rural museum Archives - Ludhiana Live

ਯੂਨੀਵਰਸਿਟੀ ਦੇ ਅਜਾਇਬ ਘਰ ਖੇਤੀ ਵਿਰਾਸਤ ਨੂੰ ਸਾਂਭਣ ਦਾ ਵਸੀਲਾ ਹਨ : ਵਾਈਸ ਚਾਂਸਲਰ
ਲੁਧਿਆਣਾ : ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਅੱਜ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਸਥਾਪਿਤ ਅਜਾਇਬ ਘਰਾਂ ਦਾ ਦੌਰਾ ਕੀਤਾ । ਜ਼ਿਕਰਯੋਗ ਹੈ ਕਿ ਪੀ.ਏ.ਯੂ. ਵਿੱਚ 16-18 ਅਕਤੂਬਰ ਤੱਕ ਖੇਤੀ ਯੂਨੀਵਰਸਿਟੀਆਂ ਵਿੱਚ ਸਥਾਪਿਤ ਅਜਾਇਬ ਘਰਾਂ ਸੰਬੰਧੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ । ਹਰ ਤਿੰਨ ਸਾਲ ਬਾਅਦ ਹੋਣ ਵਾਲੀ ਇਸ ਕਾਨਫਰੰਸ ਦਾ 20ਵੇਂ ਅੰਕ ਦੀ ਮੇਜ਼ਬਾਨੀ ਪੀ.ਏ.ਯੂ. ਨੂੰ ਸੌਂਪੀ ਗਈ ਹੈ ।

ਪੀ.ਏ.ਯੂ. ਵਾਈਸ ਚਾਂਸਲਰ ਨੇ ਉੱਚ ਅਧਿਕਾਰੀਆਂ ਦੀ ਇੱਕ ਟੀਮ ਨਾਲ ਅੱਜ ਸੰਚਾਰ ਕੇਂਦਰ ਦੇ ਹਰੀ ਕ੍ਰਾਂਤੀ ਅਜਾਇਬ ਘਰ, ਕੀਟ ਵਿਗਿਆਨ ਵਿਭਾਗ ਦੇ ਕੀਟ ਅਜਾਇਬ ਘਰ, ਜੁਆਲੋਜੀ ਵਿਭਾਗ ਦੇ ਜੈਵਿਕ ਵਿਕਾਸ ਅਜਾਇਬ ਘਰ, ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ, ਸਾਇਲ ਮਿਊਜ਼ੀਅਮ, ਖੇਤੀ ਬਾਇਓਤਕਾਨਲੋਜੀ ਸਕੂਲ, ਪਲਾਂਟ ਬਰੀਡਿੰਗ

ਜੈਨੇਟਿਕਸ ਵਿਭਾਗ ਦੇ ਫ਼ਸਲ ਅਜਾਇਬ ਘਰ, ਯੂਨੀਵਰਸਿਟੀ ਲਾਇਬ੍ਰੇਰੀ ਦੇ ਅਜਾਇਬ ਘਰ, ਧਰਤੀ, ਪਾਣੀ ਅਤੇ ਊਰਜਾ ਸਰੋਤਾਂ ਬਾਰੇ ਡਾ. ਉੱਪਲ ਮਿਊਜ਼ੀਅਮ ਤੋਂ ਇਲਾਵਾ ਫਾਰਮ ਮਸ਼ੀਨਰੀ ਪਾਵਰ ਇੰਜਨੀਅਰਿੰਗ ਵਿਭਾਗ ਦੇ ਅਜਾਇਬ ਘਰ ਦਾ ਦੌਰਾ ਕੀਤਾ ।

ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਦੀ ਖੇਤੀ ਵਿਰਾਸਤ ਨੂੰ ਆਪਣੇ ਅਜਾਇਬ ਘਰਾਂ ਵਿੱਚ ਸੰਭਾਲਿਆ ਹੋਇਆ ਹੈ । ਉਹਨਾਂ ਕਿਹਾ ਕਿ ਸੰਚਾਰ ਕੇਂਦਰ ਦੇ ਹਰੀ ਕ੍ਰਾਂਤੀ ਮਿਊਜ਼ੀਅਮ ਨੇ ਪੰਜਾਬ ਦੀ ਖੇਤੀ ਵਿੱਚ ਹਰੀ ਕ੍ਰਾਂਤੀ ਦੇ ਯੋਗਦਾਨ ਦਾ ਦਸਤਾਵੇਜੀਕਰਨ ਕੀਤਾ ਹੈ । ਇਸ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਹੈ ਕਿ ਵੰਡ ਤੋਂ ਬਾਅਦ ਪੰਜਾਬ ਦੇ ਵਿਕਾਸ ਵਿੱਚ ਖੇਤੀਬਾੜੀ ਦਾ ਜੋ ਢਾਂਚਾ ਵਿਗਸਿਆ ਉਸ ਵਿੱਚ ਪੀ.ਏ.ਯੂ. ਨੇ ਕਿੰਨਾ ਭਰਪੂਰ ਯੋਗਦਾਨ ਪਾਇਆ ।

ਇਸੇ ਤਰ੍ਹਾਂ ਉਹਨਾਂ ਨੇ ਸਮਾਜਿਕ ਇਤਿਹਾਸ ਦੇ ਪੇਂਡੂ ਅਜਾਇਬ ਘਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਅਜਾਇਬ ਘਰ ਪੀ.ਏ.ਯੂ. ਦੀ ਵੱਖਰੀ ਦਿੱਖ ਸਥਾਪਿਤ ਕਰਦਾ ਹੈ ਅਤੇ ਪੰਜਾਬ ਦੇ ਸੈਰ-ਸਪਾਟਾ ਵਿਭਾਗ ਨੇ ਇਸ ਨੂੰ ਵਿਸ਼ੇਸ਼ ਦਰਜਾ ਦਿੱਤਾ ਹੈ । ਉਹਨਾਂ ਕਿਹਾ ਕਿ ਪੇਂਡੂ ਜੀਵਨ ਦੀ ਦਸ਼ਾ ਅਤੇ ਦਿਸ਼ਾ ਨੂੰ ਇਸ ਅਜਾਇਬ ਘਰ ਦੀਆਂ ਕਲਾਕਿ੍ਰਤਾਂ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ ।

ਡਾ. ਉੱਪਲ ਅਜਾਇਬ ਘਰ ਸੰਬੰਧੀ ਵਾਈਸ ਚਾਂਸਲਰ ਨੇ ਕਿਹਾ ਕਿ ਇਸ ਅਜਾਇਬ ਘਰ ਦੀ ਦਿੱਖ ਸਜੀਵ ਅਤੇ ਸਮੂਰਤ ਅਕਾਰਾਂ ਕਾਰਨ ਵੱਖਰੀ ਹੈ । ਉੱਤਰੀ ਭਾਰਤ ਦੀ ਭੂਗੋਲਿਕ ਸਥਿਤੀ ਨੂੰ ਸਮਝਣ ਲਈ ਇਸ ਅਜਾਇਬ ਘਰ ਨੂੰ ਬੇਹੱਦ ਵਿਲੱਖਣ ਤਰੀਕੇ ਨਾਲ ਵਿਉਂਤਿਆ ਗਿਆ ਹੈ । ਪਲਾਂਟ ਬਰੀਡਿੰਗ ਵਿਭਾਗ ਦੇ ਫ਼ਸਲ ਮਿਊਜ਼ੀਅਮ ਸੰਬੰਧੀ ਡਾ. ਗੋਸਲ ਨੇ ਕਿਹਾ ਕਿ ਇੱਥੇ ਪੰਜਾਬ ਦੀਆਂ ਉਹਨਾਂ ਕਿਸਮਾਂ ਦੇ ਨਮੂਨੇ ਸੰਭਾਲੇ ਹੋਏ ਹਨ ਜਿਨ੍ਹਾਂ ਨਾਲ ਖੇਤੀਬਾੜੀ ਦੀ ਤਰੱਕੀ ਨੂੰ ਸਮਜਿਆ ਜਾ ਸਕਦਾ ਹੈ ।

