rreyer at darbar sahib Archives - Ludhiana Live

ਸਾਬਕਾ IPS ਅਧਿਕਾਰੀ ਕਿਰਨ ਬੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਦੇਸ਼ ਦੀ ਸਾਬਕਾ ਆਈਪੀਐੱਸ ਅਧਿਕਾਰੀ ਅਤੇ ਗੋਆ ਦੀ ਸਾਬਕਾ ਗਵਰਨਰ ਕਿਰਨ ਬੇਦੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਦੇਸ਼ ਦੀ ਸੁੱਖ-ਸ਼ਾਂਤੀ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ਕਿਰਨ ਬੇਦੀ ਨੇ ਪਹਿਲੀ ਵਾਰ ਦੱਸਿਆ ਕਿ ਉਹ ਪੁਲਸ ਅਧਿਕਾਰੀ ਕਿਉਂ ਬਣੀ ਸੀ। ਉਨ੍ਹਾਂ ਦੱਸਿਆ ਕਿ ਬਚਪਨ ‘ਚ ਉਨ੍ਹਾਂ ਦੇ ਪਿਤਾ ਕੋਲ ਕਾਫ਼ੀ ਲੋਕ ਛੋਟੇ-ਛੋਟੇ ਕੰਮਾਂ ਵਾਸਤੇ ਆਉਂਦੇ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਕਈ ਕੰਮ ਪੁਲਸ ਅਧਿਕਾਰੀਆਂ ਨੂੰ ਕਹਿੰਦੇ ਸਨ ਪਰ ਉਨ੍ਹਾਂ ‘ਚੋਂ ਕੁਝ ਕੰਮ ਰਹਿ ਜਾਂਦੇ ਸਨ। ਇਸ ਲਈ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਲਈ ਪੁਲਸ ਨੂੰ ਜੁਆਇਨ ਕੀਤਾ ਅਤੇ ਲੋਕਾਂ ਦੀ ਸੇਵਾ ਕੀਤੀ।

The post ਸਾਬਕਾ IPS ਅਧਿਕਾਰੀ ਕਿਰਨ ਬੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ appeared first on Ludhiana Live.