rural musem Archives - Ludhiana Live

ਔਰਤਾਂ ਲਈ ਪੰਜ ਦਿਨਾਂ ਡੇਅਰੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਅਤੇ ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਗਡਵਾਸੂ, ਲੁਧਿਆਣਾ ਦੁਆਰਾ ਸਾਂਝੇ ਤੌਰ ’ਤੇ ਡੇਅਰੀ ਖੇਤਰ ਵਿੱਚ ਔਰਤਾਂ ਲਈ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਬਾਰੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ| ਇਹ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਬੜਿੰਗਾਂ ਵਿੱਚ ਹੋਇਆ |

ਪੀ.ਏ.ਯੂ. ਦੇ ਡਾ. ਰੀਤੂ ਮਿੱਤਲ ਗੁਪਤਾ, ਡਾ: ਪ੍ਰੀਤੀ ਸਰਮਾ  ਅਤੇ ਗਡਵਾਸੂ ਦੇ ਡਾ. ਅੰਜੂ ਬੂਰਾ ਖਟਕਰ  ਨੇ ਇਸ ਸਿਖਲਾਈ ਪ੍ਰੋਗਰਾਮ ਦੀ ਵਿਉਂਤਬੰਦੀ ਕੀਤੀ | ਇਸ ਵਿੱਚ ਪਿੰਡ ਭੈਣੀ ਬੜਿੰਗਾਂ ਦੀਆਂ 30 ਕਿਸਾਨ ਬੀਬੀਆਂ ਨੇ ਡੇਅਰੀ ਬਾਰੇ ਸਿਖਲਾਈ ਹਾਸਲ ਕੀਤੀ |  ਡਾ. ਰਿਤੂ ਮਿੱਤਲ ਗੁਪਤਾ ਨੇ ਡੇਅਰੀ ਖੇਤਰ ਵਿੱਚ ਪੇਂਡੂ ਔਰਤਾਂ ਲਈ ਉੱਦਮ ਦੀ ਮਹੱਤਤਾ ਬਾਰੇ ਚਰਚਾ ਕਰਦੇ ਹੋਏ ਪ੍ਰੋਸੈਸਿੰਗ ਰਾਹੀਂ ਮੁੱਲ ਜੋੜਨ ਦੇ ਆਰਥਿਕ ਲਾਭਾਂ ਬਾਰੇ ਚਰਚਾ ਕੀਤੀ|

ਡਾ. ਪ੍ਰੀਤੀ ਸਰਮਾ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਦੇ ਮੁੱਲ ਵਾਧੇ ਦੇ ਸਿਧਾਂਤਕ ਪਹਿਲੂ ਸਿਖਾਏ ਗਏ ਅਤੇ ਪਨੀਰ, ਖੋਆ, ਮੋਜਰੇਲਾ ਪਨੀਰ, ਵ੍ਹੀ ਡਰਿੰਕ, ਫਲੇਵਰਡ ਦੁੱਧ ਆਦਿ ਬਾਰੇ ਜਾਣੂ ਕਰਵਾਇਆ ਗਿਆ| ਡਾ. ਅੰਜੂ ਬੀ. ਖਟਕਰ ਨੇ ਕਿਹਾ ਕਿ ਉੱਦਮੀ ਪਹਿਲੂਆਂ ’ਤੇ ਵਿਚਾਰ-ਵਟਾਂਦਰੇ ਦੌਰਾਨ, ਮਸੀਨਰੀ, ਐੱਫ.ਐੱਸ.ਐੱਸ.ਏ.ਆਈ. ਦੇ ਨਿਯਮਾਂ, ਪੈਕੇਜਿੰਗ ਸਮੱਗਰੀ, ਮਾਰਕੀਟਿੰਗ ਰਣਨੀਤੀਆਂ ਅਤੇ ਕਰਜ਼ਿਆਂ ਲਈ ਬੈਂਕ ਸਕੀਮਾਂ ਸਮੇਤ ਦੁੱਧ ਪ੍ਰੋਸੈਸਿੰਗ ਉਦਯੋਗ ਸੁਰੂ ਕਰਨ ਲਈ ਲੋੜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ|

ਸਮਾਪਤੀ ’ਤੇ ਦੁੱਧ ਉਤਪਾਦ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ| ਸਿਖਿਆਰਥੀਆਂ ਨੇ ਪਨੀਰ, ਮਸਾਲਾ ਪਨੀਰ, ਵੇਅ ਡਰਿੰਕ, ਫਲੇਵਰਡ ਲੱਸੀ ਆਦਿ ਤਿਆਰ ਕੀਤੇ| ਜੇਤੂਆਂ ਨੂੰ ਇਨਾਮ ਦਿੱਤੇ ਗਏ| ਅੰਤ ਵਿੱਚ, ਸਮਾਪਤੀ ਸੈਸਨ ਵਿੱਚ, ਸਿਖਿਆਰਥੀਆਂ ਨੂੰ ਇੱਕ ਉੱਦਮ ਸੁਰੂ ਕਰਨ ਲਈ ਦੁੱਧ ਪ੍ਰੋਸੈਸਿੰਗ ਕਿੱਟਾਂ ਦੀ ਸਹੂਲਤ ਦਿੱਤੀ ਗਈ ਅਤੇ ਭਾਗੀਦਾਰੀ ਸਰਟੀਫਿਕੇਟ ਵੰਡੇ ਗਏ|

The post ਔਰਤਾਂ ਲਈ ਪੰਜ ਦਿਨਾਂ ਡੇਅਰੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ appeared first on Ludhiana Live.