ਇਸੇ ਤਰ੍ਹਾਂ ਉਹਨਾਂ ਨੇ ਕੀਟ ਵਿਗਿਆਨ ਵਿਭਾਗ ਵਿੱਚ ਕੀਟਾਂ ਦੇ ਨਮੂਨੇ ਸੰਭਾਲਣ ਵਾਲੇ ਅਜਾਇਬ ਘਰ ਅਤੇ ਸਾਇਲ ਮਿਊਜ਼ੀਅਮ ਵਿੱਚ ਪੰਜਾਬ ਦੇ ਮਿੱਟੀ ਸਰੋਤ ਨੂੰ ਪ੍ਰਦਰਸ਼ਿਤ ਕਰਦੇ ਅਜਾਇਬ ਘਰ ਨੂੰ ਦੇਖਿਆ । ਡਾ. ਗੋਸਲ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਡਾ. ਖੁਸ਼ ਮਿਊਜ਼ੀਅਮ ਅਤੇ ਖੇਤੀ ਮਸ਼ੀਨਰੀ ਦੇ ਬਦਲਦੇ ਰੂਪਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਅਜਾਇਬ ਘਰ ਸਥਾਪਿਤ ਕੀਤੇ ਜਾਣ ਦੀ ਯੋਜਨਾ ਹੈ ।

The post ਯੂਨੀਵਰਸਿਟੀ ਦੇ ਅਜਾਇਬ ਘਰ ਖੇਤੀ ਵਿਰਾਸਤ ਨੂੰ ਸਾਂਭਣ ਦਾ ਵਸੀਲਾ ਹਨ : ਵਾਈਸ ਚਾਂਸਲਰ appeared first on Ludhiana Live.

ਵੱਖ-ਵੱਖ ਸਕੂਲਾਂ ਦੇ 140 ਵਿਦਿਆਰਥੀਆਂ ਨੇ ਕੀਤਾ ਪੀ.ਏ.ਯੂ ਦਾ ਦੌਰਾ
ਲੁਧਿਆਣਾ : ਵੱਖ-ਵੱਖ ਸਕੂਲਾਂ ਦੇ 140 ਦੇ ਕਰੀਬ ਵਿਦਿਆਰਥੀਆਂ ਨੇ ਵਿਸਾਖੀ ਦੇ ਮੋਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਜਿਹਨਾਂ ਵਿਚੋਂ 60 ਵਿਦਿਆਰਥੀ ਸ਼੍ਰੀ ਰਾਮ ਗਲੋਬਲ ਸਕੂਲ ਸਾਊਥ ਸਿਟੀ ਤੋਂ, 50 ਵਿਦਿਆਰਥੀ ਤਕਸ਼ਸ਼ੀਲਾ ਵਿਦਿਆ ਮੰਦਰ ਸਕੂਲ, ਗ੍ਰੀਨ ਇਨਕਲੇਵ ਚੂਹੜ ਪੁਰ ਰੋਡ ਅਤੇ ਮੈਪਲ ਬਿਅਰ ਕੈਨੇਡੀਅਨ ਪਲੇਵੇਅ ਅਤੇ ਨਰਸਰੀ ਸਕੂਲ ਦੇ 30 ਦੇ ਲਗਭਗ ਛੋਟੇ ਬੱਚੇ ਸ਼ਾਮਿਲ ਸਨ।

