rrr drive Archives - Ludhiana Live

ਆਰੀਆ ਕਾਲਜ ‘ਚ ‘ਦਾਨ ਉਤਸਵ’ ਤਹਿਤ ਦਾਨ ਮੁਹਿੰਮ ਦਾ ਆਯੋਜਨ
ਆਰੀਆ ਕਾਲਜ, ਲੁਧਿਆਣਾ ਦੇ ਗਰਲਜ਼ ਸੈਕਸ਼ਨ ਵਲੋਂ ਭਾਰਤ ਸਰਕਾਰ ਦੇ ਆਰ.ਆਰ.ਆਰ ਪ੍ਰੋਜੈਕਟ ਤਹਿਤ ਨਗਰ ਨਿਗਮ, ਲੁਧਿਆਣਾ ਵੱਲੋਂ ਦਾਨ ਉਤਸਵ ਦੇ ਨਾਮ ਨਾਲ ਦੋ ਦਿਨਾਂ ਦਾਨ ਮੁਹਿੰਮ ਦਾ ਆਯੋਜਨ ਕੀਤਾ। ਫੈਕਲਟੀ ਅਤੇ ਵਿਦਿਆਰਥੀ ਵਰਤੇ ਹੋਏ ਕੱਪੜੇ, ਕਿਤਾਬਾਂ, ਖਿਡੌਣੇ, ਭਾਂਡੇ ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਦਾਨ ਕਰਨ ਲਈ ਅੱਗੇ ਆਏ।

ਏ.ਸੀ.ਐਮ.ਸੀ. ਦੇ ਸਕੱਤਰ ਡਾ: ਐਸ. ਐਮ ਸ਼ਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ | ਪਿ੍ੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਨੂੰ ਇਸ ਮੁਹਿੰਮ ਵਿਚ ਪਾਏ ਵਿਸ਼ੇਸ਼ ਯੋਗਦਾਨ ਲਈ ਦਿਲੋਂ ਵਧਾਈ ਦਿੱਤੀ |

The post ਆਰੀਆ ਕਾਲਜ ‘ਚ ‘ਦਾਨ ਉਤਸਵ’ ਤਹਿਤ ਦਾਨ ਮੁਹਿੰਮ ਦਾ ਆਯੋਜਨ appeared first on Ludhiana Live.