ਵਾਸੀ ਚਮਨ ਲਾਲ, ਸਰਦਾਰ ਨਗਰ ਵਾਸੀ ਅਜੇ ਕੁਮਾਰ, ਨਿਊ ਸ਼ਿਵ ਪੁਰੀ ਵਾਸੀ ਹੈਪੀ ਮਲਹੋਤਰਾ, ਸਰਦਾਰ ਨਗਰ ਵਾਸੀ ਸੋਮਨਾਥ, ਸ਼ਿਮਲਾ ਕਾਲੋਨੀ ਵਾਸੀ ਕੇਵਲ ਕ੍ਰਿਸ਼ਨ, ਸ਼ਿਮਲਾ ਕਾਲੋਨੀ ਵਾਸੀ ਜਗਮੋਹਨ ਸਿੰਘ ਤੇ ਸਰਦਾਰ ਨਗਰ ਵਾਸੀ ਅਜੀਤ ਪਾਲ ਸਿੰਘ ਵਜੋਂ ਹੋਈ ਹੈ।

ਥਾਣਾ ਸਦਰ ਪੁਲਸ ਨੇ ਗਿੱਲ ਪਿੰਡ ਦੀ ਜਨਤਾ ਕਾਲੋਨੀ ਇਲਾਕੇ ‘ਚ ਚੱਲ ਰਹੇ ਜੂਏ ਨੂੰ ਲੈ ਕੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 2400 ਰੁਪਏ ਦੀ ਨਕਦੀ ਅਤੇ 2400 ਰੁਪਏ ਦਾ ਕੈਸ਼ ਟੋਆ ਬਰਾਮਦ ਕੀਤਾ ਗਿਆ। ਏਐੱਸਆਈ ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗਿੱਲ ਪਿੰਡ ਦੀ ਜਨਤਾ ਕਾਲੋਨੀ ਵਾਸੀ ਰਾਮਪਾਲ, ਸਟੇਸ਼ਨ ਰੋਡ ਗਿੱਲ ਪਿੰਡ ਵਾਸੀ ਰਾਜਕੁਮਾਰ ਥਾਪਾ, ਜਨਤਾ ਕਾਲੋਨੀ ਵਾਸੀ ਸੋਮੀ ਸਿੰਘ, ਗਿੱਲ ਪਿੰਡ ਵਾਸੀ ਜਸਵੰਤ ਸਿੰਘ, ਬਾਬੂ ਸਿੰਘ ਤੇ ਹਰਬੰਸ ਸਿੰਘ ਵਜੋਂ ਹੋਈ ਹੈ।

The post ਲੁਧਿਆਣਾ ‘ਚ ਦੋ ਥਾਵਾਂ ‘ਤੇ ਚੱਲ ਰਹੇ ਜੂਏ ‘ਤੇ ਛਾਪੇਮਾਰੀ, 99,000 ਰੁਪਏ ਦੀ ਨਕਦੀ ਸਮੇਤ 13 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ appeared first on Ludhiana Live.

ਖੰਨਾ ਨਗਰ ਕੌਂਸਲਰ ਦਫ਼ਤਰ ‘ਚ ਪੁਲਿਸ ਦਾ ਛਾਪਾ, ਜੂਆ ਖੇਡਦੇ 9 ਵਿਅਕਤੀ ਕਾਬੂ, ਡੇਢ ਲੱਖ ਦੀ ਨਕਦੀ ਬਰਾਮਦ
ਲੁਧਿਆਣਾ : ਖੰਨਾ ਨਗਰ ਕੌਂਸਲ ਦਫ਼ਤਰ ਦੀ ਚਾਰਦੀਵਾਰੀ ਵਿੱਚ ਐਤਵਾਰ ਨੂੰ ਛੁੱਟੀ ਵਾਲੇ ਦਿਨ ਜੂਆ ਖੇਡਿਆ ਜਾ ਰਿਹਾ ਸੀ। ਇਸ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਨੇ ਛਾਪੇਮਾਰੀ ਕੀਤੀ। ਮੌਕੇ ਤੋਂ 9 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਡੇਢ ਲੱਖ ਤੋਂ ਵੱਧ ਦੀ ਨਕਦੀ ਵੀ ਬਰਾਮਦ ਹੋਈ ਹੈ। ਭਾਵੇਂ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਮੌਕੇ ’ਤੇ ਮੌਜੂਦ ਨਹੀਂ ਸਨ ਪਰ ਫਿਰ ਵੀ ਪੁਲਿਸ ਨੇ ਗੱਟੂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਗੱਟੂ ‘ਤੇ ਜੂਆ ਖੇਡਣ ਲਈ ਜਗ੍ਹਾ ਦੇਣ ਦਾ ਦੋਸ਼ ਹੈ।

ਗੱਟੂ ਨੂੰ ਅਜੇ ਤਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਨੂੰ ਕਾਫੀ ਸਮੇਂ ਤੋਂ ਅਹਾਤੇ ‘ਚ ਜੂਆ ਹੋਣ ਦੀ ਸੂਚਨਾ ਸੀ। ਐਤਵਾਰ ਦੇਰ ਸ਼ਾਮ ਸੀ.ਆਈ.ਏ ਸਟਾਫ ਨੂੰ ਪਤਾ ਲੱਗਾ ਕਿ ਇਸ ਜਗ੍ਹਾ ‘ਤੇ ਕਈ ਲੋਕ ਜੂਆ ਖੇਡ ਰਹੇ ਹਨ। ਸੀਆਈਏ ਇੰਚਾਰਜ ਵਿਨੋਦ ਕੁਮਾਰ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਨਾਲ ਛਾਪੇਮਾਰੀ ਕੀਤੀ ਗਈ। ਮੌਕੇ ਤੋਂ 9 ਵਿਅਕਤੀਆਂ ਨੂੰ 1 ਲੱਖ 53 ਹਜ਼ਾਰ 570 ਰੁਪਏ ਸਮੇਤ ਕਾਬੂ ਕੀਤਾ ਗਿਆ।

ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ ਤੋਂ ਇਲਾਵਾ ਇਸ ਮਾਮਲੇ ‘ਚ ਸ਼ਾਮਲ ਦੋਸ਼ੀਆਂ ‘ਚ ਜਸਪਾਲ ਸਿੰਘ ਅਮਲੋਹ, ਜਗਜੀਤ ਸਿੰਘ ਬਹਾਦਰਗੜ੍ਹ ਜ਼ਿਲਾ ਪਟਿਆਲਾ, ਅਨਿਲ ਗੁਪਤਾ ਵਾਸੀ ਖੰਨਾ, ਪ੍ਰੇਮ ਕੁਮਾਰ ਵਾਸੀ ਖੰਨਾ, ਤਰਸੇਮ ਕੁਮਾਰ ਪਟਿਆਲਾ, ਪਵਨ ਕੁਮਾਰ ਵਾਸੀ ਨਾਭਾ, ਸਰਨਵੀਰ ਸ਼ਰਮਾ ਵਾਸੀ ਪਿੰਡ ਭੁੱਟੋ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਦੀਪਇੰਦਰ ਸਿੰਘ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਸ਼ਾਮਲ ਹਨ।

The post ਖੰਨਾ ਨਗਰ ਕੌਂਸਲਰ ਦਫ਼ਤਰ ‘ਚ ਪੁਲਿਸ ਦਾ ਛਾਪਾ, ਜੂਆ ਖੇਡਦੇ 9 ਵਿਅਕਤੀ ਕਾਬੂ, ਡੇਢ ਲੱਖ ਦੀ ਨਕਦੀ ਬਰਾਮਦ appeared first on Ludhiana Live.