ਪਸਾਰ ਸਿੱਖਿਆ ਵਿਗਿਆਨੀ ਡਾ. ਲਵਲੀਸ਼ ਗਰਗ ਨੇ ਸਾਰੀਆ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੰਜਾਬ ਅਤੇ ਭਾਰਤ ਵਿਚ ਖੇਤੀ ਅਤੇ ਕਿਸਾਨੀ ਵਿੱਚ ਪਾਏ ਯੋਗਦਾਨ ਤੋਂ ਜਾਣੂ ਕਰਵਾਇਆ। ਇਸ ਮੋਕੇ ਵਿਦਿਆਰਥੀਆਂ ਨੂੰ ਵੱਖ-ਵੱਖ ਫ਼ਸਲਾ ਦੇ ਤਜ਼ਰਬਾ ਖੇਤਰ ਵੀ ਦਿਖਾਏ ਗਏ ਅਤੇ ਫ਼ਸਲਾ ਦੀ ਕਟਾਈ ਦੀਆਂ ਚੱਲ ਰਹੀਆਂ ਗਤੀਵਿਧੀਆ ਦਿਖਾਈਆਂ ਗਈਆ।

ਇਹਨਾਂ ਦੌਰਿਆਂ ਦੇ ਕੁਆਡੀਨੇਟਰ ਅਮਨਦੀਪ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਪੰਜਾਬ ਦੀ ਪੇਂਡੂ ਸਭਿਅਤਾ ਦੇ ਅਜਾਇਬ ਘਰ ਦਾ ਦੌਰਾ ਕਰਵਾਇਆ ਅਤੇ ਵਿਦਿਆਰਥੀਆਂ ਨੂੰ 18ਵੀਂ ਸਦੀ ਦੇ ਪੰਜਾਬ ਦੇ ਲੋਕਾਂ ਦੇ ਰਹਿਣ-ਸਹਿਣ ਤੋਂ ਜਾਣੂ ਕਰਵਾਇਆ। ਇਹ ਦੌਰੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤੇਜਿੰਦਰ ਸਿੰਘ ਰਿਆੜ ਅਤੇ ਮੁਖੀ ਪਸਾਰ ਸਿੱਖਿਆ ਵਿਭਾਗ  ਡਾ. ਕੁਲਦੀਪ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਗਏ।

The post ਵੱਖ-ਵੱਖ ਸਕੂਲਾਂ ਦੇ 140 ਵਿਦਿਆਰਥੀਆਂ ਨੇ ਕੀਤਾ ਪੀ.ਏ.ਯੂ ਦਾ ਦੌਰਾ appeared first on Ludhiana Live.

ਪੰਜਾਬ ਦੇ ਸਰਕਾਰੀ ਸਕੂਲਾਂ ਦੇ 1256 ਵਿਦਿਆਰਥੀਆਂ ਨੇ ਕੀਤਾ ਪੀਏਯੂ ਦਾ ਦੌਰਾ
ਲੁਧਿਆਣਾ : ਪੰਜਾਬ ਸੂਬੇ ਦੇ ਸਰਕਾਰੀ ਸਕੂਲਾਂ ਬਠਿੰਡਾ, ਫਰੀਦਕੋਟ, ਲੁਧਿਆਣਾ ਅਤੇ ਮੋਗਾ ਜ਼ਿਲ੍ਹਿਆਂ ਦੇ ਲਗਭਗ 1,256 ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਨਿਰਦੇਸ਼ਿਤ ਆਪਣੀ ਵਿਦਿਅਕ ਯਾਤਰਾ ਅਧੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ।

ਪੀਏਯੂ ਵਿੱਚ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ, ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਨੇ ਸੂਬੇ ਵਿੱਚ ਹਰੀ ਕ੍ਰਾਂਤੀ ਅਤੇ ਖੇਤੀਬਾੜੀ ਵਿਕਾਸ ਦੀ ਸ਼ੁਰੂਆਤ ਵਿੱਚ ਪੀਏਯੂ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਚਾਨਣਾ ਪਾਉਂਦੇ ਹੋਏ ਵਿਦਿਆਰਰਥੀਆਂ ਨੂੰ ਦਸਿਆ ਕਿ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਪੰਜਾਬ ਦੇ ‘ਵਿਰਸੇ’ ਨੂੰ ਪ੍ਰਦਰਸ਼ਿਤ ਕਰਨਾ ਅਤੇ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਜ਼ਰੂਰੀ ਹੈ ਜੋ ਕਿ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ।

