Security Agency Archives - Ludhiana Live

ਲੁਧਿਆਣਾ ਦੀ ਸਕਿਓਰਿਟੀ ਏਜੰਸੀ ‘ਚੋਂ ਗੰਨ ਪੁਆਇੰਟ ‘ਤੇ ਲੁੱਟਿਆ ਕਰੋੜਾਂ ਦਾ ਕੈਸ਼
ਲੁਧਿਆਣਾ : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬੈਂਕਾਂ ਤੋਂ ਕੈਸ਼ ਇਕੱਠਾ ਕਰਨ ਵਾਲੀ ਸਕਿਓਰਿਟੀ ਏਜੰਸੀ ‘ਚ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 2.30 ਵਜੇ ਦੇ ਕਰੀਬ ਹਥਿਆਰਬੰਦ ਲੁਟੇਰੇ ਏਜੰਸੀ ‘ਚ ਆਏ ਅਤੇ ਗੰਨ ਪੁਆਇੰਟ ‘ਤੇ ਨਕਦੀ ਲੁੱਟ ਕੇ ਲੈ ਗਏ।

ਲੁੱਟੀ ਗਈ ਰਕਮ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ। ਇਹ ਏਜੰਸੀ ਵੱਖ-ਵੱਖ ਬੈਂਕਾਂ ਤੋਂ ਕੈਸ਼ ਇਕੱਠਾ ਕਰਕੇ ਏ. ਟੀ. ਐੱਮ. ‘ਚ ਜਮ੍ਹਾਂ ਕਰਵਾਉਂਦੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਲੁਧਿਆਣਾ ਦੀ ਸਕਿਓਰਿਟੀ ਏਜੰਸੀ ‘ਚੋਂ ਗੰਨ ਪੁਆਇੰਟ ‘ਤੇ ਲੁੱਟਿਆ ਕਰੋੜਾਂ ਦਾ ਕੈਸ਼ appeared first on Ludhiana Live.