ਪੁਲਿਸ ਕਮਿਸ਼ਨਰ ਤੇ ਉੱਚ ਪੁਲਿਸ ਅਧਿਕਾਰੀਆਂ ਨੇ ਪੇਂਡੂ ਜੀਵਨ ਅਜਾਇਬ ਘਰ ਦਾ ਕੀਤਾ ਦੌਰਾ
ਲੁਧਿਆਣਾ : ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ ਆਈ ਪੀ ਐੱਸ ਦੀ ਅਗਵਾਈ ਹੇਠ ਲੁਧਿਆਣਾ ਦੇ ਉੱਚ ਪੋਸਟ ਅਧਿਕਾਰੀਆਂ ਨੇ ਪੀ.ਏ.ਯੂ. ਵਿੱਚ ਸਥਿਤ ਪੇਂਡੂ ਜੀਵਨ ਅਜਾਇਬ ਘਰ ਦਾ ਦੌਰਾ ਕੀਤਾ | ਇਸ ਦੌਰਾਨ ਸ. ਸਿੱਧੂ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਅਜਾਇਬ ਘਰ ਵਿੱਚ ਸਥਾਪਿਤ ਪੇਂਡੂ ਜੀਵਨ ਦੀਆਂ ਯਾਦਗਾਰੀ ਵਸਤੂਆਂ ਨੂੰ ਨੇੜਿਉਂ ਦੇਖਿਆ |

ਸ. ਸਿੱਧੂ ਨੇ ਕਿਹਾ ਕਿ ਪੀ.ਏ.ਯੂ. ਨੇ ਇਸ ਅਜਾਇਬ ਘਰ ਰਾਹੀਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਸੰਭਾਲ ਆਉਣ ਵਾਲੀਆਂ ਪੀੜੀਆਂ ਲਈ ਕੀਤੀ ਹੈ | ਉਹਨਾਂ ਤਸੱਲੀ ਪ੍ਰਗਟਾਈ ਕਿ ਪੰਜਾਬ ਦੇ ਪੇਂਡੂ ਅਤੇ ਕਿਸਾਨੀ ਜੀਵਨ ਦਾ ਵਡੇਰਾ ਹਿੱਸਾ ਇਸ ਅਜਾਇਬ ਘਰ ਵਿੱਚ ਸੁਰੱਖਿਅਤ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਅਜਾਇਬ ਘਰ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਇਹ ਕੀਮਤੀ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਹਨ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸ. ਮਨਦੀਪ ਸਿੱਧੂ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਸਵਾਗਤ ਕੀਤਾ | ਉਹਨਾਂ ਕਿਹਾ ਕਿ ਇਹ ਅਜਾਇਬ ਘਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਪ੍ਰੇਰਨਾ ਸਦਕਾ ਹੋਂਦ ਵਿੱਚ ਆਇਆ | ਇਸ ਵਿੱਚ ਪੁਰਾਣੇ ਕਿਸਾਨੀ ਸਮਾਜ ਦੀਆਂ ਅਨੇਕ ਚੀਜ਼ਾਂ ਸੰਭਾਲੀਆਂ ਹੋਈਆਂ ਹਨ | ਡਾ. ਗੋਸਲ ਨੇ ਜਾਣਕਾਰੀ ਦਿੱਤੀ ਕਿ ਇਸ ਅਜਾਇਬ ਘਰ ਨੂੰ ਬੀਤੇ ਦਿਨੀਂ ਪੰਜਾਬ ਦੇ ਸੈਰ ਸਪਾਟਾ ਮੰਤਰਾਲੇ ਨੇ ਵਿਰਾਸਤੀ ਥਾਂ ਵਜੋਂ ਪਛਾਣ ਕੇ ਆਪਣੀ ਵੈਬਸਾਈਟ ਤੇ ਸ਼ਾਮਿਲ ਕੀਤਾ ਹੈ |

ਸ. ਮਨਦੀਪ ਸਿੰਘ ਸਿੱਧੂ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਅਜਾਇਬ ਘਰ ਵਿੱਚ ਸਥਾਪਿਤ ਪੁਰਾਤਨ ਚੀਜ਼ਾਂ ਬਾਰੇ ਦੱਸਿਆ | ਉਹਨਾਂ ਕਿਹਾ ਕਿ ਇਸ ਅਜਾਇਬ ਘਰ ਵਿੱਚ ਖੇਤੀ ਦੇ ਔਜ਼ਾਰਾਂ ਤੋਂ ਲੈ ਕੇ ਘਰੇਲੂ ਕੰਮਕਾਜ ਦੇ ਸੰਦਾਂ ਅਤੇ ਔਰਤਾਂ ਵੱਲੋਂ ਸ਼ਿਲਪਕਾਰੀ ਦੇ ਅਨੇਕ ਨਮੂਨੇ ਰੱਖੇ ਗਏ ਹਨ |

The post ਪੁਲਿਸ ਕਮਿਸ਼ਨਰ ਤੇ ਉੱਚ ਪੁਲਿਸ ਅਧਿਕਾਰੀਆਂ ਨੇ ਪੇਂਡੂ ਜੀਵਨ ਅਜਾਇਬ ਘਰ ਦਾ ਕੀਤਾ ਦੌਰਾ  appeared first on Ludhiana Live.