ਜਾਣਕਾਰੀ ਦਿੰਦੇ ਹੋਏ ਪੀਏਯੂ ਤੋਂ ਟੂਰ ਗਾਈਡ ਕੋਆਰਡੀਨੇਟਰ ਅਮਨਦੀਪ ਚੀਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੰਜਾਬ ਦੇ ਪੇਂਡੂ ਜੀਵਨ ਦੇ ਅਜਾਇਬ ਘਰ ਅਤੇ ਉੱਤਰੀ ਭਾਰਤ ਦੇ ਜਲ ਅਤੇ ਭੂਮੀ ਸਰੋਤਾਂ ਦੇ ਅਜਾਇਬ ਘਰ ਦਿਖਾਏ ਗਏ ਅਤੇ ਉਹਨਾਂ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਨਾਲ ਹੀ ਉਨਾਂ ਇਹ ਵੀ ਕਿਹਾ ਇਸ ਦੌਰੇ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਉਨਾਂ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨਾਂ ਨੂੰ ਜਲ ਸਰੋਤਾਂ ਰਾਹੀਂ ਖੇਤੀ ਵਿਕਾਸ ਬਾਰੇ ਵੀ ਜਾਣੂ ਕਰਵਾਉਣਾ ਸੀ।

The post ਪੰਜਾਬ ਦੇ ਸਰਕਾਰੀ ਸਕੂਲਾਂ ਦੇ 1256 ਵਿਦਿਆਰਥੀਆਂ ਨੇ ਕੀਤਾ ਪੀਏਯੂ ਦਾ ਦੌਰਾ appeared first on Ludhiana Live.

ਨਵੀਂ ਪੀੜੀ ਨੂੰ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜੇਗਾ ਪੀ.ਏ.ਯੂ. ਅਜਾਇਬ ਘਰ : ਵਾਈਸ ਚਾਂਸਲਰ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਸਥਾਪਿਤ ਪੇਂਡੂ ਜੀਵਨ ਦੇ ਅਜਾਇਬ ਘਰ ਨੂੰ ਪੰਜਾਬ ਸਰਕਾਰ ਨੇ ਸੈਰ-ਸਪਾਟੇ ਦੇ ਸਥਾਨ ਵਜੋਂ ਮਾਨਤਾ ਦਿੱਤੀ ਹੈ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਬੀਤੀ 27 ਸਤੰਬਰ ਨੂੰ ਯੂਨੀਵਰਸਿਟੀ ਦੇ ਅਜਾਇਬ ਘਰ ਨੂੰ ਪੰਜਾਬ ਦੇ ਸੈਰ-ਸਪਾਟਾ ਮੰਤਰਾਲੇ ਦੀ ਵੈੱਬਸਾਈਟ ਵਿੱਚ ਥਾਂ ਮਿਲ ਗਈ ਸੀ । ਉਹਨਾਂ ਦੱਸਿਆ ਕਿ ਇਸ ਅਜਾਇਬ ਘਰ ਦਾ ਨਿਰਮਾਣ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕੀਤਾ ਗਿਆ ਸੀ ।

