sahodya school Archives - Ludhiana Live

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਕਰਵਾਇਆ ਅੰਤਰ ਸਕੂਲ ਸਹੋਦਿਆ ਕੁਇਜ਼ ਮੁਕਾਬਲਾ
ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਦਾਦ – ਪੱਖੋਵਾਲ ਰੋਡ ਲੁਧਿਆਣਾ ਦੇ ਵਿਹੜੇ ਵਿੱਚ ਸਹੋਦਿਆ ਅੰਤਰ ਸਕੂਲ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕੇਂਦਰੀ ਜ਼ੋਨ ਦੇ 20 ਸਕੂਲਾਂ ਨੇ ਭਾਗ ਲਿਆ । ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਗੁਰਮੰਤ ਕੌਰ ਗਿੱਲ ਨੇ ਕੀਤਾ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੇ ਆਪਣੀ ਯੋਗਤਾ ਅਨੁਸਾਰ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ।

ਪਹਿਲੇ ਭਾਗ ਵਿੱਚ ਲਿਖਤੀ ਪੇਪਰ ਲਿਆ ਗਿਆ, ਜੋ ਬੱਚੇ ਪਹਿਲੇ ਭਾਗ ਵਿਚੋਂ ਚੁਣੇ ਗਏ ਉਹਨਾਂ ਨੂੰ ਪ੍ਰਸ਼ਨੋਤਰੀ ਮੁਕਾਬਲੇ ਦੇ ਦੂਜੇ ਭਾਗ ਵਿੱਚ ਲਿਆ ਗਿਆ। ਮੁਕਾਬਲੇ ਵਿੱਚ ਰਿਆਨ ਇੰਟਰਨੈਸ਼ਨਲ ਸਕੂਲ, ਫੇਜ਼- 3 ਦੁੱਗਰੀ, ਲੁਧਿਆਣਾ ਨੇ ਪਹਿਲਾ ਸਥਾਨ, ਦੂਜਾ ਸਥਾਨ ਗ੍ਰੀਨ ਲੈਂਡ ਸਕੂਲ ਨਿਊ ਸੁਭਾਸ਼ ਨਗਰ ਬਸਤੀ, ਜੋਧੇਵਾਲ ਲੁਧਿਆਣਾ ਅਤੇ ਤੀਜਾ ਸਥਾਨ ਗ੍ਰੀਨਲੈਂਡ ਸਕੂਲ ਜੀ.ਟੀ. ਰੋਡ, ਨੇੜੇ ਜਲੰਧਰ ਬਾਈਪਾਸ, ਲੁਧਿਆਣਾ ਨੇ ਹਾਸਲ ਕੀਤਾ ।

ਮੁਕਾਬਲੇ ਦੇ ਅਖੀਰ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਵੀ ਪੇਸ਼ ਕੀਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ ਗੁਰਮੰਤ ਕੌਰ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ, ਸਕੂਲ ਪ੍ਰਿੰਸੀਪਲ ਸ੍ਰੀਮਤੀਅਰਚਨਾ ਸ੍ਰੀਵਾਸਤਵ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

The post ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਕਰਵਾਇਆ ਅੰਤਰ ਸਕੂਲ ਸਹੋਦਿਆ ਕੁਇਜ਼ ਮੁਕਾਬਲਾ appeared first on Ludhiana Live.