ਉਹਨਾਂ ਦੱਸਿਆ ਕਿ ਇਸ ਅਜਾਇਬ ਘਰ ਨੂੰ ਪੰਜਾਬ ਦੀ ਅਮੀਰ ਪੇਂਡੂ ਵਿਰਾਸਤ ਦੇ ਕੇਂਦਰ ਵਜੋਂ ਵਿਉਂਤਿਆ ਗਿਆ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਰਵਾਇਤੀ ਸੱਭਿਆਚਾਰ ਨਾਲ ਵਾਕਫ਼ੀ ਹੋ ਸਕੇ । ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਦੇਸ਼-ਵਿਦੇਸ਼ ਵਸਦੇ ਪੰਜਾਬ ਵਾਸੀ ਆਪਣੀਆਂ ਅਗਲੀਆਂ ਪੀੜੀਆਂ ਨੂੰ ਇਹ ਅਜਾਇਬ ਘਰ ਦਿਖਾਉਣਗੇ ਤਾਂ ਜੋ ਉਹਨਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂੰ ਕਰਵਾਇਆ ਜਾ ਸਕੇ ।

ਇਸ ਅਜਾਇਬ ਘਰ ਦੀ ਦਿੱਖ ਪੁਰਾਣੀ ਇਮਾਰਤਸਾਜ਼ੀ ਦਾ ਨਮੂਨਾ ਹੈ। ਇਹ ਇਮਾਰਤ 18ਵੀਂ ਸਦੀ ਦੇ ਪੰਜਾਬ ਦੀ ਹਵੇਲੀਨੁਮਾ ਇਮਾਰਤ ਵਾਂਗ ਬਣਾਈ ਗਈ ਹੈ। ਇਸ ਵਿਚ ਰਸੋਈ ਦੇ ਪੁਰਾਣੇ ਭਾਂਡੇ, ਖੇਤੀ ਦੇ ਸੰਦ, ਹੱਥੀਂ ਬਣੀਆਂ ਕਿ੍ਰਤਾਂ, ਸੰਗੀਤਕ ਸਾਜ਼, ਪੁਰਾਣੇ ਸਮੇਂ ਘਰਾਂ ਦੀ ਸਜਾਵਟ ਲਈ ਬਣਾਈਆਂ ਜਾਂਦੀਆਂ ਚੀਜ਼ਾਂ, ਅਨਾਜ ਦੀ ਸੰਭਾਲ ਦੇ ਸਾਧਨ, ਪਸ਼ੂਆਂ ਨਾਲ ਸੰਬੰਧਿਤ ਸਾਜ਼ੋ-ਸਾਮਾਨ ਤੇ ਹੋਰ ਚੀਜ਼ਾਂ ਜੋ ਖੇਤਾਂ ਤੇ ਘਰਾਂ ਵਿਚ ਕੰਮ ਆਉਂਦੀਆਂ ਹਨ, ਉਹ ਨੁਮਾਇਸ਼ ਲਈ ਸਜਾਈਆਂ ਗਈਆਂ ਹਨ।

The post ਨਵੀਂ ਪੀੜੀ ਨੂੰ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜੇਗਾ ਪੀ.ਏ.ਯੂ. ਅਜਾਇਬ ਘਰ : ਵਾਈਸ ਚਾਂਸਲਰ appeared first on Ludhiana Live.

ਐੱਮ ਪੀ ਸੰਜੀਵ ਅਰੋੜਾ ਨੇ ਸੁਧਾਰ ਲਈ ਚੁਣਿਆ ਪੀਏਯੂ ਦਾ ਅਜਾਇਬ ਘਰ
ਲੁਧਿਆਣਾ : ਪੀਏਯੂ ਵਿਚ ਸਥਾਪਿਤ ਸਮਾਜਿਕ ਇਤਿਹਾਸ ਦੇ ਵਿਲੱਖਣ ਨਮੂਨੇ ਅਜਾਇਬ ਘਰ ਵਿੱਚ ਇਕ ਸਮਾਗਮ ਹੋਇਆ। ਇਸ ਵਿਚ ਮਾਣਯੋਗ ਸ਼ਖਸੀਅਤਾਂ, ਸਾਹਿਤਕਾਰਾਂ, ਵਿਗਿਆਨੀਆਂ ਅਤੇ ਕੁਦਰਤ ਪ੍ਰੇਮੀਆਂ ਨੇ ਇੱਕ ਵਿਸ਼ੇਸ਼ ਸਮਾਗਮ ‘ਗਲੋਰੀਫਾਈਂਗ ਦਾ ਮਿਊਜ਼ੀਅਮ ਆਫ਼ ਸੋਸ਼ਲ ਹਿਸਟਰੀ ਆਫ਼ ਸੋਸ਼ਲ ਹਿਸਟਰੀ’ ਸਿਰਲੇਖ ਹੇਠ ਭਾਗ ਲਿਆ।

ਸ੍ਰੀ ਸੰਜੀਵ ਅਰੋੜਾ, ਮੈਂਬਰ ਪਾਰਲੀਮੈਂਟ, ਰਾਜ ਸਭਾ ਮੁੱਖ ਮਹਿਮਾਨ ਸਨ ਜਦਕਿ ਪੀਏਯੂ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਆਪਣੀਆਂ ਟਿੱਪਣੀਆਂ ਵਿੱਚ ਸ੍ਰੀ ਅਰੋੜਾ ਨੇ ਅਜਾਇਬ ਘਰ ਨੂੰ ਸੈਰ ਸਪਾਟਾ ਵੈੱਬਸਾਈਟ ਵਿੱਚ ਸ਼ਾਮਲ ਕਰਨ ਲਈ ਡਾ: ਗੋਸਲ ਦੇ ਯਤਨਾਂ ਦੀ ਸ਼ਲਾਘਾ ਕੀਤੀ।  ਮੁੱਖ ਮਹਿਮਾਨ ਨੇ ਕਿਹਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਚਿਹਰੇ ਨੂੰ ਦਰਸਾਉਂਦੀ ਹੈ, ਇਸ ਲਈ ਕੰਮ ਅਤੇ ਬੁਨਿਆਦੀ ਢਾਂਚੇ ਨੂੰ ਇਸ ਤਰੀਕੇ ਨਾਲ ਪ੍ਰਦਰਸ਼ਿਤ ਕਰਨ ਦੀ ਲੋੜ ਹੈ ਕਿ ਦੁਨੀਆ ਭਰ ਦੇ ਲੋਕ ਇਸ ਦੀ ਕੀਮਤ ਸਮਝ ਸਕਣ।

ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੇ ਗਏ ਕੀਮਤੀ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਸ਼੍ਰੀ ਅਰੋੜਾ ਨੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਰਣਨੀਤਕ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਇੱਛਾ ਪ੍ਰਗਟਾਈ।

ਡਾ ਸਤਿਬੀਰ ਸਿੰਘ ਗੋਸਲ ਨੇ ਅਜਾਇਬ ਘਰ ਨੂੰ ਸੂਬੇ ਵਿੱਚ ਆਪਣੀ ਕਿਸਮ ਦਾ ਇੱਕ ਅਜਾਇਬ ਘਰ ਦੱਸਿਆ ਕਿਉਂਕਿ ਯੂਨੀਵਰਸਿਟੀ ਦੀ ਹੋਂਦ ਦੇ ਛੇ ਦਹਾਕੇ ਪੂਰੇ ਹੋ ਗਏ ਹਨ।  ਵਾਈਸ ਚਾਂਸਲਰ ਨੇ ਟਿੱਪਣੀ ਵਿਚ ਕਿਹਾ ਕਿ ਇਹ ਮਹਾਨ ਡਾ. ਐਮ.ਐਸ. ਰੰਧਾਵਾ ਦੀ ਪ੍ਰਸ਼ੰਸਾਯੋਗ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਸ਼ਾਨਦਾਰ ਵਿਗਿਆਨਕ ਸੂਝ ਨਾਲ ਸੱਭਿਆਚਾਰਕ ਪ੍ਰਭਾਵ ਨੂੰ ਸ਼ਾਮਲ ਕੀਤਾ।  ਉਨ੍ਹਾਂ ਨੇ ਅਜਾਇਬ ਘਰ ਦੇ ਨਵੀਨੀਕਰਨ ਲਈ 10 ਲੱਖ ਰੁਪਏ ਦੇ ਯੋਗਦਾਨ ਲਈ ਸ਼੍ਰੀ ਸੰਜੀਵ ਅਰੋੜਾ ਦਾ ਧੰਨਵਾਦ ਕੀਤਾ।

ਪੀਏਯੂ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ: ਸੰਦੀਪ ਬੈਂਸ ਨੇ ਕਿਹਾ ਕਿ ਸਮਾਜਿਕ ਇਤਿਹਾਸ ਅਜਾਇਬ ਘਰ ਦੀ ਸ਼ਾਨ ਵਿੱਚ ਹੀ ਮਹਾਨ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਸ਼ਾਨ ਹੈ। ਅਜਾਇਬ ਘਰ ਨਾਲ ਨੇੜਿਓਂ ਜੁੜੇ ਰਹੇ ਡਾ: ਨਿਰਮਲ ਜੌੜਾ ਨੇ ਕਿਹਾ ਕਿ ਪੰਜਾਬ ਦੀ ਸੈਰ ਸਪਾਟਾ ਵੈੱਬਸਾਈਟ ‘ਤੇ ਇਸ ਮਿਊਜ਼ੀਅਮ ਦਾ ਹੋਣਾ ਮਾਣ ਵਾਲੀ ਗੱਲ ਹੈ।  ਅਜਾਇਬ ਘਰ ਦੀ ਅਮੀਰ ਵਿਰਾਸਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਡਾ ਜੌੜਾ ਨੇ ਦੱਸਿਆ ਕਿ ਦੇਸ਼ ਦੀਆਂ ਸਿਰਫ ਦੋ ਯੂਨੀਵਰਸਿਟੀਆਂ ਵਿੱਚ ਸਮਾਜਿਕ ਇਤਿਹਾਸ ਦਾ ਅਜਾਇਬ ਘਰ ਹੈ;  ਦੂਜੀ ਕੁਰੂਕਸ਼ੇਤਰ ਯੂਨੀਵਰਸਿਟੀ ਹੈ।

ਪਦਮ ਸ਼੍ਰੀ ਸੁਰਜੀਤ ਪਾਤਰ ਅਤੇ ਨੇਚਰ ਆਰਟਿਸਟ ਸ਼੍ਰੀ ਹਰਪ੍ਰੀਤ ਸਿੰਘ ਨੇ ਇਸ ਮਾਸਟਰਪੀਸ ਦੀ ਸ਼ਾਨਦਾਰ ਸ਼ਾਨ ਨੂੰ ਦਰਸਾਉਂਦੀ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ।  ਇਸ ਮੌਕੇ ਸ਼੍ਰੀ ਹਰਪ੍ਰੀਤ ਸਿੰਘ ਦੁਆਰਾ ਤਿਆਰ ਕੀਤਾ ਗਿਆ ਚੁਵਰਕਾ ਵੀ ਰਿਲੀਜ਼ ਕੀਤਾ ਗਿਆ।  ਆਪਣੀ ਟਿੱਪਣੀ ਵਿੱਚ ਡਾ: ਪਾਤਰ ਨੇ ਯੂਨੀਵਰਸਿਟੀ ਵਿੱਚ ਆਪਣੇ ਕਲਾਤਮਕ ਸਫ਼ਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹ ਸੰਸਥਾ ਸਾਹਿਤ ਦੀ ਸੱਭਿਆਚਾਰਕ ਪਛਾਣ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ।

The post ਐੱਮ ਪੀ ਸੰਜੀਵ ਅਰੋੜਾ ਨੇ  ਸੁਧਾਰ ਲਈ ਚੁਣਿਆ ਪੀਏਯੂ ਦਾ ਅਜਾਇਬ ਘਰ appeared first on Ludhiana Live.